The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रोटी ले जा बालक दी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
एधर कनका उधर कनका,
विच कियारी पालक दी,
सुन माँ रतनो रोटी लै जा बालक दी,

बालक तेरा बाल नियाना,
गाउआ चरावे भूखन भाना,
मकी दी रोटी साग सरो दा,
भुरजी ले जा पालक दी,
सुन माँ रत्नों .......

बालक तेरा सब तो सोहना,
उस वरगा कोई होर नी होना,
नजर न लग जाये चं तेरे नु,
ला दे चुटकी कालक दी,
सुन माँ रतनो....

बालक तेरा भोला भोला,
कण विच मुंदरा गल विच माला,
घर तेरे खुद रब है आया,
साथ तेनु मालक दी,
सुन माँ रत्नों ......

बालक तेरा कर्मा वाला,
दूर करे दुःख भरमा वाला,
सिफत हुंडी आ राहों दियां सुखियाँ,
घर घर जग दे मलक दी,
सुन माँ रत्नों.....


ਐਧਰ ਕਣਕਾਂ ਓਧਰ ਕਣਕਾਂ,
ਵਿੱਚ ਕਿਆਰੀ ਪਾਲਕ ਦੀ ll
ਸੁਣ ਮਾਂ ਰਤਨੋ, ਰੋਟੀ ਲੈ ਜਾ ਬਾਲਕ ਦੀ ll

ਬਾਲਕ ਤੇਰਾ, ਬਾਲ ਨਿਆਣਾ
ਗਊਆਂ ਚਰਾਵੇ, ਭੁੱਖਣ ਭਾਣਾ ll
ਮੱਕੀ ਦੀ ਰੋਟੀ, ਸਾਗ ਸਰੋਂ ਦਾ,
ਭੁਰਜੀ ਲੈ ਜਾ, ਪਾਲਕ ਦੀ
ਸੁਣ ਮਾਂ ਰਤਨੋ,,,,,,,,,,,,,,,,

ਬਾਲਕ ਤੇਰਾ, ਸਭ ਤੋਂ ਸੋਹਣਾ
ਉਸ ਵਰਗਾ ਕੋਈ, ਹੋਰ ਨੀ ਹੋਣਾ ll
ਨਜ਼ਰ ਨਾ ਲੱਗ ਜਾਏ, ਚੰਨ ਤੇਰੇ ਨੂੰ,
ਲਾ ਦੇ ਚੁੱਟਕੀ, ਕਾਲਕ ਦੀ
ਸੁਣ ਮਾਂ ਰਤਨੋ,,,,,,,,,,,,,,,,

ਬਾਲਕ ਤੇਰਾ, ਭੋਲਾ ਭਲਾ
ਕੰਨ ਵਿਚ ਮੁੰਦਰਾਂ, ਗਲ਼ ਵਿਚ ਮਾਲਾ ll
ਘਰ ਤੇਰੇ ਖੁਦ, ਰੱਬ ਹੈ ਆਇਆ,
ਸਾਥ ਤੈਨੂੰ, ਮਾਲਕ ਦੀ
ਸੁਣ ਮਾਂ ਰਤਨੋ,,,,,,,,,,,,,,,,

ਬਾਲਕ ਤੇਰਾ, ਕਰਮਾਂ ਵਾਲਾ
ਦੂਰ ਕਰੇ ਦੁੱਖ, ਭਰਮਾਂ ਵਾਲਾ ll
ਸਿਫਤ ਹੁੰਦੀ ਆ, ਰਾਹੋਂ ਦਿਆ ਸੁੱਖਿਆ,
ਘਰ ਘਰ ਜੱਗ ਦੇ, ਮਲਕ ਦੀ
ਸੁਣ ਮਾਂ ਰਤਨੋ,,,,,,,,,,,,,,,,
ਅਪਲੋਡ ਕਰਤਾ-ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Vishvakarman

Vishvakarman

Vishvakarman | God of Creation, Craftsmen & Architects

Lokapāla

Lokapāla

Lokapala | Definition & Facts

Prajapati

Prajapati

Prajapati | Creator God, Vedic God & Vedic Rituals

Trimurti

Trimurti

Trimurti | Definition, Meaning, & Facts

Varaha

Varaha

Varaha | Avatar, Boar & Vishnu

View All

Discover Sacred Temples

Embark on a Spiritual Journey Through Related Temples

Ashtbhuji Maa Mandir

Ashtbhuji Maa Mandir

Hathera, Uttar Pradesh

Durga Mandir

Durga Mandir

Aminagar Sarai, Uttar Pradesh

Neelkantheshwar Temple Hawan Place

Neelkantheshwar Temple Hawan Place

Udaipur, Madhya Pradesh

Prachin Hanuman Mandir

Prachin Hanuman Mandir

Sector 37B, Haryana

Pyaraji Maharaj

Pyaraji Maharaj

Uttar Pradesh

Lord Shiva Temple

Lord Shiva Temple

Betul, Madhya Pradesh

View All
Searches leading to this page
रोटी ले जा बालक दी bhajan | रोटी ले जा बालक दी bhajan in Hindi | रोटी ले जा बालक दी devotional song | रोटी ले जा बालक दी bhajan lyrics | रोटी ले जा बालक दी bhajan youtube | रोटी ले जा बालक दी bhajan online | रोटी ले जा बालक दी religious song | रोटी ले जा बालक दी bhajan for meditation
Other related searches
बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ