The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तैनू जंगला च जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तैनू जंगला च जोगी तेरी माता टोल्दी,
तेनु जंगला च जोगी तेरी माता टोल्दी,

हर वेले जोगी तका तेरियां मैं राहवा वे,
पूत विछड़े जिहना दे किवे रोन मावा वे,
पहला पता हुंदा न मैं तेनु मंदा बोल्दी,
तेनु जंगला च जोगी तेरी माता टोल्दी,

कदे मुड के न मिलिया तू मेरे लाल वे,
तेरे वाजो जोगी होया मेरा मंदा हाल वे,
आ के खबर तू लै लै जोगी अन्भोल दी,
तेनु जंगला च जोगी तेरी माता टोल्दी,


अज भुखियाँ मरण तेरियां जो गावा वे,
हो गई निग़ाह कमजोर किवे मैं चरावा वे,
अज वेख के गउआ नु मेरी जींद ढोल्दी,
तेनु जंगला च जोगी तेरी माता टोल्दी


ਤੈਨੂੰ ਜੰਗਲਾਂ ਚ ਜੋਗੀ, ਤੇਰੀ ਮਾਤਾ ਟੋਲਦੀ,
ਤੈਨੂੰ ਜੰਗਲਾਂ ਚ ਜੋਗੀ, ਤੇਰੀ ਮਾਤਾ ਟੋਲਦੀ ॥

ਹਰ ਵੇਲੇ ਜੋਗੀ ਤੱਕਾਂ, ਤੇਰੀਆਂ ਮੈਂ ਰਾਹਵਾਂ ਵੇ ॥
ਪੁੱਤ ਵਿਛੜੇ ਜਿਹਨਾਂ ਦੇ, ਕਿਵੇਂ ਰੋਣ ਮਾਵਾਂ ਵੇ ॥
ਪਹਿਲਾਂ ਪਤਾ ਹੁੰਦਾ, ਨਾ ਮੈਂ ਤੈਨੂੰ ਮੰਦਾ ਬੋਲਦੀ ॥
ਤੈਨੂੰ ਜੰਗਲਾਂ ਚ ਜੋਗੀ ਤੇਰੀ ਮਾਤਾ ਟੋਲਦੀ ॥

ਕਦੇ ਮੁੜ ਕੇ ਨਾ ਮਿਲਿਆ, ਤੂੰ ਮੇਰੇ ਲਾਲ ਵੇ ॥
ਤੇਰੇ ਵਾਝੋਂ ਜੋਗੀ ਹੋਇਆ, ਮੇਰਾ ਮੰਦਾ ਹਾਲ ਵੇ ॥
ਆ ਕੇ ਖਬਰ ਤੂੰ ਲੈ ਲੈ, ਜੋਗੀ ਅਣਭੋਲ ਦੀ ॥
ਤੈਨੂੰ ਜੰਗਲਾਂ ਚ ਜੋਗੀ ਤੇਰੀ ਮਾਤਾ ਟੋਲਦੀ ॥

ਅੱਜ ਭੁੱਖੀਆਂ ਮਰਨ, ਤੇਰੀਆਂ ਜੋ ਗਾਂਵਾਂ ਵੇ  ॥
ਹੋ ਗਈ ਨਿਗ਼ਾਹ ਕਮਜ਼ੋਰ, ਕਿਵੇਂ ਮੈਂ ਚਰਾਵਾਂ ਵੇ ॥
ਅੱਜ ਵੇਖ ਕੇ ਗਊਆਂ ਨੂੰ, ਮੇਰੀ ਜਿੰਦ ਡੋਲਦੀ ॥
ਤੈਨੂੰ ਜੰਗਲਾਂ ਚ ਜੋਗੀ ਤੇਰੀ ਮਾਤਾ ਟੋਲਦੀ ॥
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Vishvakarman

Vishvakarman

Vishvakarman | God of Creation, Craftsmen & Architects

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Laxman Mandir

Laxman Mandir

Chanderi, Madhya Pradesh

Khera Mandir

Khera Mandir

Mahazat, Haryana

Shree Bahuchar Mataji Temple

Shree Bahuchar Mataji Temple

Mathasur, Gujarat

शिव मन्दिर

शिव मन्दिर

Shahganj, Madhya Pradesh

Maa Ambika Asthan

Maa Ambika Asthan

Ami, Bihar

Nakoda Mandir

Nakoda Mandir

Ratlam, Madhya Pradesh

View All
Searches leading to this page
तैनू जंगला च जोगी bhajan | तैनू जंगला च जोगी bhajan in Hindi | तैनू जंगला च जोगी devotional song | तैनू जंगला च जोगी bhajan lyrics | तैनू जंगला च जोगी bhajan youtube | तैनू जंगला च जोगी bhajan online | तैनू जंगला च जोगी religious song | तैनू जंगला च जोगी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan lyrics | बाबा जी मेरी आस ना तोड़ो religious song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ