The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

उड़ जावाँ मोर बनके | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चित करदा मैं गुफा उते जावा
उड़ जावा मोर बनके
मोर बनके चकोर बनके
नाले नचा नाले जोगी नु मनावा
उड़ जावा मोर बनके
चित करदा मैं गुफा उते जावा
उड़ जावा मोर बनके

उड़ उड़ के पेहला शाह तलाईआ जावा
रतनो दे मंदिरा च पैला पावा
घर रतनो दा वेख के आवा
उड जावा मोर बनके
चित करदा मैं गुफा...........

उड़ उड़ के मैं फिर बन खंडी जावा
लाउंदा सी ओह धुनें जिथे शीश झुकावा
बैठा चारदा सी जोगी जिथे गावा
उड जावा मोर बनके
चित करदा मैं गुफा...........

उड़ उड़ के मैं फिर गरुना झाडी जावा
उड़िया सी जोगी जिथे बन के हवावा
फिर चरण गंगा च जा के नहावा,
उड जावा मोर बनके
चित करदा मैं गुफा...........

वेख के मंदिर सारे गुफा उते आवा
रोज सुलताना वांगु दर्शन पावा
फिर बाबा जी दे मीठे रोट खावा
उड जावा मोर बनके
चित करदा मैं गुफा...........

ਚਿੱਤ ਕਰਦਾ ਮੈਂ, ਗੁਫ਼ਾ ਉੱਤੇ ਜਾਵਾਂ,
ਉੱਡ ਜਾਵਾਂ ਮੋਰ ਬਣਕੇ ll
ਮੋਰ ਬਣਕੇ, ਚਕੋਰ ਬਣਕੇ l
ਨਾਲੇ ਨੱਚਾਂ ਨਾਲੇ lll ਜੋਗੀ ਨੂੰ ਮਨਾਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ, ਗੁਫ਼ਾ ਉੱਤੇ ਜਾਵਾਂ,
ਉੱਡ ਜਾਵਾਂ ਮੋਰ ਬਣਕੇ ll

ਉੱਡ ਉੱਡ ਕੇ ਮੈਂ ਪਹਿਲਾਂ, ਸ਼ਾਹਤਲਾਈਆਂ ਜਾਵਾਂ l
ਰਤਨੋ ਦੇ ਮੰਦਿਰਾਂ \'ਚ, ਪੈਲਾਂ ਪਾਵਾਂ ll
ਘਰ ਰਤਨੋ ਦਾ, ਵੇਖ ਕੇ ਆਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F

ਉੱਡ ਉੱਡ ਕੇ ਮੈਂ ਫਿਰ, ਬਣਖੰਡੀ ਜਾਵਾਂ l
ਲਾਉਂਦਾ ਸੀ ਓਹ ਧੂਣੇ ਜਿੱਥੇ, ਸੀਸ ਝੁਕਾਵਾਂ ll
ਬੈਠਾ ਚਾਰਦਾ ਸੀ, ਜੋਗੀ ਜਿੱਥੇ ਗਾਂਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F

ਉੱਡ ਉੱਡ ਕੇ ਮੈਂ ਫਿਰ, ਗਰੂਣਾ ਝਾੜੀ ਜਾਵਾਂ l
ਉੱਡਿਆ ਸੀ ਜੋਗੀ ਜਿੱਥੋਂ, ਬਣਕੇ ਹਵਾਵਾਂ ll  
ਫਿਰ ਚਰਨ, ਗੰਗਾ \'ਚ ਜਾ ਕੇ ਨਾਹਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F

ਵੇਖ ਕੇ ਮੰਦਿਰ ਸਾਰੇ, ਗੁਫ਼ਾ ਉੱਤੇ ਆਵਾਂ l
ਰੋਜ਼ਾ ਸੁਲਤਾਨਾ ਵਾਂਗੂ, ਦਰਸ਼ਨ ਪਾਵਾਂ ll
ਫਿਰ ਬਾਬਾ ਜੀ ਦੇ, ਮਿੱਠੇ ਰੋਟ ਖਾਵਾਂ,
ਉੱਡ ਜਾਵਾਂ ਮੋਰ ਬਣਕੇ,,,
ਚਿੱਤ ਕਰਦਾ ਮੈਂ ਗੁਫ਼ਾ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
उड़ जावाँ मोर बनके bhajan | उड़ जावाँ मोर बनके bhajan in Hindi | उड़ जावाँ मोर बनके devotional song | उड़ जावाँ मोर बनके bhajan lyrics | उड़ जावाँ मोर बनके bhajan youtube | उड़ जावाँ मोर बनके bhajan online | उड़ जावाँ मोर बनके religious song | उड़ जावाँ मोर बनके bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ