The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरे मोर नू झांजरां पावा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਕਿਰਪਾ ਤੇਰੀ ਤੇ ਰੋਟੀ, ਮਿਲੇ ਦਿਨ ਰਾਤ ਦੀ l
ਦੋਵੇਂ ਹੱਥ ਜੋੜ ਕੇ ਮੈਂ, ਏਹੋ ਗੱਲ ਆਖਦੀ ll
*ਤੇਰਾ ਹਰ ਪਲ, ਸ਼ੁਕਰ ਮਨਾਵਾਂ,
ਐਨੇ ਜੋਗੀ, ਕਰੀਂ ਜੋਗੀਆ,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll

ਕਦੋ ਦੱਸ ਦੇਵੇਂਗਾ, ਸਹਾਰੇ ਮੇਰੇ ਜੋਗੀਆ l
ਭਾਂਡੇ ਮਾਂਜ ਕਰਦੀ, ਗੁਜ਼ਾਰੇ ਮੇਰੇ ਜੋਗੀਆ ll
*ਓਹਲਾ ਕੋਈ ਨਹੀਂਓਂ, ਸੱਚੀਆਂ ਸੁਣਾਵਾਂ,
ਐਨੇ ਜੋਗੀ, ਕਰੀਂ ਜੋਗੀਆ,,,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll

ਨੰਗੇ ਪੈਰੀਂ ਆਵਾਂ ਤੇਰੇ, ਦਰ ਉੱਤੇ ਚੱਲ ਕੇ l
ਗੁਫਾ ਵਿੱਚ ਬੈਠ ਜਾ, ਦਵਾਰਾ ਤੇਰਾ ਮੱਲ੍ਹ ਕੇ ll
*ਰ੍ਹਵਾਂ ਤੱਕਦੀ, ਤੇਰੀਆਂ ਰਾਹਵਾਂ,
ਐਨੇ ਜੋਗੀ, ਕਰੀਂ ਜੋਗੀਆ,,,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll

ਢੋਲ ਦੇ ਧਮੱਕੇ ਨਾਲ, ਲੈ ਕੇ ਆਵਾਂ ਸੰਗ ਨੂੰ l
ਕਰਦੇ ਚੌਹਾਨ ਦੀ ਤੂੰ, ਪੂਰੀ ਇਸ ਮੰਗ ਨੂੰ ll
*ਹੋ ਚੌਂਕੀ ਲਾਉਣ ਲਈ, ਮੈਂ ਤਾਜ਼ ਨੂੰ ਬੁਲਾਵਾਂ,
ਐਨੇ ਜੋਗੀ ਕਰੀਂ ਜੋਗੀਆ,,,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ ਕਰੀਂ ਜੋਗੀਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Shashthi

Shashthi

Shashthi | Mother of Skanda, Protector of Children, Fertility Goddess

Brihaspati

Brihaspati

Brihaspati | Guru, Vedic God & Teacher

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

DEVI MANDIR DILAWARPUR

DEVI MANDIR DILAWARPUR

Arwal, Bihar

Vanna Nath Ashram

Vanna Nath Ashram

Jodhpur, Rajasthan

Hanuman Mandir

Hanuman Mandir

Nasirabad, Rajasthan

Shree Hanuman Temple

Shree Hanuman Temple

Bhilwara, Rajasthan

RadhaSwami Dinod, Barwala Ashram.

RadhaSwami Dinod, Barwala Ashram.

Shastri Nagar, Haryana

Maninageshwar mahadev

Maninageshwar mahadev

Borbar, Gujarat

View All
Searches leading to this page
तेरे मोर नू झांजरां पावा bhajan | तेरे मोर नू झांजरां पावा bhajan in Hindi | तेरे मोर नू झांजरां पावा devotional song | तेरे मोर नू झांजरां पावा bhajan lyrics | तेरे मोर नू झांजरां पावा bhajan youtube | तेरे मोर नू झांजरां पावा bhajan online | तेरे मोर नू झांजरां पावा religious song | तेरे मोर नू झांजरां पावा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan online
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ