The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰੰਗ ਜੋਗੀਆ, ਤੂੰ ਰੰਗ ਰੰਗ ਜੋਗੀਆ,
ਸਾਨੂੰ, ਆਪਣੇ ਰੰਗਾਂ ਦੇ ਵਿੱਚ, ਰੰਗ ਜੋਗੀਆ ॥
ਧੂਣੇ \'ਲਾ ਕੇ ਬਹਿ ਗਏ, ਦਰ ਦੇ ਪੁਜਾਰੀ ॥,
ਆਹ ਮਸਤ ਮਲੰਗ ਜੋਗੀਆ...
ਰੰਗ ਜੋਗੀਆ, ਤੂੰ ਰੰਗ...

ਖੜੀਆਂ, ਕਤਾਰਾਂ ਬੰਨ੍ਹ, ਦਰ ਉੱਤੇ ਟੋਲੀਆਂ ।
ਸਾਰੇ ਕਹਿਣ, ਜੋਗੀ ਨਾਲ, ਖੇਡਣੀਆਂ ਹੋਲੀਆਂ ॥
ਨਾਲੇ \'ਕਰਨੀ, ਫ਼ੁੱਲਾਂ ਦੀ ਵਰਖਾ ॥,
ਸਾਡੇ ਕੋਲੋਂ ਲੰਘ ਜੋਗੀਆ...
ਰੰਗ ਜੋਗੀਆ, ਤੂੰ ਰੰਗ...

ਸਾਡੇ ਵੱਲ, ਵੇਖ ਜ਼ਰਾ, ਗੁਫ਼ਾ ਦੀਆ ਵਾਸੀਆ ।
ਮੱਛੀ ਵਾਂਗੂ, ਜਿੰਦ ਸਾਡੀ, ਦੀਦ ਦੀ ਪਿਆਸੀ ਆ ॥
ਅਸੀਂ \'ਜੱਗ ਦੀਆਂ, ਦੌਲਤਾਂ ਨੀ ਮੰਗਦੇ ॥,
ਦੀਦਾਰ ਰਹੇ ਆਂ ਮੰਗ ਜੋਗੀਆ...
ਰੰਗ ਜੋਗੀਆ, ਤੂੰ ਰੰਗ...

ਬਹਿ ਜਾ, ਅੱਖਾਂ ਸਾਹਮਣੇ, ਸਲੀਮ ਮੌਜ਼ਾਂ ਲੈਣ ਦੇ ।
ਕੋਮਲ, ਜਲੰਧਰੀ ਨੂੰ, ਚਰਨਾਂ \'ਚ ਬਹਿਣ ਦੇ ॥
ਸੋਹਣੇ \'ਮੁੱਖੜੇ ਦਾ, ਲੈਣ ਦੇ ਨਜ਼ਾਰਾ ॥,
ਵੇ ਤੇਰੇ ਸੰਗ ਸੰਗ ਜੋਗੀਆ...
ਰੰਗ ਜੋਗੀਆ, ਤੂੰ ਰੰਗ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Varuna

Varuna

Varuna | Vedic God, Hinduism, Sky God

Durga

Durga

Durga | Goddess, Personality, & Story

Sarasvati

Sarasvati

Sarasvati | Definition, Depictions, Worship, & River

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Shree Gadhwadi Meladi Mataji Temple

Shree Gadhwadi Meladi Mataji Temple

Bhutkotda, Gujarat

Radha Krishna Mandir

Radha Krishna Mandir

Firozpur Jhirka, Haryana

Shiv Temple

Shiv Temple

Gohjar, Madhya Pradesh

Shri Swaminarayan Mandir

Shri Swaminarayan Mandir

Indore, Madhya Pradesh

Shiva Mandir

Shiva Mandir

Kota, Rajasthan

Brijvale Shivji

Brijvale Shivji

Railway Quarters, Rajasthan

View All
Searches leading to this page
ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ bhajan | ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ bhajan in Hindi | ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ devotional song | ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ bhajan lyrics | ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ bhajan youtube | ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ bhajan online | ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ religious song | ਰੰਗ ਜੋਗੀਆ ਤੂੰ ਰੰਗ ਰੰਗ ਜੋਗੀਆ bhajan for meditation
Other related searches
ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | मैं तेरे बिना कमली होई तू दरश दिखा दे दातिए bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | मैं तेरे बिना कमली होई तू दरश दिखा दे दातिए bhajan in Hindi | मैं तेरे बिना कमली होई तू दरश दिखा दे दातिए bhajan youtube | मैं तेरे बिना कमली होई तू दरश दिखा दे दातिए bhajan for meditation | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | मैं तेरे बिना कमली होई तू दरश दिखा दे दातिए bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan | मैं तेरे बिना कमली होई तू दरश दिखा दे दातिए religious song | मैं तेरे बिना कमली होई तू दरश दिखा दे दातिए bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan lyrics | मैं तेरे बिना कमली होई तू दरश दिखा दे दातिए devotional song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ devotional song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan for meditation
Similar Bhajans
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏमैं तेरे बिना कमली होई तू दरश दिखा दे दातिएਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਤੇਰੀਆਂ ਉਡੀਕਾਂ ਦਾਤੀਏ