The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ताड़ी ते ताड़ी मारो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ताड़ी ते  ताड़ी मारो बाबे दी महिमा गाईये
सिद्ध जोगी दे दर ते आ के सिद्ध जोगी दे
सिद्ध जोगी दे दर ते आ के रल मिल खुशिया मनाईये
ताड़ी ते  ताड़ी जय हो मारो .......

पाइए बाट मुहबत वाली दिलो मुकाईये गुसे
इक दूजे दे गल लग मिलिए मर न जाइए रूसे
दिल विच प्यार दी ज्योत जगा के दिल विच आपा
दिल विच प्यार दी ज्योत जगा के जिन्दगी नु रुशनाईये
ताड़ी ते  ताड़ी जय हो मारो .......

नाथ जी इस फुलवाड़ी अन्दर बन जाइए फूल कालिया
जिस राहे मेरा मुरशिद आवे हेठ विशाईये तलियाँ
आपा भगतो ऐस बहाने आपा भगतो
आपा भगतो ऐस बहाने ही ख्बरेटर जाईये
ताड़ी ते  ताड़ी जय हो मारो .......

भागा भरेया अज वरगा दिन रोज रोज नही आना
बाबा जी दी सेवा करके नूरी रंग चडाऊ ना
इसदे वरगा हो न कोई इसदे वरगा
इसदे वरगा हो न कोई दिल विच गल बिठाई ये
ताड़ी ते  ताड़ी जय हो मारो .......

सब नु अज मुबारक होवे रल के करो दुआवा
फेर वि आपा हसदे मिलिए मैं एहो कुझ चावा
सरहाले दा खुला कहंदा सरहाले दा
सरहाले दा खुला कहंदा कुझ ता खट कमाईये
ताड़ी ते  ताड़ी जय हो मारो .......


ਤਾੜੀ ਤੇ ਤਾੜੀ lll ਮਾਰੋ, ਬਾਬੇ ਦੀ ਮਹਿਮਾ ਗਾਈਏ ll
*ਸਿੱਧ ਜੋਗੀ ਦੇ, ਦਰ ਤੇ ਆ ਕੇ, ਸਿੱਧ ਜੋਗੀ  ਦੇ,,,
ਸਿੱਧ ਜੋਗੀ ਦੇ, ਦਰ ਤੇ ਆ ਕੇ, ਰਲਮਿਲ ਖੁਸ਼ੀ ਮਨਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਪਾਈਏ ਬਾਤ, ਮੁਹੱਬਤ ਵਾਲੀ, ਦਿਲੋਂ ਮੁਕਾਈਏ ਗੁੱਸੇ l
ਇੱਕ ਦੂਜੇ ਦੇ, ਗਲ਼ ਲੱਗ ਮਿਲੀਏ, ਮਰ ਨਾ ਜਾਈਏ ਰੁੱਸੇ ll
*ਦਿਲ ਵਿੱਚ, ਪਿਆਰ ਦੀ ਜੋਤ ਜਗਾ ਕੇ, ਦਿਲ ਵਿੱਚ ਆਪਾਂ,,,
ਦਿਲ ਵਿੱਚ, ਪਿਆਰ ਦੀ ਜੋਤ ਜਗਾ ਕੇ, ਜਿੰਦਗੀ ਨੂੰ ਰੁਸ਼ਨਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਨਾਥ ਦੀ ਇਸ, ਫ਼ੁੱਲਵਾੜੀ ਅੰਦਰ, ਬਣ ਜਾਈਏ ਫ਼ੁੱਲ ਕਲੀਆਂ l
ਜਿਸ ਰਾਹੇ ਮੇਰਾ, ਮੁਰਸ਼ਿਦ ਆਵੇ, ਹੇਠ ਵਿਛਾਈਏ ਤਲ਼ੀਆਂ ll
*ਆਪਾਂ ਭਗਤੋ, ਏਸ ਬਹਾਨੇ, ਆਪਾਂ ਭਗਤੋ,,,
ਆਪਾਂ ਭਗਤੋ, ਏਸ ਬਹਾਨੇ, ਹੀ ਖ਼ਬਰੇ ਤਰ ਜਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਭਾਗਾਂ ਭਰਿਆ, ਅੱਜ ਵਰਗਾ ਦਿਨ, ਰੋਜ਼ ਰੋਜ਼ ਨਹੀਂ ਆਣਾ l
ਬਾਬਾ ਜੀ ਦੀ, ਸੇਵਾ ਕਰਕੇ, ਨੂਰੀ ਰੰਗ ਚੜ੍ਹਾਉਣਾ ll
*ਇਸਦੇ ਵਰਗਾ, ਹੋਰ ਨਾ ਕੋਈ, ਇਸਦੇ ਵਰਗਾ,,,
ਇਸਦੇ ਵਰਗਾ, ਹੋਰ ਨਾ ਕੋਈ, ਦਿਲ ਵਿੱਚ ਗੱਲ ਬਿਠਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਸਭ ਨੂੰ ਅੱਜ, ਮੁਬਾਰਕ ਹੋਵੇ, ਰਲ਼ ਕੇ ਕਰੋ ਦੁਆਵਾਂ l
ਫੇਰ ਵੀ ਆਪਾਂ, ਹੱਸਦੇ ਮਿਲੀਏ, ਮੈਂ ਏਹੋ ਕੁਝ ਚਾਹਵਾਂ ll
*ਸਰਹਾਲੇ ਦਾ, ਘੁੱਲਾ ਕਹਿੰਦਾ, ਸਰਹਾਲੇ ਦਾ,,,
ਸਰਹਾਲੇ ਦਾ, ਘੁੱਲਾ ਕਹਿੰਦਾ, ਕੁਝ ਤਾਂ ਖੱਟ ਕਮਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

Lakshmi

Lakshmi

Lakshmi | Goddess of Wealth, Fortune & Prosperity

Parashurama

Parashurama

Parashurama | Axe-wielding Warrior, Avatar, Brahmin

Varuna

Varuna

Varuna | Vedic God, Hinduism, Sky God

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

Prachin Shiv Shakthi Mandir

Prachin Shiv Shakthi Mandir

Delhi, Delhi

Agashi ma temple

Agashi ma temple

Dandi, Gujarat

Baba Ramdev Temple

Baba Ramdev Temple

Kudi, Rajasthan

Mamadev Temple

Mamadev Temple

Gujarat

Mahan Ram Mandir

Mahan Ram Mandir

Jatoli, Haryana

Mata Jawala Ji Temple

Mata Jawala Ji Temple

Maidhar, Himachal Pradesh

View All
Searches leading to this page
ताड़ी ते ताड़ी मारो bhajan | ताड़ी ते ताड़ी मारो bhajan in Hindi | ताड़ी ते ताड़ी मारो devotional song | ताड़ी ते ताड़ी मारो bhajan lyrics | ताड़ी ते ताड़ी मारो bhajan youtube | ताड़ी ते ताड़ी मारो bhajan online | ताड़ी ते ताड़ी मारो religious song | ताड़ी ते ताड़ी मारो bhajan for meditation
Other related searches
बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो religious song | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ