The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिद्ध जोगिया सुनहरी जटां वालिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सिद्ध जोगिया सुनहरी जटां वालिया,
ओ सिद्ध जोगियां सुनेहरी जटा वालेया,
तू भगता दे बेड़े तारदा,
तू भगता दे बेड़े तारदा ओ सिद्ध जोगियां,

सिद्ध जोगिया सुनहरी जटां वालिया ,
तू भगता दे बेड़े तारदा ओ सिद्ध जोगियां,

ऊचे मंदिरा सुनेहरी झंडे झुल्दे,
ओ उचे मंदिरा सुनेहरी झंडे झुल्दे,
ओ लाल झंडा तेरे नाम दा,
ओ लाल झंडा तेरे नाम दा ओ जटा वालेया,

अज चिमटे नगाड़े ढोल वजदे,
ओ अज चिमटे नगाड़े ढोल वजदे,
ओ संगता दर नचियाँ,
ओ संगता दर नचियाँ ओ सिद्ध जोगियां,

आये चड के चड़ाइया दुरो चल के,
ओ आये चड के चड़ाइया दुरो चल के,
ओ बड़ा चा दर्शन दा,
ओ बड़ा चा दर्शन दा ओ सिद्ध जोगियां,

मैं ता सुनियाँ ऐ जग विच जोगियां
ओ मैं ता सुनियाँ ऐ जग विच जोगियां ,
ओ तेरे जेहा लाल कोई ना
ओ तेरे जेहा लाल कोई ना ओ सिद्ध जोगियां,

घर रतनो दे ग़ुआ तू चरा के,
ओ घर रतनो दे ग़ुआ तू चरा के
ओ किती बारा साल सेवा तू
ओ किती बारा साल सेवा तू ओ सिद्ध जोगियां,

सिद्ध जोगियां सुनेहरी जटा वालेया,
सिद्ध जोगियां सुनेहरी जटा वालेया,
तू भगता दे बेह्ड़े तारदा,
तू भगता दे बेह्ड़े तारदा,ओ सिद्ध जोगियां

ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
*ਓ ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
ਤੂੰ ਭਗਤਾਂ ਦੇ, ਬੇੜੇ ਤਾਰਦਾ l
ਤੂੰ ਭਗਤਾਂ ਦੇ, ਬੇੜੇ ਤਾਰਦਾ, ਓ ਸਿੱਧ ਜੋਗੀਆ l

(,,,,ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ xll,
ਤੂੰ ਭਗਤਾਂ ਦੇ, ਬੇੜੇ ਤਾਰਦਾ xll, ਓ ਸਿੱਧ ਜੋਗੀਆ,,,,)

ਉੱਚੇ ਮੰਦਿਰਾਂ, ਸੁਨਿਹਰੀ ਝੰਡੇ ਝੁੱਲਦੇ ll
*ਓ ਉੱਚੇ ਮੰਦਿਰਾਂ, ਸੁਨਿਹਰੀ ਝੰਡੇ ਝੁੱਲਦੇ ll
ਓ ਲਾਲ ਝੰਡਾ, ਤੇਰੇ ਨਾਮ ਦਾ l
ਓ ਲਾਲ ਝੰਡਾ, ਤੇਰੇ ਨਾਮ ਦਾ, ਓ ਜਟਾਂ ਵਾਲਿਆ,,,,,

ਅੱਜ ਚਿਮਟੇ, ਨਗਾੜੇ ਢੋਲ ਵੱਜਦੇ ll
*ਓ ਅੱਜ ਚਿਮਟੇ, ਨਗਾੜੇ ਢੋਲ ਵੱਜਦੇ ll
ਓ ਸੰਗਤਾਂ, ਦਰ ਨੱਚੀਆਂ l
ਓ ਸੰਗਤਾਂ, ਦਰ ਨੱਚੀਆਂ, ਓ ਸਿੱਧ ਜੋਗੀਆ,,,,,

ਆਏ ਚੜ੍ਹ ਕੇ, ਚੜ੍ਹਾਈਆਂ ਦੂਰੋਂ ਚੱਲ ਕੇ ll
*ਓ ਆਏ ਚੜ੍ਹ ਕੇ, ਚੜ੍ਹਾਈਆਂ ਦੂਰੋਂ ਚੱਲ ਕੇ ll
ਓ ਬੜਾ ਚਾਅ, ਦਰਸ਼ਨ ਦਾ l
ਓ ਬੜਾ ਚਾਅ, ਦਰਸ਼ਨ ਦਾ, ਓ ਸਿੱਧ ਜੋਗੀਆ,,,,,

ਮੈਂ ਤਾਂ ਸੁਣਿਆ ਏ, ਜੱਗ ਵਿੱਚ ਜੋਗੀਆ ll
*ਓ ਮੈਂ ਤਾਂ ਸੁਣਿਆ ਏ, ਜੱਗ ਵਿੱਚ ਜੋਗੀਆ ll
ਓ ਤੇਰੇ ਜੇਹਾ, ਲਾਲ ਕੋਈ ਨਾ l
ਓ ਤੇਰੇ ਜੇਹਾ ਲਾਲ, ਕੋਈ ਨਾ, ਓ ਸਿੱਧ ਜੋਗੀਆ,,,,,

ਘਰ ਰਤਨੋ ਦੇ, ਗਊਆਂ ਤੂੰ ਚਰਾ ਕੇ ll
*ਓ ਘਰ ਰਤਨੋ ਦੇ, ਗਊਆਂ ਤੂੰ ਚਰਾ ਕੇ ll
ਓ ਕੀਤੀ, ਬਾਰਾਂ ਸਾਲ ਸੇਵਾ ਤੂੰ l
ਓ ਕੀਤੀ, ਬਾਰਾਂ ਸਾਲ ਸੇਵਾ ਤੂੰ, ਓ ਸਿੱਧ ਜੋਗੀਆ,,,,,

ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
*ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
ਤੂੰ ਭਗਤਾਂ ਦੇ, ਬੇੜੇ ਤਾਰਦਾ l
ਤੂੰ ਭਗਤਾਂ ਦੇ, ਬੇੜੇ ਤਾਰਦਾ, ਓ ਸਿੱਧ ਜੋਗੀਆ,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Sarasvati

Sarasvati

Sarasvati | Definition, Depictions, Worship, & River

Jagannatha

Jagannatha

Jagannatha | Ratha Yatra, Puri, India

Vishnu

Vishnu

Vishnu | Hindu deity

Shiva

Shiva

Shiva | Definition, Forms, God, Symbols, Meaning, & Facts

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Durga Mandir

Durga Mandir

Amawa Buzurg, Uttar Pradesh

Shri Shuk Dev Rishi Temple

Shri Shuk Dev Rishi Temple

D.P.F. Thata, Himachal Pradesh

Hanuman Temple

Hanuman Temple

Nalapa, Gujarat

Jai Shree Shyam

Jai Shree Shyam

Kamania, Haryana

mataji temple

mataji temple

Gandhara, Gujarat

mansa devi temple

mansa devi temple

Dhabi Gujran, Punjab

View All
Searches leading to this page
सिद्ध जोगिया सुनहरी जटां वालिया bhajan | सिद्ध जोगिया सुनहरी जटां वालिया bhajan in Hindi | सिद्ध जोगिया सुनहरी जटां वालिया devotional song | सिद्ध जोगिया सुनहरी जटां वालिया bhajan lyrics | सिद्ध जोगिया सुनहरी जटां वालिया bhajan youtube | सिद्ध जोगिया सुनहरी जटां वालिया bhajan online | सिद्ध जोगिया सुनहरी जटां वालिया religious song | सिद्ध जोगिया सुनहरी जटां वालिया bhajan for meditation
Other related searches
बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ