The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तलाईआं वाली लभदी फिरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तलाईआं वाली लभदी फिरे रतनो
बाल जोगी ता दयोत सिद्ध आ गया
तलाईआं वाली लभदी फिरे रतनो
बेह के मोर ते उड़ारी जोगी/बाबा ला गया
तलाईआं वाली लभदी फिरे

ओहदे नाल माये चंगिया ना कितिया
ओहने तेरियां वी लसियाँ न पितियाँ
हो ढेर रोटियां दे बोहड़ थले ला गया
तलाईआं वाली लभदी फिरे .....

कामा बनके जो रिहा बारा साल सी
जेह्डाभगती दे नाल मालोमाल सी
हो गुसा पता नहियो केहड़ी ग्लो खा गया
तलाईआं वाली लभदी फिरे

पल्ला बछड़ा बन के माँ ने छड ता
रब कमली ने हथ विचो कड ता
हो गुफा विच दे समाधि साईं ला गया
तलाईआं वाली लभदी फिरे ...

राये कोटि सारा जग जित खिचिए,
ओही मिलदा जो करमा दे विच ऐ.
हो हथ आया रब हथ चो गवा लाया
तलाईआं वाली लभदी फिरे

\"ਤਲਾਈਆਂ ਵਾਲੀ ਲੱਭਦੀ ਫਿਰੇ\",,, ਰਤਨੋ
*ਬਾਲ ਜੋਗੀ ਤਾਂ, ਦਿਓਟ ਸਿੱਧ ਆ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( \"ਤਲਾਈਆਂ ਵਾਲੀ ਲੱਭਦੀ ਫਿਰੇ\" )
*ਬਹਿ ਕੇ ਮੋਰ ਤੇ, ਉਡਾਰੀ ਜੋਗੀ/ਬਾਬਾ ਲਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( \"ਤਲਾਈਆਂ ਵਾਲੀ ਲੱਭਦੀ ਫਿਰੇ\" )

ਓਹਦੇ ਨਾਲ ਮਾਂਏਂ, ਚੰਗੀਆਂ ਨਾ ਕੀਤੀਆਂ*,
\"ਓਹਨੇ ਤੇਰੀਆਂ ਵੀ, ਲੱਸੀਆਂ ਨਾ ਪੀਤੀਆਂ\" ll
*ਹੋ ਢੇਰ ਰੋਟੀਆਂ ਦੇ, ਬੋਹੜ ਥੱਲੇ ਲਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( \"ਤਲਾਈਆਂ ਵਾਲੀ ਲੱਭਦੀ ਫਿਰੇ\" )
*ਬਾਲ ਜੋਗੀ ਤਾਂ, ਦਿਓਟ ਸਿੱਧ,,,,,,,,,,,,,,,,,

ਕਾਮਾਂ ਬਣਕੇ ਜੋ, ਰਿਹਾ ਬਾਰਾਂ ਸਾਲ ਸੀ*,
\"ਜੇਹੜਾ ਭਗਤੀ ਦੇ ਨਾਲ, ਮਾਲੋਮਾਲ ਸੀ\" ll
*ਹੋ ਗੁੱਸਾ ਪਤਾ ਨਹੀਂਓਂ, ਕੇਹੜੀ ਗੱਲੋਂ ਖਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( \"ਤਲਾਈਆਂ ਵਾਲੀ ਲੱਭਦੀ ਫਿਰੇ\" )
*ਬਹਿ ਕੇ ਮੋਰ ਤੇ, ਉਡਾਰੀ,,,,,,,,,,,,,,,,,

ਪੱਲਾ ਬੱਚੜਾ, ਬਣਾ ਕੇ ਮਾਂ ਨੇ ਛੱਡ ਤਾ*,
\"ਰੱਬ ਕਮਲੀ ਨੇ, ਹੱਥ ਵਿਚੋਂ ਕੱਢ ਤਾ\" ll
*ਹੋ ਵਿੱਚ ਗੁਫ਼ਾ ਦੇ, ਸਮਾਧੀ ਸਾਈਂ ਲਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( \"ਤਲਾਈਆਂ ਵਾਲੀ ਲੱਭਦੀ ਫਿਰੇ\" )
*ਬਾਲ ਜੋਗੀ ਤਾਂ, ਦਿਓਟ ਸਿੱਧ,,,,,,,,,,,,,,,,,

ਰਾਏਕੋਟੀ ਸਾਰਾ ਜੱਗ, ਜਿੱਤ ਖਿੱਚੀਏ*,
\"ਓਹੀ ਮਿਲਦਾ ਜੋ, ਕਰਮਾਂ ਦੇ ਵਿੱਚ ਏ\" ll
*ਹੋ ਹੱਥ ਆਇਆ ਰੱਬ, ਹੱਥ \'ਚੋਂ ਗਵਾ ਲਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( \"ਤਲਾਈਆਂ ਵਾਲੀ ਲੱਭਦੀ ਫਿਰੇ\" )
*ਬਹਿ ਕੇ ਮੋਰ ਤੇ, ਉਡਾਰੀ,,,,,,,,,,,,,,,,,
*ਬਾਲ ਜੋਗੀ ਤਾਂ, ਦਿਓਟ ਸਿੱਧ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Nataraja

Nataraja

Nataraja | Shiva, Cosmic Dance & Symbolism

Parashurama

Parashurama

Parashurama | Axe-wielding Warrior, Avatar, Brahmin

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

Ayyappan

Ayyappan

Ayyappan | Hinduism, Sabarimala, Lord Vishnu

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Jay Shri Chehar Mata Temple

Jay Shri Chehar Mata Temple

Jetalvasana, Gujarat

Dahresiya mata mandir

Dahresiya mata mandir

Dehroo, Rajasthan

Hanumanji Temple

Hanumanji Temple

Rampur Bhagan, Uttar Pradesh

Baba Ramdev Mandir

Baba Ramdev Mandir

Sirsa, Haryana

Badeyogi Dev Temple

Badeyogi Dev Temple

Mandi, Himachal Pradesh

Shree Kali Mata Mandir & Shree Shani Dev Darbar

Shree Kali Mata Mandir & Shree Shani Dev Darbar

Delhi, Delhi

View All
Searches leading to this page
तलाईआं वाली लभदी फिरे bhajan | तलाईआं वाली लभदी फिरे bhajan in Hindi | तलाईआं वाली लभदी फिरे devotional song | तलाईआं वाली लभदी फिरे bhajan lyrics | तलाईआं वाली लभदी फिरे bhajan youtube | तलाईआं वाली लभदी फिरे bhajan online | तलाईआं वाली लभदी फिरे religious song | तलाईआं वाली लभदी फिरे bhajan for meditation
Other related searches
बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो religious song | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan online
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ