The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सारियां तो सोहना मेरा नाथ ऐ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरा जोगी है तारणहार भगतो,
कीने तार दिते कोई हिसाब नही,
सोहने रंग ओहदे सोहना आप वी ऐ,
सोहन मुख जेहा कोई गुराब नही,
भगत दर ते लखा करोड़ा ओहदे,
एह सच है कोई खाब नही,
कहे प्रीत बलिहार पिंड विरका दा,
मेरे नाथ दा कोई जवाब नही,

सारियां तो सोहना मेरा नाथ ऐ,
सोने दी गुफा च जिह्दा वास ऐ,
दर आये भगता दी पूरी करी जांदा हर आस ऐ,
सारियां तो सोहना मेरा नाथ ऐ

नैना दे विच नाम दी मस्ती गल विच सिंगी पाई ऐ,
गुफा च बैठा ताड़ी ला के झोली बगल सजाई ऐ,
करके दीदार ओहदा मूक जांदी जन्मा दी प्यास ऐ,
सारियां तो सोहना मेरा नाथ ऐ

रतनो दे लाल एहदी महिमा बड़ी न्यारी ऐ,
चेला एह दितात्रे दा शिव दा पुजारी ऐ,
विष्णु है पिता एह्दा लक्ष्मी माँ प्यारी ऐ,
किनी सोहनी बाबा जी दी मोर दी सवारी ऐ,
सारियां तो सोहना मेरा नाथ ऐ

उची पहाड़ी धोलगिरी ते गुफा सुनहरी सजदी ऐ,
चेत महीने उते भारी रोनक लगदी ऐ,
जोगी दी गुफा ते आ के मुक जांदी रब दी तलाश ऐ,
सारियां तो सोहना मेरा नाथ ऐ

बन जावे जोगी चेला गोरख ने चाहेया सी,
सारी मंडली दे नाल घेरा आ के पाया सी,
मुन्द्रा कना च पा लै जोगी नु सुनाया सी,
गोरख दी वाह ना चली बड़ा जोर लाया सी,
सारियां तो सोहना मेरा नाथ ऐ.....

नाथ जिह्ना ते रेहमता करदा कखो लख बना देंदा,
एतवार जो रोट ने देंदे घरे बरकता पा देंदा,
प्रेत बलिहार दे वी घर विच बाबे दा निवास ऐ,
सारियां तो सोहना मेरा नाथ ऐ



ਮੇਰਾ ਜੋਗੀ ਹੈ, ਤਾਰਣਹਾਰ ਭਗਤੋ,
ਕਿੰਨੇ ਤਾਰ ਦਿੱਤੇ, ਕੋਈ ਹਿਸਾਬ ਨਹੀਂ l
ਸੋਹਣੇ ਰੰਗ ਓਹਦੇ, ਸੋਹਣਾ ਆਪ ਵੀ ਏ,
ਸੋਹਣਾ ਮੁੱਖ ਜੇਹਾ, ਕੋਈ ਗੁਰਾਬ ਨਹੀਂ l
ਭਗਤ ਦਰ ਤੇ, ਲੱਖਾਂ ਕਰੋੜ ਓਹਦੇ,
ਇਹ ਸੱਚ ਹੈ, ਕੋਈ ਖਾਬ ਨਹੀਂ l
ਕਹੇ ਪ੍ਰੀਤ ਬਲਿਹਾਰ, ਪਿੰਡ ਵਿਰਕਾਂ ਦਾ,
ਮੇਰੇ ਨਾਥ ਦਾ, ਕੋਈ ਜਬਾਬ ਨਹੀਂ ll

ਸਾਰਿਆਂ ਤੋਂ ਸੋਹਣਾ lll ਮੇਰਾ ਨਾਥ ਏ,
ਸੋਨੇ ਦੀ ਗੁਫਾ \'ਚ ਜੀਹਦਾ ਵਾਸ ਏ ll
ਦਰ ਆਏ ਭਗਤਾਂ ਦੀ ll, ਪੂਰੀ ਕਰੀ ਜਾਂਦਾ, ਹਰ ਆਸ ਏ*,,,
ਸਾਰਿਆਂ ਤੋਂ ਸੋਹਣਾ,,,,,,,,,,,,,,,,,,

ਨੈਣਾਂ ਦੇ ਵਿੱਚ ਨਾਮ ਦੀ ਮਸਤੀ, \"ਗਲ਼ ਵਿੱਚ ਸਿੰਗੀ ਪਾਈ ਏ\" l
ਗੁਫ਼ਾ \'ਚ ਬੈਠਾ ਤਾੜੀ ਲਾ ਕੇ,\"ਝੋਲੀ ਬਗ਼ਲ ਸਜਾਈ ਏ\" ll
ਕਰਕੇ ਦੀਦਾਰ ਓਹਦਾ ll, ਮੁੱਕ ਜਾਂਦੀ, ਜਨਮਾਂ ਦੀ ਪਿਆਸ ਏ*,,,
ਸਾਰਿਆਂ ਤੋਂ ਸੋਹਣਾ,,,,,,,,,,,,,,,,,,

ਰਤਨੋ ਦੇ ਲਾਲ ਏਹਦੀ, ਮਹਿਮਾ ਬੜੀ ਨਿਆਰੀ ਏ* l
ਚੇਲਾ ਏਹ ਦਿੱਤਾਤ੍ਰੇ ਦਾ, ਸ਼ਿਵ ਦਾ ਪੁਜਾਰੀ ਏ* l
ਵਿਸ਼ਨੂੰ ਹੈ ਪਿਤਾ ਏਹਦਾ, ਲਕਸ਼ਮੀ ਮਾਂ ਪਿਆਰੀ ਏ* l
ਕਿੰਨੀ ਸੋਹਣੀ ਬਾਬਾ ਜੀ ਦੀ ll, ਮੋਰ ਦੀ ਸਵਾਰੀ ਏ*,,,
ਸਾਰਿਆਂ ਤੋਂ ਸੋਹਣਾ,,,,,,,,,,,,,,,,,,

ਉੱਚੀ ਪਹਾੜੀ ਧੌਲਗਿਰੀ ਤੇ, \"ਗੁਫ਼ਾ ਸੁਨਿਹਰੀ ਸੱਜਦੀ ਏ\" l
ਚੇਤ ਮਹੀਨੇ ਮੰਦਿਰਾਂ ਉੱਤੇ, \"ਭਾਰੀ ਰੌਣਕ ਲੱਗਦੀ ਏ\" ll
ਜੋਗੀ ਦੀ ਗੁਫ਼ਾ ਤੇ ਆ ਕੇ ll, ਮੁੱਕ ਜਾਂਦੀ, ਰੱਬ ਦੀ ਤਲਾਸ਼ ਏ*,,,
ਸਾਰਿਆਂ ਤੋਂ ਸੋਹਣਾ,,,,,,,,,,,,,,,,,,

ਬਣ ਜਾਵੇ ਜੋਗੀ ਚੇਲਾ, ਗੋਰਖ ਨੇ ਚਾਹਿਆ ਸੀ* l
ਸਾਰੀ ਮੰਡਲੀ ਦੇ ਨਾਲ, ਘੇਰਾ ਆ ਕੇ ਪਾਇਆ ਸੀ* l
ਮੁੰਦਰਾਂ ਕੰਨਾਂ ਚ ਪਾ ਲੈ, ਜੋਗੀ ਨੂੰ ਸੁਣਾਇਆ ਸੀ* l
ਗੋਰਖ ਦੀ ਵਾਹ ਨਾ ਚੱਲੀ ll, ਬੜਾ ਜ਼ੋਰ ਲਾਇਆ ਸੀ*,,,
ਸਾਰਿਆਂ ਤੋਂ ਸੋਹਣਾ,,,,,,,,,,,,,,,,,,

ਨਾਥ ਜਿਹਨਾਂ ਤੇ ਰਹਿਮਤਾਂ ਕਰਦਾ, \"ਕੱਖੋਂ ਲੱਖ ਬਣਾ ਦੇਂਦਾ\" l
ਐਤਵਾਰ ਜੋ ਰੋਟ ਨੇ ਦੇਂਦੇ, \"ਘਰੇ ਬਰਕਤਾਂ ਪਾ ਦੇਂਦਾ\" ll
ਪ੍ਰੀਤ ਬਲਿਹਾਰ ਦੇ ਵੀ ll, ਘਰ ਵਿੱਚ ਬਾਬੇ ਦਾ, ਨਿਵਾਸ ਏ*,,,
ਸਾਰਿਆਂ ਤੋਂ ਸੋਹਣਾ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
सारियां तो सोहना मेरा नाथ ऐ bhajan | सारियां तो सोहना मेरा नाथ ऐ bhajan in Hindi | सारियां तो सोहना मेरा नाथ ऐ devotional song | सारियां तो सोहना मेरा नाथ ऐ bhajan lyrics | सारियां तो सोहना मेरा नाथ ऐ bhajan youtube | सारियां तो सोहना मेरा नाथ ऐ bhajan online | सारियां तो सोहना मेरा नाथ ऐ religious song | सारियां तो सोहना मेरा नाथ ऐ bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो