The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिंगी गल विच पा ले | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सिंगी गल विच पा लै तू निशानी नाथ दी
लै जा घर तू जय हो काके लई एह गानी नाथ दी
सिंगी गल विच पा लै तू निशानी नाथ दी

बचेया दे पावी गल विच मोली
खाली तेरी भर देयो झोली
हो जाऊ तेरे उते सदा मेहर वाणी नाथ दी
हो सिंगी गल विच पा लै तू निशानी नाथ दी.........

लै जा हथ विच पान नु छले
हो जाऊ तेरी बल्ले बल्ले
लावी घर विच फोटो तू बालक नाथ दी
सिंगी गल विच पा लै तू निशानी नाथ दी

लै जा बाबे दे तू धुनें दी भबुती,
मिल जाउगी तेनु पापा तो मुकती,
लै जा पड़ने नु अमर कहानी नाथ दी
सिंगी गल विच पा लै तू निशानी नाथ दी

कहंदा कोमल बंगेया वाला
लै जा तू जोगी दी माला
करनैल राणा /दास/भगत तेरा गावे मुहो बानी नाथ दी
हो सिंगी गल विच जय हो तू निशानी नाथ दी
सिंगी गल विच पा लै तू निशानी नाथ दी


ਸਿੰਗੀ ਗਲ਼ ਵਿੱਚ, ਪਾ ਲੈ ਤੂੰ, ਨਿਸ਼ਾਨੀ ਨਾਥ ਦੀ ll
*ਲੈ ਜਾ ਘਰ ਤੂੰ,,,ਜੈ ਹੋ lll, ਕਾਕੇ ਲਈ ਐਹ ਗਾਨੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l

ਬੱਚਿਆਂ ਦੇ ਪਾਵੀਂ, ਗਲ਼ ਵਿੱਚ ਮੌਲੀ l
ਖ਼ਾਲੀ ਤੇਰੀ, ਭਰ ਦਊ ਝੋਲੀ ll
*ਹੋ ਜਾਊ ਤੇਰੇ ਉੱਤੇ lll ਸਦਾ ਮੇਹਰਬਾਨੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l

ਲੈ ਜਾ ਹੱਥ ਵਿੱਚ, ਪਾਣ ਨੂੰ ਛੱਲੇ l
ਹੋ ਜਾਊ ਤੇਰੀ, ਬੱਲੇ ਬੱਲੇ ll
*ਲਾਵੀਂ ਘਰ ਵਿੱਚ lll ਫ਼ੋਟੋ ਤੂੰ ਬਾਲਕ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l

ਲੈ ਜਾ ਬਾਬੇ ਦੇ ਤੂੰ, ਧੂਣੇ ਦੀ ਭਬੂਤੀ l
ਮਿਲ ਜਾਊਗੀ ਤੈਨੂੰ, ਪਾਪਾਂ ਤੋਂ ਮੁਕਤੀ ll
*ਲੈ ਜਾ ਪੜ੍ਹਨੇ ਨੂੰ lll ਅਮਰ ਕਹਾਣੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l


ਕਹਿੰਦਾ ਕੋਮਲ, ਬੰਗਿਆਂ ਵਾਲਾ l
ਲੈ ਜਾ ਤੂੰ, ਜੋਗੀ ਦੀ ਮਾਲਾ ll
*ਕਰਨੈਲ ਰਾਣਾ/ਦਾਸ/ਭਗਤ ਤੇਰਾ, ਗਾਵੈ ਮੂੰਹੋ ਬਾਣੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Jagannatha

Jagannatha

Jagannatha | Ratha Yatra, Puri, India

Shiva

Shiva

Shiva | Definition, Forms, God, Symbols, Meaning, & Facts

Rama

Rama

Rama | Description, Symbolism, Meaning, & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

SURAPURA DADA OF KANOJIYA FAMILY

SURAPURA DADA OF KANOJIYA FAMILY

Bhavnagar, Gujarat

Naina Devi Temple

Naina Devi Temple

Himachal Pradesh

Shiv Mandir Sec.4

Shiv Mandir Sec.4

Sector-4, Himachal Pradesh

Shiv Mandir

Shiv Mandir

Kardiana, Himachal Pradesh

Kalika Mandir

Kalika Mandir

Delhi, Delhi

Pracheen Khandeshwar Mandir Burari Village Delhi

Pracheen Khandeshwar Mandir Burari Village Delhi

Delhi, Delhi

View All
Searches leading to this page
सिंगी गल विच पा ले bhajan | सिंगी गल विच पा ले bhajan in Hindi | सिंगी गल विच पा ले devotional song | सिंगी गल विच पा ले bhajan lyrics | सिंगी गल विच पा ले bhajan youtube | सिंगी गल विच पा ले bhajan online | सिंगी गल विच पा ले religious song | सिंगी गल विच पा ले bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan for meditation | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ