The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिद्ध जोगी तू बाबा पौणाहारिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन:- ज़रा सामने तो आ ओ छलिये

सिद्ध जोगी तू बाबा पौणाहारिया,
तेरा सुंदर गुफ़ा दे विच वास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

गल विच सिंगी हठ विच चिमटा,
पैरी सोहन खड़ावा ने,
अंग भभूत रमाई बाबे ने,
सीस ते ककिया जटावा ने,
बाबा मोर दी सवारी करदा,
रेहँदा भगता दे आस पास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

हेठ गरुणे धुना लगा के,
शिवा दा नाम धियाउँदा ए,
जिस ते बाबा कर्म कमावे,
दर्श बाबे दा पाउँदा ए,
मैं भी चल के द्वारे तेरे आ गया,
मैनु तेरे दर्श दी प्यास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

भगत प्यारे पौणाहारी दे,
चढ़ के चढ़ाईया आउंदे ने,
रोट मणि प्रशाद बना के,
सुहे झंडे चढ़ाउंदे ने,
आया चलके मैं तेरे दरबार ते,
मेरे करदे तू कारज रास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......

माँ रतनो दा पाली बनके,
गऊआ नु तू चराया सी,
बनखंडी विच गऊआ चरा के,
बारह घड़िया दा कर्जा लाया सी,
जदो रतनो ने मेहना मारया,
बाबे ने किता गुफ़ा दे विच वास है,
तू ता सबना दी बिगड़ी सँवारदा,
मैनु तेरे ते ही आस विशवास है,
सिद्ध जोगी तू बाबा पौणाहारिया......


ਧੁਨ- ਜ਼ਰਾ ਸਾਮਣੇ ਤੋ ਆ ਓ ਛਲੀਏ

ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,
ਤੇਰਾ, ਸੁੰਦਰ ਗੁਫ਼ਾ ਦੇ ਵਿੱਚ ਵਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ ll
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਗਲ਼ ਵਿੱਚ ਸਿੰਗੀ, ਹੱਥ ਵਿੱਚ ਚਿਮਟਾ,
ਪੈਰੀਂ ਸੋਹਣ ਖੜ੍ਹਾਵਾਂ ਨੇ l
ਅੰਗ ਭਬੂਤ, ਰਮਾਈ ਬਾਬੇ ਨੇ,
ਸੀਸ ਤੇ ਕੱਕੀਆਂ ਜਟਾਵਾਂ ਨੇ ll
ਬਾਬਾ, ਮੋਰ ਦੀ ਸਵਾਰੀ ਕਰਦਾ,
ਰਹਿੰਦਾ, ਭਗਤਾਂ ਦੇ ਆਸ ਪਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਹੇਠ ਗਰੂਨੇ, ਧੂਣਾ ਲਗਾ ਕੇ,
ਸ਼ਿਵਾ ਦਾ ਨਾਮ ਧਿਆਉਂਦਾ ਏ l
ਜਿਸ ਤੇ ਬਾਬਾ, ਕਰਮ ਕਮਾਵੇ,
ਦਰਸ਼ ਬਾਬੇ ਦਾ ਪਾਉਂਦਾ ਏ ll
ਮੈਂ ਵੀ, ਚੱਲ ਕੇ ਦਵਾਰੇ ਤੇਰੇ ਆ ਗਿਆ,
ਮੈਨੂੰ, ਤੇਰੇ ਦਰਸ਼ ਦੀ ਪਿਆਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਭਗਤ ਪਿਆਰੇ, ਪੌਣਾਹਾਰੀ ਦੇ,
ਚੜ੍ਹ ਕੇ ਚੜ੍ਹਾਈਆਂ ਆਉਂਦੇ ਨੇ l
ਰੋਟ ਮਣੀ, ਪ੍ਰਸ਼ਾਦ ਬਣਾ ਕੇ,
ਸੂਹੇ ਝੰਡੇ ਚੜ੍ਹਾਉਂਦੇ ਨੇ ll
ਆਇਆ, ਚੱਲ ਕੇ ਮੈਂ ਤੇਰੇ ਦਰਬਾਰ ਤੇ,
ਮੇਰੇ, ਕਰਦੇ ਤੂੰ ਕਾਰਜ਼ ਰਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਮਾਂ ਰਤਨੋ ਦਾ, ਪਾਲੀ ਬਣ ਕੇ,
ਗਊਆਂ ਨੂੰ ਤੂੰ ਚਰਾਇਆ ਸੀ l
ਬਣਖੰਡੀ ਵਿੱਚ, ਗਊਆਂ ਚਰਾ ਕੇ,
ਬਾਰਾਂ ਘੜ੍ਹੀਆਂ ਦਾ, ਕਰਜ਼ਾ ਲਾਹਿਆ ਸੀ ll
ਜਦੋ, ਰਤਨੋ ਨੇ ਮੇਹਣਾ ਮਾਰਿਆ,
ਬਾਬੇ ਨੇ, ਕੀਤਾ ਗੁਫ਼ਾ ਦੇ ਵਿੱਚ ਵਾਸ ਹੈ,
ਤੂੰ ਤਾਂ, ਸਭਨਾਂ ਦੀ ਵਿਗੜੀ ਸੰਵਾਰਦਾ,
ਮੈਨੂੰ, ਤੇਰੇ ਤੇ ਹੀ ਆਸ ਵਿਸ਼ਵਾਸ ਹੈ,
ਸਿੱਧ ਜੋਗੀ, ਤੂੰ ਬਾਬਾ ਪੌਣਾਹਾਰੀਆ,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Hanuman

Hanuman

Hanuman | Hindu Monkey God, Ramayana Character

Indra

Indra

Indra | Hindu God of War, Rain & Thunder

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Garha, Bihar

शिव मंदिर

शिव मंदिर

Harsoli, Rajasthan

Guru Ravidass Mandir

Guru Ravidass Mandir

Lautan, Haryana

Dhavdima Temple

Dhavdima Temple

Bhavnagar, Gujarat

Sankat Mochan Hanuman Mandir

Sankat Mochan Hanuman Mandir

Indore, Madhya Pradesh

goga marri

goga marri

Rajound, Haryana

View All
Searches leading to this page
सिद्ध जोगी तू बाबा पौणाहारिया bhajan | सिद्ध जोगी तू बाबा पौणाहारिया bhajan in Hindi | सिद्ध जोगी तू बाबा पौणाहारिया devotional song | सिद्ध जोगी तू बाबा पौणाहारिया bhajan lyrics | सिद्ध जोगी तू बाबा पौणाहारिया bhajan youtube | सिद्ध जोगी तू बाबा पौणाहारिया bhajan online | सिद्ध जोगी तू बाबा पौणाहारिया religious song | सिद्ध जोगी तू बाबा पौणाहारिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो religious song
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋ