The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तारदे तारदे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तारदे  तारदे मेरा डूबेया बेडा तारदे,
मेरी जोगी चिमटे वालेया मैं,
डेरा दर तेरे ला लिया मैं,
मेरा विगडेया काज सवार दे,
तारदे  तारदे .....

तेरे दर दी शान निराली  ऐ,
तू सारे जग दा पाली ऐ,
इक नजर कर्म दी कर बाबा,
मेरे सारे दुखड़े हर बाबा,
तू निगाह मेहर दी मार दे,
तारदे  तारदे ......

सुनिया तू दुखड़े हरदा ऐ,
खुशियाँ नाल झोलियाँ भरदा ऐ,
तेरे दर ते न कोई थोड जोगी,
तेरे वरगा न कोई होर जोगी,
विच सारे संसार दे,
तारदे  तारदे ....


तेरा दर छड के मैं जाना नही,
दुःख होर किसे नु सुनाना नही,
इक तुहियो मेरा दर्दी ऐ,
तेरे बिन न मेरी सरदी ऐ,
भूल हो गई दिल चो विसार दे,
तारदे  तारदे .....

कुका रैल मजारे दा कहंदा ऐ,
जो बाबा नाम तेरा लेनदा ऐ,
दुःख सारे फिर मूक जांदे,
जो वांग दीपक दे झुक जावे,
ओह मौजा सदा ही मानदे,
तारदे  तारदे .....

ਤਾਰਦੇ,, ਤਾਰਦੇ ਮੇਰਾ, ਡੁੱਬਿਆ ਬੇੜਾ ਤਾਰਦੇ ll
*ਮੇਰੇ ਜੋਗੀ ਚਿਮਟੇ, ਵਾਲਿਆਂ ਮੈਂ
*ਡੇਰਾ ਦਰ ਤੇਰੇ, ਲਾ ਲਿਆ ਮੈਂ
*ਡੇਰਾ ਦਰ ਤੇਰੇ, ਲਾ ਲਿਆ ਮੈਂ,
ਮੇਰਾ ਵਿਗੜਿਆ ਕਾਜ਼, ਸਵਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਤੇਰੇ ਦਰ ਦੀ ਸ਼ਾਨ, ਨਿਰਾਲੀ ਏ
ਤੂੰ ਸਾਰੇ ਜੱਗ ਦਾ, ਪਾਲੀ ਏ
ਇੱਕ ਨਜ਼ਰ ਕਰਮ ਦੀ, ਕਰ ਬਾਬਾ
ਮੇਰੇ ਸਾਰੇ ਦੁੱਖੜੇ, ਹਰ ਬਾਬਾ
ਤੂੰ ਨਿਗਾਹ ਮੇਹਰ ਦੀ, ਮਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਸੁਣਿਆ ਤੂੰ ਦੁੱਖੜੇ, ਹਰਦਾ ਏ
ਖੁਸ਼ੀਆਂ ਨਾਲ ਝੋਲੀਆਂ, ਭਰਦਾ ਏ
ਤੇਰੇ ਦਰ ਤੇ ਨਾ ਕੋਈ, ਥੋੜ ਜੋਗੀ
ਤੇਰੇ ਵਰਗਾ ਨਾ ਕੋਈ, ਹੋਰ ਜੋਗੀ
ਵਿੱਚ ਸਾਰੇ, ਸੰਸਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਤੇਰਾ ਦਰ ਛੱਡ ਕੇ ਮੈਂ, ਜਾਣਾ ਨਹੀਂ
ਦੁੱਖ ਹੋਰ ਕਿਸੇ ਨੂੰ, ਸੁਣਾਉਣਾ ਨਹੀਂ
ਇੱਕ ਤੂੰਹੀਓਂ ਮੇਰਾ, ਦਰਦੀ ਏ
ਤੇਰੇ ਬਿਨ ਨਾ ਮੇਰੀ, ਸਰਦੀ ਏ
ਭੁੱਲ ਹੋ ਗਈ ਦਿਲ ਚੋਂ, ਵਿਸਾਰ ਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,

ਕੂਕਾ ਰੈਲ ਮਾਜਰੇ ਦਾ, ਕਹਿੰਦਾ ਏ
ਜੋ ਬਾਬਾ ਨਾਮ ਤੇਰਾ, ਲੈਂਦਾ ਏ
ਦੁੱਖ ਸਾਰੇ ਫਿਰ, ਮੁੱਕ ਜਾਂਦੇ
ਜੋ ਵਾਂਗ ਦੀਪਕ ਦੇ, ਝੁੱਕ ਜਾਵੇ
ਓਹ ਮੌਜਾਂ ਸਦਾ ਹੀ, ਮਾਣਦੇ,,,,
ਤਾਰਦੇ,, ਤਾਰਦੇ ਮੇਰਾ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Saptamatrika

Saptamatrika

Saptamatrika | Goddesses, Hinduism, Worship

Parvati

Parvati

Parvati | Shakti, Shiva’s Consort & Mother Goddess

Yama

Yama

Yama | Ruler of Dead, Judge of Souls & Lord of Dharma

Brahma

Brahma

Brahma | Creator, Preserver & Destroyer

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Teja Ji Mandir

Teja Ji Mandir

Jaipur, Rajasthan

Baba Bajrang Bali Mandir

Baba Bajrang Bali Mandir

Haryana

Temple Of Krishna

Temple Of Krishna

Shri Mohangarh, Rajasthan

mata mandir

mata mandir

Chhindwara, Madhya Pradesh

BHRAMAN DHARMSHALA

BHRAMAN DHARMSHALA

Palwal, Haryana

Kaali Maa Mandir

Kaali Maa Mandir

Satna, Madhya Pradesh

View All
Searches leading to this page
तारदे तारदे bhajan | तारदे तारदे bhajan in Hindi | तारदे तारदे devotional song | तारदे तारदे bhajan lyrics | तारदे तारदे bhajan youtube | तारदे तारदे bhajan online | तारदे तारदे religious song | तारदे तारदे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan youtube | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ