The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तैथों असीं लोहड़ी मंगदे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਸਾਨੂੰ, ਰੱਖ ਚਰਨਾਂ ਦੇ ਕੋਲ,
ਤੈਥੋਂ, ਅਸੀਂ ਲੋਹੜੀ ਮੰਗਦੇ ll
ਹੋ, ਲੋਹੜੀ ਮੰਗਦੇ,,, ll ਮਹਾਂਰਾਜ,
ਤੈਥੋਂ, ਅਸੀਂ ਲੋਹੜੀ ਮੰਗਦੇ ll
ਸਾਨੂੰ, ਰੱਖ ਚਰਨਾਂ ਦੇ ਕੋਲ,
ਤੈਥੋਂ, ਅਸੀਂ ਲੋਹੜੀ ਮੰਗਦੇ ll

ਲੋਹੜੀ ਮੰਗਣ, ਦਰ ਤੇ ਆਈ l
ਨਾਮ ਦੀ ਹਿਰਦੇ, ਜੋਤ ਜਗਾਈ l  
*ਹੋ ਬਾਬਾ ਚਿੱਤ, ਚਰਨਾਂ 'ਚ ਲਗਾਈਂ l
ਹੋ ਦਿਲ ਵਿੱਚ, ਕਰਨਾ ਵਾਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F

ਨਾ ਮੰਗੀਏ, ਅਸੀਂ ਗੁੜ੍ਹ ਤੇ ਮੇਵਾ l
ਮੰਗਦੇ, ਗੁਰੂ ਚਰਨਾਂ ਦੀ ਸੇਵਾ l
*ਹੋ ਮੰਗਦੇ, ਗੁਰੂ ਚਰਨਾਂ ਦੀ ਸੇਵਾ l
ਹੋ ਰਹਾਂ, ਚਰਨਾਂ ਦਾ ਦਾਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F

ਲੋਹੜੀ ਬਾਬਾ, ਤੈਥੋਂ ਮੰਗੀ ll
ਜਾਵਾਂ ਤੇਰੇ, ਨਾਮ ਵਿੱਚ ਰੰਗੀ ll
*ਹੋ ਕੱਟ ਦੋ ਬਾਬਾ, ਸਭ ਦੀ ਤੰਗੀ l
*ਕੱਟ ਦੋ ਦਾਤਾ, ਦਿਲਾਂ ਦੀ ਤੰਗੀ l
ਨਾਮ ਦਾ, ਰਹੇ ਅਭਿਆਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F

ਨਾ ਮੰਗੀਏ ਅਸੀਂ, ਗੁੜ੍ਹ ਤੇ ਸ਼ੱਕਰ l
ਕੱਟ ਦੋ ਬਾਬਾ, ਚੌਰਾਸੀ ਵਾਲੇ ਚੱਕਰ l
*ਕੱਟ ਦੋ ਬਾਬਾ, ਚੌਰਾਸੀ ਵਾਲੇ ਚੱਕਰ l
ਪੂਰੀ, ਕਰ ਦੋ ਆਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F

ਮੰਗਦੇ ਤੇਰੇ, ਨਾਮ ਦੀ ਓਟ l
ਦੁੱਖ ਦੀ ਕਦੇ ਵੀ, ਲੱਗੇ ਨਾ ਚੋਟ l
*ਹੋ ਕੱਟ ਦੋ ਦਾਤਾ, ਦਿਲਾਂ ਦੇ ਖੋਟ l
ਜੀਵਨ, ਆਵੇ ਰਾਸ,
ਤੈਥੋਂ ਅਸੀਂ ਲੋਹੜੀ ਮੰਗਦੇ,,,
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F

ਮਹਾਂਰਾਜ, ਸਾਨੂੰ ਲੋਹੜੀ ਦੇ ll
ਗੁਰੂਦੇਵ, ਸਾਨੂੰ ਲੋਹੜੀ ਦੇ ll
*ਲੋਹੜੀ ਦੇ, ਬਾਬਾ ਲੋਹੜੀ ਦੇ ll
ਲੋਹੜੀ ਦੇ, ਬਾਬਾ ਲੋਹੜੀ ਦੇ llll
ਲੋਹੜੀ ਮੰਗਦੇ,,, ll ਮਹਾਂਰਾਜ,,,,,,,,,,,F

ਇਹ ਭਜਨ 22:22 ਮਿੰਟ ਤੇ ਹੈ l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Parvati

Parvati

Parvati | Shakti, Shiva’s Consort & Mother Goddess

Durga

Durga

Durga | Goddess, Personality, & Story

Ayyappan

Ayyappan

Ayyappan | Hinduism, Sabarimala, Lord Vishnu

Matsya

Matsya

Matsya | Avatar, Fish God & Incarnation

Trimurti

Trimurti

Trimurti | Definition, Meaning, & Facts

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Udakiya, Gujarat

Karas Dev Mandir

Karas Dev Mandir

Tilli, Madhya Pradesh

Ramji Mandir

Ramji Mandir

Chakampar, Gujarat

Mandir PGOI

Mandir PGOI

Ratibad, Madhya Pradesh

vighnaharan hanuman mandir( chhote dadaji)

vighnaharan hanuman mandir( chhote dadaji)

Nandna, Madhya Pradesh

Moli Mata Mandir

Moli Mata Mandir

Surajpura, Rajasthan

View All
Searches leading to this page
तैथों असीं लोहड़ी मंगदे bhajan | तैथों असीं लोहड़ी मंगदे bhajan in Hindi | तैथों असीं लोहड़ी मंगदे devotional song | तैथों असीं लोहड़ी मंगदे bhajan lyrics | तैथों असीं लोहड़ी मंगदे bhajan youtube | तैथों असीं लोहड़ी मंगदे bhajan online | तैथों असीं लोहड़ी मंगदे religious song | तैथों असीं लोहड़ी मंगदे bhajan for meditation
Other related searches
आज भगवन गरीबों के घर आयेंगे devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | जगत माहि संत परम हितकारी devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | जगत माहि संत परम हितकारी bhajan | जगत माहि संत परम हितकारी bhajan in Hindi | आज भगवन गरीबों के घर आयेंगे bhajan in Hindi | आज भगवन गरीबों के घर आयेंगे bhajan online | आज भगवन गरीबों के घर आयेंगे bhajan lyrics | जगत माहि संत परम हितकारी bhajan online | जगत माहि संत परम हितकारी bhajan for meditation | आज भगवन गरीबों के घर आयेंगे religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | आज भगवन गरीबों के घर आयेंगे bhajan for meditation | जगत माहि संत परम हितकारी religious song | जगत माहि संत परम हितकारी bhajan lyrics | आज भगवन गरीबों के घर आयेंगे bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | जगत माहि संत परम हितकारी bhajan youtube | आज भगवन गरीबों के घर आयेंगे bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online
Similar Bhajans
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂजगत माहि संत परम हितकारीआज भगवन गरीबों के घर आयेंगेमोहे लागी लगन गुरु चरणन कीगुरु जी मेरी पूजा करो स्वीकारगुरु के सामान नहीं दूसरा जहान में