The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोहनियाँ जटावां वालेया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरा रज्ज रज्ज दर्शन पावा,
सोहनियाँ जटावां वालेया,
वाजा मार मार,, जय हो.., तैनू मैं बुलावा,
सोहनियाँ जटावां वालेया,
तेरा रज्ज रज्ज दर्शन पावा,
सोहनियाँ जटावां वालेया....

उच्चियाँ पहाड़िया च जोगी डेरा ला लिया,
तेरेया विछोड़िया ने रत्नों नू खा लिया,
पुत्ता बिन कदो,, जय हो..., जिउंदिया मावा,
सोहनियाँ जटावां वालेया,
तेरा रज्ज रज्ज दर्शन पावा.....

जदो दा तू जोगी मैथो, फेर लिया मुख वे,
खुशिया ते हासे जोगी, गए मैथो रूस वे,
कीहदे वासते, जय हो..., मैं रोट पकावा,
सोहनियाँ जटावां वालेया,
तेरा रज्ज रज्ज दर्शन पावा.....

इक वारी दर्श दिखा जा जोगी लाल वे,
अखियां दी प्यास बुझा जा जोगी लाल वे,
जोगी निकल ही ना,, जय हो..., जान किते सावा,
सोहनियाँ जटावां वालेया,
तेरा रज्ज रज्ज दर्शन पावा.....


ਤੇਰਾ ਰੱਜ ਰੱਜ, ਦਰਸ਼ਨ ਪਾਵਾਂ,
ਸੋਹਣੀਆਂ ਜਟਾਵਾਂ ਵਾਲਿਆ ll
ਵਾਜਾਂ ਮਾਰ ਮਾਰ,,, ਜੈ ਹੋ lll, ਤੈਨੂੰ ਮੈਂ ਬੁਲਾਵਾਂ,
ਸੋਹਣੀਆਂ ਜਟਾਵਾਂ ਵਾਲਿਆ ll
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,
ਸੋਹਣੀਆਂ ਜਟਾਵਾਂ ਵਾਲਿਆ ll

ਉੱਚੀਆਂ ਪਹਾੜੀਆਂ \'ਚ, ਜੋਗੀ ਡੇਰਾ ਲਾ ਲਿਆ ll
ਤੇਰਿਆਂ ਵਿਛੋੜਿਆਂ ਨੇ, ਰਤਨੋ ਨੂੰ ਖਾ ਲਿਆ ll
ਪੁੱਤਾਂ ਬਿਨ ਕਦੋਂ,,, ਜੈ ਹੋ lll, ਜਿਓਂਦੀਆਂ ਮਾਵਾਂ,
ਸੋਹਣੀਆਂ ਜਟਾਵਾਂ ਵਾਲਿਆ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F

ਜਦੋਂ ਦਾ ਤੂੰ ਜੋਗੀ ਮੈਥੋਂ, ਫ਼ੇਰ ਲਿਆ ਮੁਖ਼ ਵੇ ll
ਖੁਸ਼ੀਆਂ ਤੇ ਹਾਸੇ ਜੋਗੀ, ਗਏ ਮੈਥੋਂ ਰੁੱਸ ਵੇ ll
ਕੀਹਦੇ ਵਾਸਤੇ,,, ਜੈ ਹੋ lll, ਮੈਂ ਰੋਟ ਪਕਾਵਾਂ,
ਸੋਹਣੀਆਂ ਜਟਾਵਾਂ ਵਾਲਿਆ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F

ਇੱਕ ਵਾਰੀ ਦਰਸ਼, ਦਿਖਾ ਜਾ ਜੋਗੀ ਲਾਲ ਵੇ ll
ਅੱਖੀਆਂ ਦੀ ਪਿਆਸ, ਬੁਝਾ ਜਾ ਜੋਗੀ ਲਾਲ ਵੇ ll
ਜੋਗੀ ਨਿਕਲ ਹੀ ਨਾ,,, ਜੈ ਹੋ lll, ਜਾਣ ਕਿਤੇ ਸਾਹਵਾਂ,
ਸੋਹਣੀਆਂ ਜਟਾਵਾਂ ਵਾਲਿਆ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Kali

Kali

Kali | Hindu Goddess of Time, Change & Empowerment

Trimurti

Trimurti

Trimurti | Definition, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Rama

Rama

Rama | Description, Symbolism, Meaning, & Facts

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Ram Mandir(camiti Hall)Ambala

Ram Mandir(camiti Hall)Ambala

Ambala, Gujarat

Shani Dev Temple

Shani Dev Temple

Kharal, Himachal Pradesh

Harai Mata

Harai Mata

Johariya, Madhya Pradesh

Sri Ram Sarnam Ashram

Sri Ram Sarnam Ashram

Yamuna Nagar, Haryana

Samman Mandir

Samman Mandir

Maitha, Uttar Pradesh

Hanuman Mandir

Hanuman Mandir

Pipaliya Korka, Madhya Pradesh

View All
Searches leading to this page
सोहनियाँ जटावां वालेया bhajan | सोहनियाँ जटावां वालेया bhajan in Hindi | सोहनियाँ जटावां वालेया devotional song | सोहनियाँ जटावां वालेया bhajan lyrics | सोहनियाँ जटावां वालेया bhajan youtube | सोहनियाँ जटावां वालेया bhajan online | सोहनियाँ जटावां वालेया religious song | सोहनियाँ जटावां वालेया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ