The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रोंदीआं ने गऊआं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मुद्ता होइयां तू नि आइयाँ याद तेरी विच चरखा धाहियाँ,
वे बालका रोंदियाँ ने गौआ एह सारियां,

झूठे लोका मगर मैं लग के मेहने मारे सारे जग दे,
हे बालका मारियाँ गईयाँ सी मता मेरियां,
वे बालका रोंदियाँ ने गौआ एह सारियां,

भूधडी उमरे पे गये रोने एह दुखड़े हूँ सह नही होने,
वे बालका झड गईयाँ सारियां एह टाहनियां,
वे बालका रोंदियाँ ने गौआ एह सारियां,

मुड़ के आजा पुत्ररा मेरे तेरे भांजो सुने वेहड़े,
वे बालका सचा है विछोड़ियाँ ने मारियाँ,
वे बालका रोंदियाँ ने गौआ एह सारियां,

हरिंदर किंदी कहंदा जोगी किथे हूँ तू रहंदा जोगी,
वे बालका रमन ने सचियाँ उचारियां ,
वे बालका रोंदियाँ ने गौआ एह सारियां,


ਮੁੱਦਤਾਂ ਹੋਈਆਂ ਤੂੰ ਨੀ ਆਇਆ, ਯਾਦ ਤੇਰੀ ਵਿਚ ਚਰਖਾ ਡਾਹਿਆ ll
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ ll

ਝੂਠੇ ਲੋਕਾਂ ਮਗਰ ਮੈਂ ਲੱਗ ਕੇ, ਮੇਹਣੇ ਮਾਰੇ  ਸਾਰੇ ਜੱਗ ਦੇ ll
ਵੇ ਬਾਲਕਾ, ਮਾਰੀਆਂ ਗਈਆਂ ਸੀ, ਮੱਤਾਂ ਮੇਰੀਆਂ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ

ਬੁੱਢੜੀ ਉਮਰੇ ਪੈ ਗਏ ਰੋਣੇ, ਏਹ ਦੁੱਖੜੇ ਹੁਣ ਸਹਿ ਨਹੀਂ ਹੋਣੇ ll
ਵੇ ਬਾਲਕਾ, ਝੜ ਗਈਆਂ ਸਾਰੀਆਂ, ਏਹ ਟਾਹਣੀਆਂ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ

ਮੁੜ ਕੇ ਆਜਾ ਪੁੱਤਰਾ ਮੇਰੇ, ਤੇਰੇ ਬਾਝੋਂ ਸੁੰਨ੍ਹੇ ਵੇਹੜੇ ll
ਵੇ ਬਾਲਕਾ, ਸੱਚਾ ਹੈ ਵਿਛੋੜਿਆਂ ਨੇ ਮਾਰਿਆ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ

ਹਰਿੰਦਰ ਕਿੰਦੀ ਕਹਿੰਦਾ ਜੋਗੀ, ਕਿਥੇ ਹੁਣ ਤੂੰ ਰਹਿੰਦਾ ਜੋਗੀ ll
ਵੇ ਬਾਲਕਾ, ਰਮਨ ਨੇ ਸੱਚੀਆਂ ਉਚਾਰੀਆ
ਵੇ ਬਾਲਕਾ, ਰੋਂਦੀਆਂ ਨੇ ਗਊਆਂ, ਏਹ ਸਾਰੀਆਂ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
रोंदीआं ने गऊआं bhajan | रोंदीआं ने गऊआं bhajan in Hindi | रोंदीआं ने गऊआं devotional song | रोंदीआं ने गऊआं bhajan lyrics | रोंदीआं ने गऊआं bhajan youtube | रोंदीआं ने गऊआं bhajan online | रोंदीआं ने गऊआं religious song | रोंदीआं ने गऊआं bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ