The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तू सांभ लिया जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
अग लगी जदों मेरी कखा दी कुली अंदर,
ओह रज रज के धुना सेक्दे रहे,
जीवे खोल सी किसे मदारी दा,
इंज खड़े तमाशा वेखदे रहे,
मेरी हर हशरत सड़के राख होई,
होई राख वी पैरा नाल कुरेददे रहे,
शरीर जख्मी सी रूह तड़फड़ी सी,
मेनू फेर वी बाज़ार च वेच्दे रहे,
गुरजीत गौतम जिह्ना तेनु मारेया ऐ,
इक वक़्त सी ओह तेनु मथा टेकदे रहे,


मूल पाया साडा जोगी ने,
गल लाया सहनु जोगी ने,
तू सांभ लिया जोगियां नही ते रुल गए सी,
एह दुनिया दे लोकी जान नु तुल गये सी,
तू सांब लिया जोगियां.......

वादे तोड़े कइयां ने,
कइयां दिल मेरा तोडेया सी,
ओह दर ते खड़े इस मंगते नु,
ओहना दबके मार के मोड़ेया सी,
ओह होंसले सारे हंजू बनके डुल गये सी,
तू सांब लिया जोगियां.......

तेरी दुनिया विच गरीबा ते,
जने खने आ रोहब ज्मौंदे ने,
जिउंदे दी पूत कोई पुछदा न,
लाशा नु खुभ स्जौन्दे ने,
धर्म कर्म  दियां गलना,
सब सुन भूल गए सी,
तू सांब लिया जोगियां........

इक ढंग रोटी इक ढंग पानी,
इक ढंग भुखेया सो लेना,
जदो हलाता तंग कर देना,
इकलेया बह के रो लेना,
मुसीबता वाली,
झखड सारे झूल गए सी,
तू सांब लिया जोगियां.......



ऐसी नजर मारी गोतम ते,
गल विच संगली पा छड़ी,
डरदी डरदी लुक जांदी सी,
अज नचन नु ला छड़ी,
तेरे प्यार विच नची,
मुकदर खुल गये सी,
तू सांब लिया जोगियां.......



ਅੱਗ ਲੱਗੀ ਜਦੋਂ ਮੇਰੀ, ਕੱਖਾਂ ਦੀ ਕੁੱਲੀ ਅੰਦਰ,
ਉਹ ਰੱਜ ਰੱਜ ਕੇ, ਧੂਣਾ ਸੇਕਦੇ ਰਹੇ l
ਜਿਵੇਂ ਖੇਲ ਸੀ ਕਿਸੇ, ਮਦਾਰੀ ਦਾ,
ਇੰਝ ਖੜੇ ਤਮਾਸ਼ਾ, ਵੇਖਦੇ ਰਹੇ l
ਮੇਰੀ ਹਰ ਹਸਰਤ, ਸੜ੍ਹਕੇ ਰਾਖ਼ ਹੋਈ,
ਹੋਈ ਰਾਖ਼ ਵੀ ਪੈਰਾਂ ਨਾਲ, ਕੁਰੇਦਦੇ  ਰਹੇ l
ਸਰੀਰ ਜ਼ਖਮੀ ਸੀ, ਰੂਹ ਤੜਫਦੀ ਸੀ,
ਮੈਨੂੰ ਫੇਰ ਵੀ ਬਜ਼ਾਰ \'ਚ, ਬੇਚਦੇ ਰਹੇ l
ਗੁਰਜੀਤ ਗੌਤਮ, ਜਿਹਨਾਂ ਤੈਨੂੰ ਮਾਰਿਆ ਏ,
ਇੱਕ ਵਕਤ ਸੀ ਓਹ ਤੈਨੂੰ, ਮੱਥਾ ਟੇਕਦੇ ਰਹੇ ll

ਮੁੱਲ ਪਾਇਆ ਸਾਡਾ ਜੋਗੀ ਨੇ,
ਗਲ਼ ਲਾਇਆ ਸਾਨੂੰ ਜੋਗੀ ਨੇ xll
ਤੂੰ ਸਾਂਭ ਲਿਆ ਜੋਗੀਆ, ਨਹੀਂ ਤੇ ਰੁੱਲ ਗਏ ਸੀ ll
ਏਹ ਦੁਨੀਆਂ ਦੇ ll ਲੋਕੀਂ ਜਾਨ ਨੂੰ, ਤੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਵਾਅਦੇ ਤੋੜੇ, ਕਈਆਂ ਨੇ,
\'\'ਕਈਆਂ ਦਿਲ ਮੇਰਾ, ਤੋੜਿਆਂ ਸੀ\'\' l
ਓਹ ਦਰ ਤੇ ਖੜੇ, ਇਸ ਮੰਗਤੇ ਨੂੰ,
\'\'ਓਹਨਾ ਦੱਬਕੇ ਮਾਰ ਕੇ, ਮੋੜਿਆ ਸੀ\'\' l
ਓਹ ਹੌਂਸਲੇ ll ਸਾਰੇ,
ਹੰਝੂ ਬਣਕੇ ਡੁੱਲ੍ਹ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,


ਤੇਰੀ ਦੁਨੀਆਂ ਵਿੱਚ, ਗਰੀਬਾਂ ਤੇ,
\'\'ਜਣੇ ਖਣੇ ਆ, ਰੋਹਬ ਜਮਾਉਂਦੇ ਨੇ\'\' l
ਜਿਓਂਦੇ ਦੀ ਪੱਤ, ਕੋਈ ਪੁੱਛਦਾ ਨਾ,
\'\'ਲਾਸ਼ਾਂ ਨੂੰ ਖੂਬ, ਸਜਾਉਂਦੇ ਨੇ\'\' l
ਧਰਮ ਕਰਮ ਦੀਆਂ ll ਗੱਲਾਂ,
ਸਭ ਸੁਣ ਭੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਇੱਕ ਡੰਗ ਰੋਟੀ, ਇੱਕ ਡੰਗ ਪਾਣੀ,
\'\'ਇੱਕ ਡੰਗ ਭੁਖਿਆਂ, ਸੌਂ ਲੈਣਾ\'\' l
ਜਦੋਂ ਹਲਾਤਾਂ, ਤੰਗ ਕਰ ਦੇਣਾ,
\'\'ਇਕੱਲਿਆਂ ਬਹਿ ਕੇ ਰੋ ਲੈਣਾ\'\' l
ਮੁਸੀਬਤਾਂ ll ਵਾਲੇ,
ਝੱਖੜ ਸਾਰੇ, ਝੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਐਸੀ ਨਜ਼ਰ, ਮਾਰੀ ਗੌਤਮ ਤੇ,
\'\'ਗਲ਼ ਵਿੱਚ ਸੰਗਲੀ, ਪਾ ਛੱਡੀ\'\' l
ਡਰਦੀ ਡਰਦੀ, ਲੁੱਕ ਜਾਂਦੀ ਸੀ,
\'\'ਅੱਜ ਨੱਚਣ ਨੂੰ, ਲਾ ਛੱਡੀ\'\' l
ਤੇਰੇ ਪਿਆਰ ਵਿੱਚ ll ਨੱਚੀ,
ਮੁਕੱਦਰ ਖੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
तू सांभ लिया जोगिया bhajan | तू सांभ लिया जोगिया bhajan in Hindi | तू सांभ लिया जोगिया devotional song | तू सांभ लिया जोगिया bhajan lyrics | तू सांभ लिया जोगिया bhajan youtube | तू सांभ लिया जोगिया bhajan online | तू सांभ लिया जोगिया religious song | तू सांभ लिया जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो