The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सुण माँ रत्नो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
इदर क्यारी ओदर क्यारी,
एह गब्ली क्यारी रंग लाल जेहा,
सुन माँ रतनो जोगी तेरा लगे भगवान जेहा,

इदर क्यारी ओदर क्यारी,
एह गब्ली क्यारी विच आ नि गया,
सुन माँ रतनो किथे फेरा पा नी गया,

इदर क्यारी ओदर क्यारी,
एह गब्ली क्यारी राइयां दी,
सुन माँ रतनो चारे तेरियां गाईयाँ जी.

इदर क्यारी ओदर क्यारी,
एह गब्ली क्यारी गोभी दी,
हहुन जा रतनो रोटी ले जा जोगी दी,

इदर क्यारी ओदर क्यारी,
एह गब्ली क्यारी विच चुदा ऐ,
सुन माँ रतनो लाइयाँ हेठ बोहड़ दे धुना ऐ,

इदर क्यारी ओदर क्यारी,
एह गब्ली क्यारी  मैं वेख आई आ,
सुन माँ रत्नों सुनियाँ फिरदियाँ ने गाईयां,

इदर क्यारी ओदर क्यारी,
एह गब्ली क्यारी विच कप पाया.
सुन माँ रतनो जोगी तलाईयाँ तप गया,

इदर क्यारी ओदर क्यारी,
एह गब्ली क्यारी विच राइयां नि,
सुन माँ रतनो तेरा कर्जा लाहियाँ नि,

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਰੰਗ ਲਾਲ ਜੇਹਾ,
ਸੁਣ ਮਾਂ ਰਤਨੋ, ਜੋਗੀ ਤੇਰਾ ਲੱਗੇ, ਭਗਵਾਨ ਜੇਹਾ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਆ ਨੀ ਗਿਆ,
ਸੁਣ ਮਾਂ ਰਤਨੋ, ਕਿੱਥੋਂ ਫੇਰਾ ਪਾ ਨੀ ਗਿਆ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਰਾਂਈਆਂ ਦੀ,
ਸੁਣ ਮਾਂ ਰਤਨੋ, ਚਾਰੇ ਤੇਰੀਆਂ ਗਾਂਈਆਂ ਜੀ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਗੋਭੀ ਦੀ,
ਹੁਣ ਜਾ ਰਤਨੋ, ਰੋਟੀ ਲੈ ਜਾ ਜੋਗੀ ਦੀ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਚੂੜਾ ਏ,
ਸੁਣ ਮਾਂ ਰਤਨੋ, ਲਾਇਆ ਹੇਠ ਬੋਹੜ ਦੇ ਧੂਣਾ ਏ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਮੈਂ ਵੇਖ ਆਈਂ ਆਂ,
ਸੁਣ ਮਾਂ ਰਤਨੋ, ਸੁੰਨ੍ਹੀਆਂ ਫਿਰਦੀਆਂ ਨੇ ਗਾਂਈਆਂ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਚੌਲ ਨੀ,
ਸੁਣ ਮਾਂ ਰਤਨੋ, ਬੋਲੇ ਮੰਦੇ ਬੋਲ ਨੀ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਕੱਪ ਪਿਆ,
ਸੁਣ ਮਾਂ ਰਤਨੋ, ਜੋਗੀ ਤਲਾਈਆਂ ਟੱਪ ਗਿਆ xll

ਐਧਰ ਕਿਆਰੀ ਓਧਰ ਕਿਆਰੀ xll
ਏਹ ਗੱਭਲੀ ਕਿਆਰੀ, ਵਿੱਚ ਰਾਇਆ ਨੀ,
ਸੁਣ ਮਾਂ ਰਤਨੋ, ਤੇਰਾ ਕਰਜ਼ਾ ਲਾਹਿਆ ਨੀ xll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Balarama

Balarama

Balarama | Avatar, Brother & Warrior

Agni

Agni

Agni | Vedic Deity, Fire God, Hinduism

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Rodeshwar Shiv Temple

Rodeshwar Shiv Temple

Dantisar, Rajasthan

Bapa Sitaram Mathuli

Bapa Sitaram Mathuli

Chokadi, Gujarat

Temple

Temple

Jaithari, Madhya Pradesh

Shiv Temple

Shiv Temple

Jhansi, Uttar Pradesh

Jay Songadha Goga Maharaj Temple

Jay Songadha Goga Maharaj Temple

Gujarat

Shari Durga Mandir

Shari Durga Mandir

Mandi Bariwala, Punjab

View All
Searches leading to this page
सुण माँ रत्नो bhajan | सुण माँ रत्नो bhajan in Hindi | सुण माँ रत्नो devotional song | सुण माँ रत्नो bhajan lyrics | सुण माँ रत्नो bhajan youtube | सुण माँ रत्नो bhajan online | सुण माँ रत्नो religious song | सुण माँ रत्नो bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो