The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरा नां ले जिथे ख्लोवां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरा ना लै जिथे खलोवा,
मेरा वाल बिंगा न होवे
मेरा वाल बिंगा न होवे
तेरा ना लै जिथे खलोवा,

जोगियां वे तेरी गल न्यारी
निग़ाह मेहर दी सब ते मारी
की तेनु बैठ मैं जिथे ध्यावा,
मेरा वाल बिंगा न होवे
तेरा ना लै जिथे खलोवा,

एह ततिया हवावा मोड़ी मेरे बाबा
दिल न किसे दा तोड़ी मेरे बाबा
हो जेठे एतवार रोत चडावा
मेरा वाल बिंगा न होवे
तेरा ना लै जिथे खलोवा,

विच कमिया बाबा बरकत पावी
जीवन साडा लेखे लावी
हो दम दम नाल नाम ध्यावा
मेरा वाल बिंगा न होवे
तेरा ना लै जिथे खलोवा,

जिथे बुलाइये बाबा औना तेनु पैना
प्यार ते तोड़ निभाउना तेनु पैना
हो तेरे नाम दिया चोंकियाँ लावा
मेरा वाल बिंगा न होवे
तेरा ना लै जिथे खलोवा,

ਤੇਰਾ ਨਾਂਅ ਲੈ, ਜਿੱਥੇ ਖਲੋਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ ll
*ਮੇਰਾ ਵਾਲ਼, ਬਿੰਗਾ ਨਾ ਹੋਵੇ xll
ਤੇਰਾ ਨਾਮ ਲੈ, ਜਿੱਥੇ,,,,,,,,,,,,,,

*ਜੋਗੀਆ ਵੇ ਤੇਰੀ, ਗੱਲ ਨਿਆਰੀ l
ਨਿਗਾਹ ਮੇਹਰ ਦੀ, ਸਭ ਤੇ ਮਾਰੀ ll
ਕਿ ਤੈਨੂੰ ਬੈਠ ਮੈਂ lll, ਜਿੱਥੇ ਧਿਆਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,,

*ਏਹ ਤੱਤੀਆਂ ਹਵਾਵਾਂ, ਮੋੜੀ ਮੇਰੇ ਬਾਬਾ l
ਦਿਲ ਨਾ ਕਿਸੇ ਦਾ, ਤੋੜੀ ਮੇਰੇ ਬਾਬਾ ll
ਹੋ ਜੇਠੇ ਐਤਵਾਰ lll ਰੋਟ ਚੜ੍ਹਾਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,,

*ਵਿੱਚ ਕਮਾਈਆਂ ਬਾਬਾ, ਬਰਕਤ ਪਾਵੀਂ l
ਜੀਵਨ ਸਾਡਾ, ਲੇਖੇ ਲਾਵੀਂ ll
ਹੋ ਦਮ ਦਮ ਨਾਲ lll ਨਾਮ ਧਿਆਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,


*ਜਿੱਥੇ ਬੁਲਾਈਏ ਬਾਬਾ, ਆਉਣਾ ਤੈਨੂੰ ਪੈਣਾ l
ਪਿਆਰ ਤੇ ਤੋੜ, ਨਿਭਾਉਣਾ ਤੈਨੂੰ ਪੈਣਾ ll
ਹੋ ਤੇਰੇ ਨਾਮ ਦੀਆਂ lll ਚੌਂਕੀਆਂ ਲਾਵਾਂ
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ayyappan

Ayyappan

Ayyappan | Hinduism, Sabarimala, Lord Vishnu

Chandi

Chandi

Chandi | Hinduism, Warrior, Devi

Brihaspati

Brihaspati

Brihaspati | Guru, Vedic God & Teacher

Shashthi

Shashthi

Shashthi | Mother of Skanda, Protector of Children, Fertility Goddess

Shiva

Shiva

Shiva | Definition, Forms, God, Symbols, Meaning, & Facts

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

SHREE JAKHKHBAUNTERA TEMPLE

SHREE JAKHKHBAUNTERA TEMPLE

Jakhania, Gujarat

Mata Gate, Sheetla Mata Kali Mata Mandir

Mata Gate, Sheetla Mata Kali Mata Mandir

Kaithal, Haryana

Dada Khera

Dada Khera

Chhatar, Haryana

हनुमान मंदिर खेड़ापति गॉव तलाब

हनुमान मंदिर खेड़ापति गॉव तलाब

Gaontalab, Madhya Pradesh

Shree Sati Mata Temple (ईरोणीयो वाला )

Shree Sati Mata Temple (ईरोणीयो वाला )

Choora, Rajasthan

Ratneshwar MAHADEV

Ratneshwar MAHADEV

Pratappura, Gujarat

View All
Searches leading to this page
तेरा नां ले जिथे ख्लोवां bhajan | तेरा नां ले जिथे ख्लोवां bhajan in Hindi | तेरा नां ले जिथे ख्लोवां devotional song | तेरा नां ले जिथे ख्लोवां bhajan lyrics | तेरा नां ले जिथे ख्लोवां bhajan youtube | तेरा नां ले जिथे ख्लोवां bhajan online | तेरा नां ले जिथे ख्लोवां religious song | तेरा नां ले जिथे ख्लोवां bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो