The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरी गुफा है दिओट जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरी गुफा है दिओट जोगिया,
लाल लाल झंडे झुल्दे,
नाले चढ़दे ने रोट जोगियां,
तेरी गुफा है दिओट जोगिया,

सिंग्नी गल विच पाई होई ऐ,
नैना विच शिव वसदा,
तन भसम रमाई होई ऐ,
सिंग्नी गल विच पाई होई ऐ,

रंग भगवा ऐ झोली दा,
जग है दीवाना जोगियां,
तेरी सूरत भोली दा,
रंग भगवा ऐ झोली दा,

पैरी पुहऐ पाये होये ने,
खैर झोली पा दे जोगियां,
दर मंगते आई होये ने,
पैरी पुहऐ पाये होये ने,

तेरे धुनें नु सलाम जोगियां,
भभूती जो वी मथे ला लवे,
सुख पावे सुबह शाम जोगियां,
तेरे धुनें नु सलाम जोगियां,

हथ चिमटा सजदा ऐ,
बाबा तेरी गुफा दे उते,
मेला चेत नु लगदा ऐ,
हथ चिमटा सजदा ऐ,

किती मोर सवारी ऐ,
प्रीत बलिहारी आखदा,
सारी दुनिया तू तारी ऐ,
किती मोर सवारी ऐ,
धुन सहनु टेड़ी टेड़ी तकदी तू,


ਤੇਰੀ ਗੁਫਾ ਹੈ ਦਿਓਟ ਜੋਗੀਆ ll,
ਲਾਲ ਲਾਲ ਝੰਡੇ ਝੁੱਲਦੇ ll,
ਨਾਲੇ ਚੜ੍ਹਦੇ ਨੇ ਰੋਟ ਜੋਗੀਆ l
ਤੇਰੀ ਗੁਫਾ ਹੈ ਦਿਓਟ ਜੋਗੀਆ ll

ਸਿੰਗੀ ਗੱਲ ਵਿੱਚ ਪਾਈ ਹੋਈ ਏ ll,
ਨੈਣਾ ਵਿੱਚ ਸ਼ਿਵ ਵੱਸਦਾ ll,
ਤਨ ਭਸਮ ਰਮਾਈ ਹੋਈ ਏ l
ਸਿੰਗੀ ਗੱਲ ਵਿੱਚ ਪਾਈ ਹੋਈ ਏ ll

ਰੰਗ ਭਗਵਾਂ ਏ ਝੋਲੀ ਦਾ ll,
ਜੱਗ ਹੈ ਦੀਵਾਨਾ ਜੋਗੀਆ ll,
ਤੇਰੀ ਸੂਰਤ ਭੋਲੀ ਦਾ l
ਰੰਗ ਭਗਵਾਂ ਏ ਝੋਲੀ ਦਾ ll

ਪੈਰੀ ਪਹੂਏ ਪਾਏ ਹੋਏ ਨੇ ll,
ਖੈਰ ਝੋਲੀ ਪਾ ਦੇ ਜੋਗੀਆ ll,
ਦਰ ਮੰਗਤੇ ਆਏ ਹੋਏ ਨੇ l
ਪੈਰੀ ਪਹੂਏ ਪਾਏ ਹੋਏ ਨੇ ll

ਤੇਰੇ ਧੂਣੇ ਨੂੰ ਸਲਾਮ ਜੋਗੀਆ ll,
ਭਬੂਤੀ ਜੋ ਵੀ ਮੱਥੇ ਲਾ ਲਵੇ ll,
ਸੁੱਖ ਪਾਵੇ ਸੁਬਹ ਸ਼ਾਮ ਜੋਗੀਆ l
ਤੇਰੇ ਧੂਣੇ ਨੂੰ ਸਲਾਮ ਜੋਗੀਆ ll

ਹੱਥ ਚਿਮਟਾ ਸੱਜਦਾ ਏ ll,
ਬਾਬਾ ਤੇਰੀ ਗੁਫਾ ਦੇ ਉੱਤੇ ll,
ਮੇਲਾ ਚੇਤ ਨੂੰ ਲਗਦਾ ਏ l
ਹੱਥ ਚਿਮਟਾ ਸੱਜਦਾ ਏ ll

ਕੀਤੀ ਮੋਰ ਸਵਾਰੀ ਏ ll,
ਪ੍ਰੀਤ ਬਲਿਹਾਰ ਆਖਦਾ ll,
ਸਾਰੀ ਦੁਨੀਆਂ ਤੂੰ ਤਾਰੀ ਏ l
ਕੀਤੀ ਮੋਰ ਸਵਾਰੀ ਏ ll
ਧੁਨ- ਸਾਨੂੰ ਟੇਢੀ ਟੇਢੀ ਤੱਕਦੀ ਤੂੰ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Hanuman

Hanuman

Hanuman | Hindu Monkey God, Ramayana Character

Indra

Indra

Indra | Hindu God of War, Rain & Thunder

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Garha, Bihar

शिव मंदिर

शिव मंदिर

Harsoli, Rajasthan

Guru Ravidass Mandir

Guru Ravidass Mandir

Lautan, Haryana

Dhavdima Temple

Dhavdima Temple

Bhavnagar, Gujarat

Sankat Mochan Hanuman Mandir

Sankat Mochan Hanuman Mandir

Indore, Madhya Pradesh

goga marri

goga marri

Rajound, Haryana

View All
Searches leading to this page
तेरी गुफा है दिओट जोगिया bhajan | तेरी गुफा है दिओट जोगिया bhajan in Hindi | तेरी गुफा है दिओट जोगिया devotional song | तेरी गुफा है दिओट जोगिया bhajan lyrics | तेरी गुफा है दिओट जोगिया bhajan youtube | तेरी गुफा है दिओट जोगिया bhajan online | तेरी गुफा है दिओट जोगिया religious song | तेरी गुफा है दिओट जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ