The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सपने च जोगी दा दीदार हो गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
भर भर नजरा मैं तक्दी रही सी ओहनू
मेरे उते अज उपकार हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू

चन जेहा मुख ओहदा अंबरी कु नूर सी
नैना ओह्दिया च रब नाम दा सरुर सी
दे के सी दीदार नी ओह हो गया अलोप झट
नाथ मेरा मोर ते सवार हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू


सोहने सोहने हथ ओहदे कुले कुले पैर सी
बाबा जी दी चेहरे उते खुशिया दी लेहर सी
पैरा विच पहुये ओहदे मथे ते तिलक
मेरा मन ओहनू देख के निहाल हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू

सूखे ओहदे नाम वाली चडी मेनू लोर सी
रात वाले सुफने दा रंग ही कोई होर सी
मेरे उते हो गई ओहदी नजर सवली
लै बई लग के मेरा वी बेडा पार हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू


ਭਰ ਭਰ ਨਜ਼ਰਾਂ, ਮੈਂ \"ਤੱਕਦੀ ਰਹੀ ਸੀ ਓਹਨੂੰ\" ll,,
ਮੇਰੇ ਉੱਤੇ ਅੱਜ, ਉਪਕਾਰ ਹੋ ਗਿਆ ਨੀ,
\'ਅੱਖ ਖੁੱਲ ਗਈ ਪਟੱਕ ਦੇਣੀ\' l
ਸੁਪਨੇ \'ਚ ਜੋਗੀ ਦਾ, ਦੀਦਾਰ ਹੋ ਗਿਆ ਨੀ,
\'ਅੱਖ ਖੁੱਲ ਗਈ ਪਟੱਕ ਦੇਣੀ\' ll
ਹੋ ਗਿਆ,,, \'ਜੋਗੀ ਦਾ ਦੀਦਾਰ ਮੈਨੂੰ\' ll

ਚੰਨ ਜੇਹਾ ਮੁੱਖ, ਓਹਦਾ ਅੰਬਰੀ ਕੁ ਨੂਰ ਸੀ,
ਨੈਣਾਂ ਓਹਦਿਆਂ \'ਚ ਰੱਬ, ਨਾਮ ਦਾ ਸਰੂਰ ਸੀ ll
ਦੇ ਕੇ ਸੀ ਦੀਦਾਰ ਨੀ ਉਹ, ਹੋ ਗਿਆ ਅਲੋਪ ਝੱਟ ll,
ਨਾਥ ਮੇਰਾ ਮੋਰ ਤੇ, ਸਵਾਰ ਹੋ ਗਿਆ ਨੀ,  
\'ਅੱਖ ਖੁੱਲ ਗਈ ਪਟੱਕ ਦੇਣੀ\' l
ਸੁਪਨੇ \'ਚ ਜੋਗੀ ਦਾ, ਦੀਦਾਰ ਹੋ ਗਿਆ ਨੀ,
\'ਅੱਖ ਖੁੱਲ ਗਈ ਪਟੱਕ ਦੇਣੀ\' ll
ਹੋ ਗਿਆ,,, \'ਜੋਗੀ ਦਾ ਦੀਦਾਰ ਮੈਨੂੰ\' ll

ਸੋਹਣੇ ਸੋਹਣੇ ਹੱਥ, ਓਹਦੇ ਕੂਲੇ ਕੂਲੇ ਪੈਰ ਸੀ,
ਬਾਬਾ ਜੀ ਦੀ ਚੇਹਰੇ ਉੱਤੇ, ਖੁਸ਼ੀਆਂ ਦੀ ਲਹਿਰ ਸੀ ll
ਪੈਰਾਂ ਵਿੱਚ ਪਹੂਏ ਓਹਦੇ, ਮੱਥੇ ਤੇ ਤਿਲਕ ll,
ਮੇਰਾ ਮਨ ਓਹਨੂੰ ਦੇਖ ਕੇ, ਨਿਹਾਲ ਹੋ ਗਿਆ ਨੀ,
\'ਅੱਖ ਖੁੱਲ ਗਈ ਪਟੱਕ ਦੇਣੀ\' l
ਸੁਪਨੇ \'ਚ ਜੋਗੀ ਦਾ, ਦੀਦਾਰ ਹੋ ਗਿਆ ਨੀ,
\'ਅੱਖ ਖੁੱਲ ਗਈ ਪਟੱਕ ਦੇਣੀ\' ll
ਹੋ ਗਿਆ,,, \'ਜੋਗੀ ਦਾ ਦੀਦਾਰ ਮੈਨੂੰ\' ll


ਸੁੱਖੇ ਓਹਦੇ ਨਾਮ ਵਾਲੀ, ਚੜ੍ਹੀ ਮੈਨੂੰ ਲੋਰ ਸੀ,
ਰਾਤ ਵਾਲੇ ਸੁਫ਼ਨੇ ਦਾ, ਰੰਗ ਹੀ ਕੋਈ ਹੋਰ ਸੀ ll
ਮੇਰੇ ਉੱਤੇ ਹੋ ਗਈ ਓਹਦੀ, ਨਜ਼ਰ ਸਵੱਲੀ ll,
ਲੈ ਬਈ ਲੱਗ ਕੇ ਮੇਰਾ ਵੀ ਬੇੜਾ, ਪਾਰ ਹੋ ਗਿਆ ਨੀ,
\'ਅੱਖ ਖੁੱਲ ਗਈ ਪਟੱਕ ਦੇਣੀ\' l
ਸੁਪਨੇ \'ਚ ਜੋਗੀ ਦਾ ਦੀਦਾਰ ਹੋ ਗਿਆ,
\'ਅੱਖ ਖੁੱਲ ਗਈ ਪਟੱਕ ਦੇਣੀ\' ll
ਹੋ ਗਿਆ,,, \'ਜੋਗੀ ਦਾ ਦੀਦਾਰ ਮੈਨੂੰ\' llllll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Kali

Kali

Kali | Hindu Goddess of Time, Change & Empowerment

Saptamatrika

Saptamatrika

Saptamatrika | Goddesses, Hinduism, Worship

Agni

Agni

Agni | Vedic Deity, Fire God, Hinduism

Varaha

Varaha

Varaha | Avatar, Boar & Vishnu

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

View All

Discover Sacred Temples

Embark on a Spiritual Journey Through Related Temples

Digamber Jain Mandir, Raja Ka Tal

Digamber Jain Mandir, Raja Ka Tal

Raja Ka Taal, Uttar Pradesh

jai Balaji Mandir

jai Balaji Mandir

Dehri, Madhya Pradesh

Swaminarayana Temple

Swaminarayana Temple

Godhra, Gujarat

Ram Mandir

Ram Mandir

Ambala Cantt, Haryana

Boghara Family Kuldevi Khodiyar Mataji

Boghara Family Kuldevi Khodiyar Mataji

Dedakiyal, Gujarat

bilkesar shiv mander

bilkesar shiv mander

Awantipur Badodia, Madhya Pradesh

View All
Searches leading to this page
सपने च जोगी दा दीदार हो गया bhajan | सपने च जोगी दा दीदार हो गया bhajan in Hindi | सपने च जोगी दा दीदार हो गया devotional song | सपने च जोगी दा दीदार हो गया bhajan lyrics | सपने च जोगी दा दीदार हो गया bhajan youtube | सपने च जोगी दा दीदार हो गया bhajan online | सपने च जोगी दा दीदार हो गया religious song | सपने च जोगी दा दीदार हो गया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो devotional song | बाबा जी मेरी आस ना तोड़ो bhajan youtube | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ