The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरे राहां दीआं मिट्टीयां फरोलदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरे राहां दियाँ मिट्टियाँ फरोलदा
हो गया शुदाई मैं बाबा तैनू टोलदा  

पत्ते पत्ते कोलों मैं ते पूछ हारिया
किथे जा के बाबा तैं ता डेरा ला लिया
तक तक बीहरां वणा दा फरोलदा
हो गया शुदाई मैं बाबा तैनू टोलदा

होया की कसूर क़र बात जोगीआ
दिलां वाला शीशा कर साफ जोगीआ
केहड़ी गल्लों बचड़े दा दिल तोड़िया
हो गया शुदाई मैं बाबा तैनू टोलदा

उच्चियाँ पहाड़ां विच वसदा ऐ तूँ
सानू दुःख दे के आप हसदा ऐ तूँ
लुक्क गया किथ्थे हुन क्यों नी बोलदा
हो गया शुदाई मैं बाबा तैनू टोलदा

हाय रोंदीआं ने अख्खां रोवे दिल जोगीआ
सुपने दे विच ही तूँ मिल जोगीआ
मदन परसों वालीआ वी हथ जोड़दा  
हो गया शुदाई मैं बाबा तैनू टोलदा

ਤੇਰੇ ਰਾਹਾਂ ਦੀਆ, ਮਿੱਟੀਆਂ ਫਰੋਲਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ

ਪੱਤੇ ਪੱਤੇ ਕੋਲੋਂ ਮੈਂ ਤੇ, ਪੁੱਛ ਹਾਰਿਆ
ਕਿਥੇ ਜਾ ਕੇ ਬਾਬਾ ਤੈਂ ਤਾ, ਡੇਰਾ ਲਾ ਲਿਆ
ਤੱਕ ਤੱਕ ਬੀਹਰਾਂ, ਵਣਾ ਦਾ ਫਰੋਲਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ

ਹੋਇਆ ਕੀ ਕਸੂਰ, ਕਰ ਬਾਤ ਜੋਗੀਆ
ਦਿਲਾਂ ਵਾਲਾ ਸ਼ੀਸ਼ਾ ਕਰ, ਸਾਫ ਜੋਗੀਆ
ਕਿਹੜੀ ਗੱਲੋਂ ਬੱਚੜੇ ਦਾ, ਦਿਲ ਤੋੜਿਆ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ

ਉੱਚਿਆਂ ਪਹਾੜਾਂ ਵਿਚ, ਵੱਸਦਾ ਏ ਤੂੰ
ਸਾਨੂੰ ਦੁੱਖ ਦੇ ਕੇ ਆਪ, ਹੱਸਦਾ ਏ ਤੂੰ
ਲੁੱਕ ਗਿਆ ਕਿਥੇ ਹੁਣ, ਕਿਓਂ ਨੀ ਬੋਲਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ

ਹਾਏ ਰੋਂਦੀਆਂ ਨੇ ਅੱਖਾਂ, ਰੋਵੇ ਦਿਲ ਜੋਗੀਆ
ਸੁਪਨੇ ਦੇ ਵਿਚ ਹੀ ਤੂੰ, ਮਿਲ ਜੋਗੀਆ
ਮਦਨ ਪਰਸੋਂ ਵਾਲੀਆ ਵੀ, ਹੱਥ ਜੋੜਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
तेरे राहां दीआं मिट्टीयां फरोलदा bhajan | तेरे राहां दीआं मिट्टीयां फरोलदा bhajan in Hindi | तेरे राहां दीआं मिट्टीयां फरोलदा devotional song | तेरे राहां दीआं मिट्टीयां फरोलदा bhajan lyrics | तेरे राहां दीआं मिट्टीयां फरोलदा bhajan youtube | तेरे राहां दीआं मिट्टीयां फरोलदा bhajan online | तेरे राहां दीआं मिट्टीयां फरोलदा religious song | तेरे राहां दीआं मिट्टीयां फरोलदा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ