The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरे रंग न्यारे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वाह ओ मेरे जोगियां तेरे रंग नियारे,
लखा पापी जोगियां तू पला च तारे,
गोरख वरगे तेरी शक्ति मुहरे हारे,
वाह ओ मेरे जोगियां ......

जाग जाऊ तकदीर मेरी जदों पायेगा फेरे,
मूक जाऊ हर दुःख मेरा कर दर्शन तेरे,
बस मिल जावे था मेनू चरना विच तेरे,
वाह ओ मेरे जोगियां ........

छोटी उमरे जोगियां तू जोग कमाया,
ले वरदान शिवा तो ओह रतनो घर आइयाँ,
गौआ ओह्दियाँ चारियाँ ते कर्ज उतारे,
वाह ओ मेरे जोगियां .........

जिस दिन तो मैं जोगियां तेरे नाम थिआया,
सब कुज मैं जोगी तेरी किरपा नाल पाइयां,
खुशियाँ ही खुशियाँ ने हूँ मेरे पासे चारे,
वाह ओ मेरे जोगियां ............

ਵਾਹ ਓ ਮੇਰੇ ਜੋਗੀਆ, ਤੇਰੇ ਰੰਗ ਨਿਆਰੇ  
ਲੱਖਾਂ ਪਾਪੀ ਜੋਗੀਆ, ਤੂੰ ਪਲਾਂ ਚ ਤਾਰੇ ll
ਗੋਰਖ ਵਰਗੇ ਤੇਰੀ, ਸ਼ਕਤੀ ਮੂਹਰੇ ਹਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਜਾਗ ਜਾਊ ਤਕਦੀਰ ਮੇਰੀ, ਜਦੋਂ ਪਾਏਂਗਾ ਫੇਰੇ,
ਘਰ ਆਏਂਗਾ ਮੇਰੇ, ਕਦੋਂ ਪਾਏਂਗਾ ਫੇਰੇ, ਘਰ ਆਏਂਗਾ ਮੇਰੇ

ਜਾਗ ਜਾਊ ਤਕਦੀਰ ਮੇਰੀ, ਜਦੋਂ ਪਾਏਂਗਾ ਫੇਰੇ
ਮੁੱਕ ਜਾਊ ਹਰ ਦੁੱਖ ਮੇਰਾ, ਕਰ ਦਰਸ਼ਨ ਤੇਰੇ ll
ਬੱਸ ਮਿਲ ਜਾਵੇ ਥਾਂ ਮੈਨੂੰ, ਚਰਨਾਂ ਵਿੱਚ ਤੇਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਛੋਟੀ ਉਮਰੇ ਜੋਗੀਆ, ਤੂੰ ਜੋਗ ਕਮਾਇਆ
ਲੈ ਵਰਦਾਨ ਸ਼ਿਵਾ ਤੋਂ, ਉਹ ਰਤਨੋ ਘਰ ਆਇਆ ll
ਗਊਆਂ ਓਹਦੀਆਂ ਚਾਰੀਆਂ, ਤੈਂ ਕਰਜ਼ ਉਤਾਰੇ  
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਜਿਸ ਦਿਨ ਤੋਂ ਮੈਂ ਜੋਗੀਆ, ਤੇਰਾ ਨਾਮ ਧਿਆਇਆ
ਸਭ ਕੁਝ ਮੈਂ ਜੋਗੀ ਤੇਰੀ, ਕਿਰਪਾ ਨਾਲ ਪਾਇਆ ll
ਖੁਸ਼ੀਆਂ ਹੀ ਖੁਸ਼ੀਆਂ ਨੇ, ਹੁਣ ਮੇਰੇ ਪਾਸੇ ਚਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਕੋਠੀਆਂ ਕਾਰਾਂ ਦਿੱਤੀਆਂ, ਤੂੰ ਜੋਗੀ ਮੇਰੇ
ਤੇਰੀ ਕਿਰਪਾ ਨਾਲ ਹੀ, ਕੰਮ ਚੱਲਣ ਵਥੇਰੇ ll
ਤਾਹੀਓਂ ਮੇਰੇ ਜੋਗੀਆ, ਤੈਨੂੰ ਪੂਜਣ ਸਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਹਰਿੰਦਰ ਕਿੰਦੀ ਨਾਮ ਤੇਰੇ ਦੀ, ਮਹਿਮਾ ਗਾਵੇ
ਲੁਧਿਆਣੇ ਦਾ ਰਮਨ ਵੀ, ਤੇਰਾ ਦਰਸ਼ਨ ਪਾਵੇ  
ਲਾਈ ਸੰਗਤਾਂ ਨੂੰ ਚਰਨਾਂ ਵਿੱਚ, ਏਹ ਅਰਜ਼ ਗੁਜਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
तेरे रंग न्यारे bhajan | तेरे रंग न्यारे bhajan in Hindi | तेरे रंग न्यारे devotional song | तेरे रंग न्यारे bhajan lyrics | तेरे रंग न्यारे bhajan youtube | तेरे रंग न्यारे bhajan online | तेरे रंग न्यारे religious song | तेरे रंग न्यारे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो