The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिद्ध जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरा सिद्ध जोगी बैठा वेखो सज धज के
मेरा दुधा धारी बैठा वेखो सज धज के
सारिया ने मथे टेके रज रज के
सिद्ध जोगी बैठा वेखो सज धज के
सारिया ने मथे टेके रज रज के
सारेया ने सारेया ने
सारेया ने भगत प्यारेया ने
मेरा सिद्ध जोगी बैठा वेखो

बालक नाथ ने रोनका लाइया
गुफा ते वज दिया ने शेहनाईया
ढोल छैने थकदे ना वज वज के
सारियां ने मथे टेके रज रज के
मेरा सिद्ध जोगी बैठा वेखो ,,,,,,,,

कनी मुंदरा मूरत भोली
हथी चिमटा मोंडे झोली
वंडदा मुरादा वेखो सद सद के
सारियां ने मथे टेके रज रज के
मेरा सिद्ध जोगी बैठा वेखो ,,,,,,,,

राजू वी हरिपुरियां आवे
भंगडे पैन सलीम वी गावे
बोलदे जयकारे सारे गज गज के
सारियां ने मथे टेके रज रज के
मेरा सिद्ध जोगी बैठा वेखो ,,,,,,,,


ਧੁਨ- ਭੋਲੇ ਦੀ ਬਰਾਤ ਚੜ੍ਹੀ

ਮੇਰਾ ਸਿੱਧ ਜੋਗੀ, ਬੈਠਾ ਵੇਖੋ ਸੱਜ ਧੱਜ ਕੇ l
ਮੇਰਾ ਦੁੱਧਾਧਾਰੀ, ਬੈਠਾ ਵੇਖੋ ਸੱਜ ਧੱਜ ਕੇ l
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ,,,
ਸਿੱਧ ਜੋਗੀ, ਬੈਠਾ ਵੇਖੋ ਸੱਜ ਧੱਜ ਕੇ,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ l
ਸਾਰਿਆਂ ਨੇ, ਸਾਰਿਆਂ ਨੇ,
ਸਾਰਿਆਂ ਨੇ, ਭਗਤ ਪਿਆਰਿਆਂ ਨੇ,,,
ਮੇਰਾ ਸਿੱਧ ਜੋਗੀ, ਬੈਠਾ ਵੇਖੋ,,,,,,,,,,,,,

ਬਾਲਕ ਨਾਥ ਨੇ, ਰੌਣਕਾਂ ਲਾਈਆਂ l
ਗੁਫ਼ਾ ਤੇ ਵੱਜਦੀਆਂ, ਨੇ ਸ਼ਹਿਨਾਈਆਂ ll
ਢੋਲ ਛੈਣੇ ਥੱਕਦੇ ਨਾ, ਵੱਜ ਵੱਜ ਕੇ ll,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ,,,
ਮੇਰਾ ਸਿੱਧ ਜੋਗੀ, ਬੈਠਾ ਵੇਖੋ,,,,,,,,,,,,,

ਕੰਨੀ ਮੁੰਦਰਾਂ, ਸੂਰਤ ਭੋਲੀ l
ਹੱਥੀ ਚਿਮਟਾ, ਮੌਂਢੇ ਝੋਲੀ ll
ਵੰਡਦਾ ਮੁਰਾਦਾਂ ਵੇਖੋ, ਸੱਦ ਸੱਦ ਕੇ ll,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ,,,
ਮੇਰਾ ਸਿੱਧ ਜੋਗੀ ਬੈਠਾ ਵੇਖੋ,,,,,,,,,,,,,

ਰਾਜੂ ਵੀ, ਹਰਿਪੁਰੀਆ ਆਵੇ l
ਭੰਗੜੇ ਪੈਣ, ਸਲੀਮ ਵੀ ਗਾਵੇ ll
ਬੋਲਦੇ ਜੈਕਾਰੇ ਸਾਰੇ, ਗੱਜ ਵੱਜ ਕੇ ll,
ਸਾਰਿਆਂ ਨੇ ਮੱਥੇ ਟੇਕੇ, ਰੱਜ ਰੱਜ ਕੇ
ਮੇਰਾ ਸਿੱਧ ਜੋਗੀ ਬੈਠਾ ਵੇਖੋ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Balarama

Balarama

Balarama | Avatar, Brother & Warrior

Agni

Agni

Agni | Vedic Deity, Fire God, Hinduism

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Rodeshwar Shiv Temple

Rodeshwar Shiv Temple

Dantisar, Rajasthan

Bapa Sitaram Mathuli

Bapa Sitaram Mathuli

Chokadi, Gujarat

Temple

Temple

Jaithari, Madhya Pradesh

Shiv Temple

Shiv Temple

Jhansi, Uttar Pradesh

Jay Songadha Goga Maharaj Temple

Jay Songadha Goga Maharaj Temple

Gujarat

Shari Durga Mandir

Shari Durga Mandir

Mandi Bariwala, Punjab

View All
Searches leading to this page
सिद्ध जोगी bhajan | सिद्ध जोगी bhajan in Hindi | सिद्ध जोगी devotional song | सिद्ध जोगी bhajan lyrics | सिद्ध जोगी bhajan youtube | सिद्ध जोगी bhajan online | सिद्ध जोगी religious song | सिद्ध जोगी bhajan for meditation
Other related searches
बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ