The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तूँ मना ले जिन्दे नी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तू मना लै जिन्दे नि सोहने नाथ नु मना लै
हो नाथ नु मना लै प्रीता ओहदे नाल पा लै
तू मना लै जिन्दे नी सोहने नाथ नु मना लै

शीश जटावा सोने रंगिया लखा रहा नाम च रंगिया
गुण गा लै जिन्दे नि तू गुण ओहदे गा लै
तू मना लै जिन्दे नी सोहने नाथ नु मना लै

नी रोट लै धुफ़ लै एक मन हो के मान ध्या लै
शीश जुका लै जिन्दे नी तू चरना विच शीश झुका लै
तू मना लै जिन्दे नी सोहने नाथ नु मना लै

तू जिन्दे जग तो की लैना प् लै ओहदे नाम दा गेहना
शीश झुका लै जिन्दे नि तू चरना विच शीश झुका लै
तू मना लै जिन्दे नी सोहने नाथ नु मना लै

ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll
*ਹੋ ਨਾਥ ਨੂੰ ਮਨਾ ਲੈ, ਪ੍ਰੀਤਾਂ ਓਹਦੇ ਨਾਲ ਪਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll

^ਸੀਸ ਜਟਾਵਾਂ ਸੋਨੇ ਰੰਗੀਆਂ, ਲੱਖਾਂ ਰੂਹਾਂ ਨਾਮ \'ਚ ਰੰਗੀਆਂ ll
ਗੁਣ ਗਾ ਲੈ ਜਿੰਦੇ ਨੀ, ਤੂੰ ਗੁਣ ਓਹਦੇ ਗਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll

^ਨੀ ਰੋਟ ਪਕਾ ਲੈ ਧੂਫ਼ ਧੁਖਾ ਲੈ, ਇੱਕ ਮਨ ਹੋ ਕੇ ਨਾਮ ਧਿਆ ਲੈ ll
ਸੀਸ ਝੁਕਾ ਲੈ ਜਿੰਦੇ ਨੀ, ਤੂੰ ਚਰਨਾਂ ਵਿੱਚ ਸੀਸ ਝੁਕਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll

^ਤੂੰ ਜਿੰਦੇ ਜੱਗ ਤੋਂ ਕੀ ਲੈਣਾ, ਪਾ ਲੈ ਓਹਦੇ ਨਾਮ ਦਾ ਗਹਿਣਾ ll
ਸੀਸ ਝੁਕਾ ਲੈ ਜਿੰਦੇ ਨੀ, ਤੂੰ ਚਰਨਾਂ ਵਿੱਚ ਸੀਸ ਝੁਕਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll
ਅਪਲੋਡਰ- ਅਨਿਲਰਾਮੂਰਤੀਭੋਪਾਲ
**ਇਹ ਭੇਂਟ 34:00 ਮਿੰਟ ਸਮੇ ਤੇ ਹੈ**

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Jagannatha

Jagannatha

Jagannatha | Ratha Yatra, Puri, India

Mitra

Mitra

Mitra | Vedic Deity, Solar Deity, Protector

Varuna

Varuna

Varuna | Vedic God, Hinduism, Sky God

View All

Discover Sacred Temples

Embark on a Spiritual Journey Through Related Temples

Khoraitheshwar Nath Temple

Khoraitheshwar Nath Temple

Khoraitha Bikram, Bihar

Mata Mysor

Mata Mysor

Malikpur, Haryana

Seetla Mata Mandir

Seetla Mata Mandir

Shivajinagar, Punjab

Jaganath Mahadev Mandir

Jaganath Mahadev Mandir

Hadiyana, Gujarat

Shiv Mandir

Shiv Mandir

Narot Mehra, Punjab

Pracheen Shiv Mandir

Pracheen Shiv Mandir

Gho, Punjab

View All
Searches leading to this page
तूँ मना ले जिन्दे नी bhajan | तूँ मना ले जिन्दे नी bhajan in Hindi | तूँ मना ले जिन्दे नी devotional song | तूँ मना ले जिन्दे नी bhajan lyrics | तूँ मना ले जिन्दे नी bhajan youtube | तूँ मना ले जिन्दे नी bhajan online | तूँ मना ले जिन्दे नी religious song | तूँ मना ले जिन्दे नी bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan for meditation | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ