The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तैनू सँगत पई पुकारे जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तैनू सँगत पई पुकारे जोगिया औना पैना आ
औना पैना  आ की तेनु औना पैना आ
तेनु हथ जोड़ के आखा दर्श दिखाउना पैना आ
तैनू सँगत पई पुकारे जोगिया औना पैना आ
तैनू सँगत पई पुकारे जोगिया औना पैना आ  

जोगी मोर सवारी करदा दुखड़े सब भगता दे हरदा,
आ गई संगत तेरे द्वारे दर्शन करके जाना आ
तैनू सँगत पई पुकारे जोगिया औना पैना आ

आसा तेरे औन दियां रखियाँ तेरी दीद नु तरसन अखियाँ
तेरे दर ते आ के दुखड़ा वेख सुना उना पैना आ
तैनू सँगत पई पुकारे जोगिया औना पैना आ

तेरे दर ते आये सवाली मोड़ी न तू दर तो खाली
आसी गुफा तेरी तो खाली झोलियाँ भरके जाना आ
तैनू सँगत पई पुकारे जोगिया औना पैना आ

तेरे दर दी ओट टका लई गल विच सिंगी तेरी पा लई,
आई संगत चडाईआ चड के खैरा लै के जाना आ
तैनू सँगत पई पुकारे जोगिया औना पैना आ

तेनु करदे हां अरदास सहनु रख चरना दे पास
तेरे रहिये हमेसा दास तेथो एह वर मंगदे आ
तैनू सँगत पई पुकारे जोगिया औना पैना आ

तक के रबी रूप एह तेरा धन धन जीवन हो गया मेरा
असी दर तेरे दे बाबा चाकर बन के रेहना आ
तैनू सँगत पई पुकारे जोगिया औना पैना आ

तेरे नाम दा रंग चढ़ जावे हर पल नजर तू ही मेनू आवे
असी ता गुफा तेरी ते बाबा झंडा लै के आना आ
तैनू सँगत पई पुकारे जोगिया औना पैना आ

तेनु मंगेया झोली अड़ के न जावेई विच विचाले छड के,
असी तख्त ताज ना मंगदे तेथो तेनु ही चाहुंदे आ
तैनू सँगत पई पुकारे जोगिया औना पैना आ

आजा मोर उते तू चडके नाल हथ विच चिमटा फड के
आ के तनु सब भगता ते कर्म क्माउना पैना आ
तैनू सँगत पई पुकारे जोगिया औना पैना आ



ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll
*ਆਉਣਾ ਪੈਣਾ ਆਂ, ਕਿ ਤੈਨੂੰ ਆਉਣਾ ਪੈਣਾ ਆਂ ll
ਤੈਨੂੰ, ਹੱਥ ਜੋੜ ਕੇ ਆਖਾਂ, ਦਰਸ਼ ਦਿਖਾਉਣਾ ਪੈਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xl

*ਜੋਗੀ ਮੋਰ ਸਵਾਰੀ ਕਰਦਾ, ਦੁੱਖੜੇ ਸਭ ਭਗਤਾਂ ਦੇ ਹਰਦਾ ll
ਆ ਗਈ, ਸੰਗਤ ਤੇਰੇ ਦਵਾਰੇ, ਦਰਸ਼ਨ ਕਰਕੇ ਜਾਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਆਸਾਂ ਤੇਰੇ ਆਉਣ ਦੀਆਂ ਰੱਖੀਆਂ, ਤੇਰੀ ਦੀਦ ਨੂੰ ਤਰਸਣ ਅੱਖੀਆਂ ll
ਤੇਰੇ ਦਰ ਤੇ, ਆ ਕੇ ਦੁੱਖੜਾ ਵੇਖ, ਸੁਣਾਉਣਾ ਪੈਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੇਰੇ ਦਰ ਤੇ ਆਏ ਸਵਾਲੀ, ਮੋੜੀ ਨਾ ਤੂੰ ਦਰ ਤੋਂ ਖਾਲੀ ll
ਅਸੀਂ, ਗੁਫ਼ਾ ਤੇਰੀ ਤੋਂ, ਖਾਲੀ ਝੋਲੀਆਂ ਭਰਕੇ ਜਾਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੇਰੇ ਦਰ ਦੀ, ਓਟ ਤਕਾ ਲਈ, ਗਲ਼ ਵਿੱਚ ਸਿੰਗੀ ਤੇਰੀ ਪਾ ਲਈ xll
ਆਈ, ਸੰਗਤ ਚੜ੍ਹਾਈਆਂ ਚੜ੍ਹਕੇ, ਖੈਰਾਂ ਲੈ ਕੇ ਜਾਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੈਨੂੰ ਕਰਦੇ ਹਾਂ ਅਰਦਾਸ, ਸਾਨੂੰ ਰੱਖ ਚਰਨਾਂ ਦੇ ਪਾਸ xll
ਤੇਰੇ, ਰਹੀਏ ਹਮੇਸ਼ਾਂ ਦਾਸ, ਤੈਥੋਂ ਏਹ ਵਰ ਮੰਗਦੇ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੱਕ ਕੇ ਰੱਬੀ, ਰੂਪ ਏਹ ਤੇਰਾ, ਧੰਨ ਧੰਨ ਜੀਵਨ ਹੋ ਗਿਆ ਮੇਰਾ xll
ਅਸੀਂ, ਦਰ ਤੇਰੇ ਦੇ ਬਾਬਾ, ਚਾਕਰ ਬਣ ਕੇ ਰਹਿਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੇਰੇ ਨਾਮ ਦਾ, ਰੰਗ ਚੜ੍ਹ ਜਾਵੇ, ਹਰ ਪਲ ਨਜ਼ਰ ਤੂੰ ਹੀ ਮੈਨੂੰ ਆਵੇ xll
ਅਸੀਂ ਤਾਂ, ਗੁਫ਼ਾ ਤੇਰੀ ਤੇ ਬਾਬਾ, ਝੰਡਾ ਲੈ ਕੇ ਆਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਤੈਨੂੰ ਮੰਗਿਆ ਝੋਲੀ ਅੱਡ ਕੇ, ਨਾ ਜਾਵੀਂ ਵਿੱਚ ਵਿਚਾਲੇ ਛੱਡ ਕੇ xll
ਅਸੀਂ, ਤਖਤ ਤਾਜ਼ ਨਾ ਮੰਗਦੇ, ਤੈਥੋਂ ਤੈਨੂੰ ਹੀ ਚਾਹੁੰਦੇ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll

*ਆਜਾ ਮੋਰ ਉੱਤੇ ਤੂੰ ਚੜ੍ਹਕੇ, ਨਾਲੇ ਹੱਥ ਵਿੱਚ ਚਿਮਟਾ ਫੜ੍ਹਕੇ xll
ਆ ਕੇ, ਤੈਨੂੰ ਸਭ ਭਗਤਾਂ ਤੇ ਕਰਮ, ਕਮਾਉਣਾ ਪੈਣਾ ਆਂ,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ,,,
ਤੈਨੂੰ ਸੰਗਤ ਪਈ ਪੁਕਾਰੇ, ਜੋਗੀਆ ਆਉਣਾ ਪੈਣਾ ਆਂ xll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Kalkin

Kalkin

Kalkin | Avatar, Destroyer & Preserver

Vishvakarman

Vishvakarman

Vishvakarman | God of Creation, Craftsmen & Architects

Parvati

Parvati

Parvati | Shakti, Shiva’s Consort & Mother Goddess

Nataraja

Nataraja

Nataraja | Shiva, Cosmic Dance & Symbolism

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Bagatgar Dadoji Temple

Bagatgar Dadoji Temple

Bikaner, Rajasthan

Vasupoojya Digamber Jain Temple

Vasupoojya Digamber Jain Temple

Puranpura, Madhya Pradesh

Perumal Temple

Perumal Temple

Kalakurichi Punjai, Punjab

Ravel Ashram

Ravel Ashram

Ludhiana, Punjab

Shiv Mandir

Shiv Mandir

Pandori Nijjaran, Punjab

Shiv Mandir, Gali No. 2

Shiv Mandir, Gali No. 2

Jind, Haryana

View All
Searches leading to this page
तैनू सँगत पई पुकारे जोगिया bhajan | तैनू सँगत पई पुकारे जोगिया bhajan in Hindi | तैनू सँगत पई पुकारे जोगिया devotional song | तैनू सँगत पई पुकारे जोगिया bhajan lyrics | तैनू सँगत पई पुकारे जोगिया bhajan youtube | तैनू सँगत पई पुकारे जोगिया bhajan online | तैनू सँगत पई पुकारे जोगिया religious song | तैनू सँगत पई पुकारे जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो