The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सुन सोहनीआं जटावां वालिआ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਸੁਣ ਸੋਹਣੀਆਂ ਜਟਾਵਾਂ ਵਾਲਿਆ
ਅਸੀਂ ਤੈਨੂੰ ਰੱਬ ਮੰਨਿਆਂ ਸੋਹਣੀ ਗੁਫਾ ਵਿਚ ਰਹਿਣ ਵਾਲਿਆ

ਮੁੱਖ ਮੋੜ ਕੇ ਜਾਵੀਂ ਨਾ
ਭਗਤਾ ਪਿਆਰਿਆਂ ਨੂੰ ਬਾਬਾ ਦਿਲ ਚੋ ਭੁਲਾਵੀਂ ਨਾ

ਬੂੰਦਾਂ ਨੇ ਬਰਸ ਰਹੀਆਂ
ਬਾਬਾ ਤੇਰੇ ਦਰਸ਼ਨਾਂ ਨੂੰ ਅੱਖੀਆਂ ਨੇ ਤਰਸ ਰਹੀਆਂ

ਦਿਲ ਕਰਦਾ ਨੀ ਹਿਲ੍ਣੇ ਨੂੰ
ਛੰਮ ਛੰਮ ਰੋਣ ਅੱਖੀਆਂ ਬਾਬਾ ਤੇਰੇ ਮਿਲਨੇ ਨੂੰ

ਗੜਵੇ ਵਿਚ ਫੁੱਲ ਤਰਦਾ
ਬਾਬਾ ਤੇਰੇ ਮਿਲਣੇ ਨੂੰ ਸੰਗਤਾਂ ਦਾ ਦਿਲ ਕਰਦਾ

ਪਾਣੀ ਲਗਦਾ ਕਿਆਰਿਆਂ ਨੂੰ
ਵਾਰ ਵਾਰ ਵੰਦਨਾ ਕਰਾਂ ਤੇਰੇ ਚਰਣਾ ਪਿਆਰਿਆਂ ਨੂੰ

ਬਾਬਾ ਇੱਕ ਵਾਰੀ ਆ ਜਾਣਾ
ਮਿਲਣੇ ਨੂੰ ਦਿਲ ਤਰਸੇ ਆ ਕੇ ਦਰਸ਼ ਦਿਖਾ ਜਾਣਾ

ਲੋਕੀਂ ਦਿਨ ਰਾਤ ਤੈਨੂੰ ਜੱਪਦੇ
ਰਾਣਾ ਨਿਮਾਣਾ ਆਖਦਾ ਬਾਬਾ ਭੁੱਲ ਚੁੱਕ ਮਾਫ਼ ਕਰਦੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Matsya

Matsya

Matsya | Avatar, Fish God & Incarnation

Varaha

Varaha

Varaha | Avatar, Boar & Vishnu

Lakshmi

Lakshmi

Lakshmi | Goddess of Wealth, Fortune & Prosperity

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Jain Mandir

Jain Mandir

Bagh, Madhya Pradesh

Lord Shiva Temple

Lord Shiva Temple

Salwari, Rajasthan

Shree Bahuchar Maata Mandir

Shree Bahuchar Maata Mandir

Jethalaj, Gujarat

भोले का मंदिर

भोले का मंदिर

Sonkh Dehat, Uttar Pradesh

SHIVJI MANDIR

SHIVJI MANDIR

Kuldomari, Uttar Pradesh

Shree Veer Tejaji Tample

Shree Veer Tejaji Tample

Pallai, Rajasthan

View All
Searches leading to this page
सुन सोहनीआं जटावां वालिआ bhajan | सुन सोहनीआं जटावां वालिआ bhajan in Hindi | सुन सोहनीआं जटावां वालिआ devotional song | सुन सोहनीआं जटावां वालिआ bhajan lyrics | सुन सोहनीआं जटावां वालिआ bhajan youtube | सुन सोहनीआं जटावां वालिआ bhajan online | सुन सोहनीआं जटावां वालिआ religious song | सुन सोहनीआं जटावां वालिआ bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो