The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोहना तूँ जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेनु लगदी सवारी सोहनी मोर दी,
सहनु सोहना तू जोगियां,

सोने रंगियाँ सुंदर जटावा,
जी करदा मैं देखी जावा,
तेज तक तक तेरे नूर मुख दा,
रजदी ना रूह जोगियां,
तेनु लगदी सवारी सोहनी मोर दी,

हथ कमंडल भगवा बाना,
बनखंड गौआ चारण जाना,
देख नागा ने टा छा किती मुख ते,
दिल लेंदी छु जोगियां,
तेनु लगदी सवारी सोहनी मोर दी,

माँ रतनो दे लाड लड़ाए,
पर जोगी नु रास ना आये,
फिरे वंडदा खजाना भोले नाथ दा,
बन खुश्भु जोगियां ,
तेनु लगदी सवारी सोहनी मोर दी,

माँ रत्नों जदों मारे मेहने,
प्रकाश चेची पै गये लेने देने,
डेर रोटी दे चंदियानी वाले लग गये.
लसी वाले खूह जोगियां,
तेनु लगदी सवारी सोहनी मोर दी,

ਤੈਨੂੰ ਲੱਗਦੀ, ਸਵਾਰੀ ਸੋਹਣੀ ਮੋਰ ਦੀ,
ਸਾਨੂੰ ਸੋਹਣਾ ਤੂੰ ਜੋਗੀਆ ll

ਸੋਨੇ ਰੰਗੀਆਂ, ਸੁੰਦਰ ਜਟਾਵਾਂ
ਜੀਅ ਕਰਦਾ ਮੈਂ, ਦੇਖੀ ਜਾਵਾਂ ll
ਤੇਜ਼ ਤੱਕ ਤੱਕ, ਤੇਰੇ ਨੂਰ ਮੁੱਖ ਦਾ,
ਰੱਜਦੀ ਨਾ, ਰੂਹ ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,

ਹੱਥ ਕਮੰਡਲ, ਭਗਵਾਂ ਬਾਣਾ l
ਬਣਖੰਡ ਗਊਆਂ, ਚਾਰਨ ਜਾਣਾ ll
ਦੇਖ ਨਾਗਾਂ ਨੇ ਤਾਂ, ਛਾਂ ਕੀਤੀ ਮੁੱਖ ਤੇ,
ਦਿਲ ਲੈਂਦੀ, ਛੂਹ ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,,

ਮਾਂ ਰਤਨੋ ਦੇ, ਲਾਡ ਲਡਾਏ l
ਪਰ ਜੋਗੀ ਨੂੰ, ਰਾਸ ਨਾ ਆਏ ll
ਫਿਰੇ ਵੰਡਦਾ ਖਜ਼ਾਨਾ, ਭੋਲੇ ਨਾਥ ਦਾ,
ਬਣ ਖੁਸ਼ਬੂ, ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,,

ਮਾਂ ਰਤਨੋ ਜਦੋਂ, ਮਾਰੇ ਮੇਹਣੇ l
ਪ੍ਰਕਾਸ਼ ਚੇਚੀ ਪੈ ਗਏ, ਲੈਣੇ ਦੇਣੇ ll
ਢੇਰ ਰੋਟੀ ਦੇ, ਚੰਦਿਆਨੀ ਵਾਲੇ ਲੱਗ ਗਏ,
ਲੱਸੀ ਵਾਲੇ, ਖੂਹ ਜੋਗੀਆ,,,
ਤੈਨੂੰ ਲੱਗਦੀ ਸਵਾਰੀ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Prajapati

Prajapati

Prajapati | Creator God, Vedic God & Vedic Rituals

Vishnu

Vishnu

Vishnu | Hindu deity

Lokapāla

Lokapāla

Lokapala | Definition & Facts

View All

Discover Sacred Temples

Embark on a Spiritual Journey Through Related Temples

Bheruji Mandir

Bheruji Mandir

Tala, Rajasthan

baba thambunath

baba thambunath

Chitana, Haryana

MANSAPURAN HANUMAN MANDIR

MANSAPURAN HANUMAN MANDIR

Umar, Rajasthan

Temple.shri Krishna,shani Dev,Vishwakarma

Temple.shri Krishna,shani Dev,Vishwakarma

Narot Mehra, Punjab

Hanuman Mandir

Hanuman Mandir

Simiriya Tal, Madhya Pradesh

kali mata temple

kali mata temple

Kushinagar, Uttar Pradesh

View All
Searches leading to this page
सोहना तूँ जोगिया bhajan | सोहना तूँ जोगिया bhajan in Hindi | सोहना तूँ जोगिया devotional song | सोहना तूँ जोगिया bhajan lyrics | सोहना तूँ जोगिया bhajan youtube | सोहना तूँ जोगिया bhajan online | सोहना तूँ जोगिया religious song | सोहना तूँ जोगिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ