The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोहना दर पौणाहारी दा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सोहना दर पौणाहारी/दूधाधारी दा जिथे ढोलक वजदी ऐ,
हो तक तक दीद जोगियां/नाथ मेरी अख वी न रजदी.

सोहना दर पौणाहारी/दूधाधारी दा जिथे ढोलक वजदी ऐ,
हो तक तक दीद जोगियां /नाथ जी मेरी अख वी न रजदी ऐ

सोहना दर पौणाहारी/दूधाधारी दा जिथे वजदियाँ टलियाँ ने ,
हो संगता प्यारियां अज जोगी /बाबे दर चलियाँ ने,

सोहना दर पौणाहारी/दूधाधारी दा जिथे धुना लगदा ए,
हो पौनाहारी .दुधाथारी मेहरा करे नाले मुरादा वंडदा ऐ,

सोहना दर पौणाहारी/दूधाधारी दा जिथे चिमटा वजदा ऐ,
हो जोगी बाबे दर जो भी जाये ओहदे दुखड़े हरदा ऐ

सोहना दर पौणाहारी/दूधाधारी दा जिथे वजदा छेना ऐ,
हो भगता प्यारियां ने पाया नाम वाला गहना ऐ,

सोहना दर पौणाहारी/दूधाधारी दा संगता ने चाला पाया ऐ,
हो जोगी./बाबे नु भगता ने भोग रोट दा लगाया ऐ,

सोहना दर पौणाहारी/दूधाधारी दा संगता भेटा गाउनदियां ने,
हो गुफा उते जा के संगता सोहना झंडा चडाऊदियां  ने,

सोहना दर पौणाहारी/दूधाधारी दा जिथे ढोलक वजदी ऐ,
हो तक तक दीद जोगियां नाथ जी मेरी अख भी न रज दी ऐ

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ ll
ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜੇ ਮਿਰਦੰਗ ਮਾਈਏ ll
ਹੋ,, ਜੱਗ ਵਿਚ ਮੌਜ਼ਾ ਕਰੀਏ, ਤੇਰੇ ਨਾਮ ਵਿੱਚ ਰੰਗ ਜਾਈਏ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦੀਆਂ ਟੱਲੀਆਂ ਨੇ ll
ਹੋ,, ਸੰਗਤਾਂ ਪਿਆਰੀਆਂ ਅੱਜ, ਜੋਗੀ/ਬਾਬੇ ਦਰ ਚੱਲੀਆਂ ਨੇ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਧੂਣਾ ਲੱਗਦਾ ਏ ll
ਹੋ,, ਪੌਣਾਹਾਰੀ/ਦੁੱਧਾਧਾਰੀ ਮੇਹਰਾਂ ਕਰੇ, ਨਾਲੇ ਮੁਰਾਦਾਂ ਵੰਡਦਾ ਏ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਚਿਮਟਾ ਵੱਜਦਾ ਏ ll
ਹੋ,, ਜੋਗੀ/ਬਾਬੇ ਦਰ ਜੋ ਵੀ ਜਾਏ, ਓਹਦੇ ਦੁੱਖੜੇ ਹਰਦਾ ਏ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦਾ ਛੈਣਾ ਏ ll
ਹੋ,, ਭਗਤਾਂ ਪਿਆਰਿਆਂ ਨੇ, ਪਾਇਆ ਨਾਮ ਵਾਲਾ ਗਹਿਣਾ ਏ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਨੇ ਚਾਲਾ ਪਾਇਆ ਏ ll
ਹੋ,, ਜੋਗੀ/ਬਾਬੇ ਨੂੰ ਭਗਤਾਂ ਨੇ, ਭੋਗ ਰੋਟ ਦਾ ਲਗਾਇਆ ਏ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਭੇਟਾਂ ਗਾਉਂਦੀਆਂ ਨੇ ll
ਹੋ,, ਗੁਫਾ ਉੱਤੇ ਜਾ ਕੇ ਸੰਗਤਾਂ, ਸੋਹਣਾ ਝੰਡਾ ਚੜ੍ਹਾਉਂਦੀਆਂ ਨੇ ll

ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ ll
ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ ll

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
सोहना दर पौणाहारी दा bhajan | सोहना दर पौणाहारी दा bhajan in Hindi | सोहना दर पौणाहारी दा devotional song | सोहना दर पौणाहारी दा bhajan lyrics | सोहना दर पौणाहारी दा bhajan youtube | सोहना दर पौणाहारी दा bhajan online | सोहना दर पौणाहारी दा religious song | सोहना दर पौणाहारी दा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan youtube
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ