The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोहणा माँ रतनो दा लाल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सोहणा माँ रतनो दा लाल जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

पाली बन रत्नों दियां गाऊआ पेया चारदा
कर्जा माँ धर्मो दा पिछला उतारदा
बारा घड़ियाँ दे बारा साल जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

दिना विच रत्नों माँ हो गई धनवान सी
भर गए भ्डोले पा लये घर आलिशान सी
कटे गरीबी दे जंजाल जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

रत्नों निमानी भूल कर गला खोटिया,
कोमल जलंधरी माँ चुक लसी रोटियां
सांभ घर गाऊआ धन माँ जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

ਸੋਹਣਾ ਮਾਂ ਰਤਨੋ ਦਾ ਲਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ ll
ਸੋਹਣਾ ਮਾਂ ਰਤਨੋ ਦਾ ਲਾਲ l

ਪਾਲੀ ਬਣ ਰਤਨੋ ਦੀਆਂ, ਗਊਆਂ ਪਿਆ ਚਾਰਦਾ*
ਕਰਜ਼ਾ ਮਾਂ ਧਰਮੋਂ ਦਾ, ਪਿੱਛਲਾ ਉਤਾਰਦਾ ll
*ਬਾਰਾਂ ਘੜੀਆਂ ਦੇ ਬਾਰਾਂ ਸਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ l
ਸੋਹਣਾ ਮਾਂ ਰਤਨੋ ਦਾ ਲਾਲ l

ਦਿਨਾਂ ਵਿੱਚ ਰਤਨੋ ਮਾਂ, ਹੋ ਗਈ ਧਨਵਾਨ ਸੀ*,
ਭਰ ਗਏ ਭੜੋਲੇ ਪਾ ਲਏ, ਘਰ ਆਲੀਸ਼ਾਨ ਸੀ ll
*ਕੱਟੇ ਗਰੀਬੀ ਦੇ ਜ਼ੰਜ਼ਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ l
ਸੋਹਣਾ ਮਾਂ ਰਤਨੋ ਦਾ ਲਾਲ l


ਰਤਨੋ ਨਿਮਾਣੀ ਭੁੱਲੀ, ਕਰ ਗੱਲਾਂ ਖੋਟੀਆਂ*,
ਕੋਮਲ ਜਲੰਧਰੀ ਮਾਂ, ਚੁੱਕ ਲੱਸੀ ਰੋਟੀਆਂ ll
*ਸਾਂਭ ਘਰ ਗਊਆਂ ਧੰਨ ਮਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ ll
ਸੋਹਣਾ ਮਾਂ ਰਤਨੋ ਦਾ ਲਾਲ l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kubera

Kubera

Kubera | God of Wealth, Hinduism, Yaksha

Parvati

Parvati

Parvati | Shakti, Shiva’s Consort & Mother Goddess

Ganesha

Ganesha

Ganesha | Meaning, Symbolism, & Facts

Sarasvati

Sarasvati

Sarasvati | Definition, Depictions, Worship, & River

Brihaspati

Brihaspati

Brihaspati | Guru, Vedic God & Teacher

Brahma

Brahma

Brahma | Creator, Preserver & Destroyer

View All

Discover Sacred Temples

Embark on a Spiritual Journey Through Related Temples

Bhesaniya Parivar Mandir

Bhesaniya Parivar Mandir

Bhesan, Gujarat

Saverikar Ganpati Mandir

Saverikar Ganpati Mandir

Vadodara, Gujarat

Sun Temple

Sun Temple

Radha Kishanpura Rural, Rajasthan

jagannath baba mandir

jagannath baba mandir

Kharpara, Uttar Pradesh

श्री महादेवजी मन्दिर

श्री महादेवजी मन्दिर

Seloo, Rajasthan

Sant Ratidas Mandir

Sant Ratidas Mandir

Syaru, Madhya Pradesh

View All
Searches leading to this page
सोहणा माँ रतनो दा लाल bhajan | सोहणा माँ रतनो दा लाल bhajan in Hindi | सोहणा माँ रतनो दा लाल devotional song | सोहणा माँ रतनो दा लाल bhajan lyrics | सोहणा माँ रतनो दा लाल bhajan youtube | सोहणा माँ रतनो दा लाल bhajan online | सोहणा माँ रतनो दा लाल religious song | सोहणा माँ रतनो दा लाल bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ