The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिर दे सुनहरी वाल | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सिर दे सुनहरी वाल मेरे बाबे दे,
उम्र है बारा साल मेरे बाबे दे,

गल विच ओहदे सिंगी सोहे ,
रूप है ओहदा मन नु मोहे,
चड़ेया रूप कमाल मेरे बाबे दे,
उम्र है बारा साल मेरे बाबे दे,
सिर दे सुनहरी वाल मेरे बाबे दे,

पैर विच जद पुए पावे,
रूप है ओहदा सब मन भावे,
हथ शक्ति है बड़ी कमाल मेरे बाबे दे,
उम्र है बारा साल मेरे बाबे दे,
सिर दे सुनहरी वाल मेरे बाबे दे,


लखा पापी फड फड तारे,
मेरे वल न फेरे मारे,
असी हां तेरे बाल मेरे बाबे दे,
उम्र है बारा साल मेरे बाबे दे,
सिर दे सुनहरी वाल मेरे बाबे दे,

बाबा जी मेनू सवाल बना लवो,
करके माफ़ मेनू चरनी ला लावो,
असी बछड़े हा नदान मेरे बाबे दे,
उम्र है बारा साल मेरे बाबे दे,
सिर दे सुनहरी वाल मेरे बाबे दे,


ਸਿਰ ਦੇ ਸੁਨਿਹਰੀ ਵਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ ll

ਗਲ਼ ਵਿੱਚ ਓਹਦੇ ਸਿੰਗੀ ਸੋਹੇ xll
ਰੂਪ ਹੈ ਉਸਦਾ ਮਨ ਨੂੰ ਮੋਹੇ xll
ਚੜ੍ਹਿਆ ਰੂਪ ਕਮਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,

ਪੈਰਾਂ ਵਿੱਚ ਜਦ ਪਊਏ ਪਾਵੇ xll
ਰੂਪ ਹੈ ਓਸਦਾ ਸਭ ਮਨ ਭਾਵੇ xll
ਹੱਥ ਸ਼ਕਤੀ ਹੈ ਬੜੀ ਕਮਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,

ਲੱਖਾਂ ਪਾਪੀ ਫੜ ਫੜ ਤਾਰੇ xll
ਮੇਰੇ ਵੱਲ ਨਾ ਫ਼ੇਰੇ ਮਾਰੇ xll
ਅਸੀਂ ਹਾਂ ਤੇਰੇ ਬਾਲ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,


ਬਾਬਾ ਜੀ ਮੈਨੂੰ ਸੇਵਕ ਬਣਾ ਲਵੋ xll
ਕਰਕੇ ਮਾਫ ਮੈਨੂੰ ਚਰਣੀ ਲਾ ਲਵੋ xll
ਅਸੀਂ ਬੱਚੜੇ ਹਾਂ ਨਾਦਾਨ, ਮੇਰੇ ਬਾਬੇ ਦੇ,
ਉਮਰ ਹੈ ਬਾਰਾਂ ਸਾਲ, ਮੇਰੇ ਬਾਬੇ ਦੇ l
ਸਿਰ ਦੇ ਸੁਨਿਹਰੀ ਵਾਲ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
सिर दे सुनहरी वाल bhajan | सिर दे सुनहरी वाल bhajan in Hindi | सिर दे सुनहरी वाल devotional song | सिर दे सुनहरी वाल bhajan lyrics | सिर दे सुनहरी वाल bhajan youtube | सिर दे सुनहरी वाल bhajan online | सिर दे सुनहरी वाल religious song | सिर दे सुनहरी वाल bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो