The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

वे मेरिया जोगिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे मेरिया जोगिया तेरिया गमा दा झोरा ला लिया
नी मेरिये माये कीमती तू लाल गवा लिया

शीश जटावा लमिया लमिया गल विच सिंगी पाई ऐ
पैरी पऊऐ चंदन दे बाबा अंग भबूत रमाई ऐ
प्यार मेरे नाल पा के मेनू तुर गया भूल के
सिर दुखा दा पहाड़ मेरे पै गया
वे मेरिया जोगिया ...

विच जंगला दे गाऊआ चारे देखे खेल न्यारे मैं
शेष नाग ओथे मोड़े लावे देखे खेल न्यारे मैं
बैठा बिरती लगा के ध्यान शिवा विच ला के
धुना हेठ बोह्डा दे जोगी ला लिया
वे मेरिया जोगिया ......

जंगला दे विच फिरा कुहकदी जोगी जोगी बोला मैं
गल विच मेरे केश खिलारे कख गलियां दे रोला मैं
एह की केहर तू कमाया प्यार तोड़ न चडाया
सारी उम्र दा रोना पल्ले पा लिया
वे मेरिया जोगिया ...

अमरजीत किसे दे वस दी गल नी जो होना हो रहंदा ऐ
मथे दिया लिखियाँ कौन मोड़दा तू सचिया गल्ला केहनदा ऐ
सोडी सुना हो गया वेह्डा हूँ एह दिल नी लगदा मेरा
एह रंग जुदाईआ वाला ला लिया
वे मेरिया जोगिया

ਧੁਨ- ਵੇ ਸ਼ੁਦਾਈਆਂ

ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ ਝੋਰਾ ਲਾ ਲਿਆ l
ਨੀ ਮੇਰੀਏ ਮਾਏਂ, ਕੀਮਤੀ ਤੂੰ ਲਾਲ ਗਵਾ ਲਿਆ ll

ਸੀਸ ਜਟਾਵਾਂ ਲੰਮੀਆਂ ਲੰਮੀਆਂ, ਗਲ਼ ਵਿੱਚ ਸਿੰਗੀ ਪਾਈ ਏ l
ਪੈਰੀਂ ਪਊਏ ਚੰਦਨ ਦੇ ਬਾਬਾ, ਅੰਗ ਭਬੂਤ ਰਮਾਈ ਏ ll
ਪਿਆਰ ਮੇਰੇ ਨਾਲ ਪਾ ਕੇ, ਮੈਨੂੰ ਤੁਰ ਗਿਆ ਭੁਲਾ ਕੇ ll,
ਸਿਰ, ਦੁੱਖਾਂ ਦਾ ਪਹਾੜ ਮੇਰੇ ਪੈ ਗਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ,,,,,,,,,,,,,,,,,,,,F

ਵਿੱਚ ਜੰਗਲਾਂ ਦੇ ਗਊਆਂ ਚਾਰੇ, ਦੇਖੇ ਖੇਲ ਨਿਆਰੇ ਮੈਂ l
ਸ਼ੇਸ਼ ਨਾਗ ਓਥੇ ਮੋੜੇ ਲਾਵੇ, ਦੇਖੇ ਖੇਲ ਨਿਆਰੇ ਮੈਂ ll
ਬੈਠਾ ਬਿਰਤੀ ਲਗਾ ਕੇ, ਧਿਆਨ ਸ਼ਿਵਾਂ ਵਿੱਚ ਲਾ ਕੇ ll,
ਧੂਣਾ, ਹੇਠ ਬੋਹੜਾਂ ਦੇ ਜੋਗੀ ਲਾ ਲਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ,,,,,,,,,,,,,,,,,,,,F

ਜੰਗਲਾਂ ਦੇ ਵਿੱਚ ਫਿਰਾਂ ਕੂਹਕਦੀ, ਜੋਗੀ ਜੋਗੀ ਬੋਲਾਂ ਮੈਂ l
ਗੱਲ ਵਿੱਚ ਮੇਰੇ ਕੇਸ ਖਿਲਾਰੇ, ਕੱਖ ਗਲੀਆਂ ਦੇ ਰੋਲਾਂ ਮੈਂ ll
ਏਹ ਕੀ ਕਹਿਰ ਤੂੰ ਕਮਾਇਆ, ਪਿਆਰ ਤੋੜ ਨਾ ਚੜ੍ਹਾਇਆ ll,
ਸਾਰੀ, ਉਮਰਾਂ ਦਾ ਰੌਣਾ ਪੱਲੇ ਪਾ ਲਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ,,,,,,,,,,,,,,,,,,,,F

ਅਮਰਜੀਤ ਕਿਸੇ ਦੇ ਵੱਸ ਦੀ ਗੱਲ ਨੀ, ਜੋ ਹੋਣਾ ਹੋ ਰਹਿੰਦਾ ਏ l
ਮੱਥੇ ਦੀਆਂ ਲਿੱਖੀਆਂ ਕੌਣ ਮੋੜਦਾ, ਤੂੰ ਸੱਚੀਆਂ ਗੱਲਾਂ ਕਹਿੰਦਾ ਏ ll
ਸੋਢੀ ਸੁੰਨ੍ਹਾ ਹੋ ਗਿਆ ਵੇਹੜਾ, ਹੁਣ ਏਹ ਦਿਲ ਨੀ ਲੱਗਦਾ ਮੇਰਾ ll,
ਏਹ ਰੰਗ, ਜੁਦਾਈਆਂ ਵਾਲਾ ਲਾ ਲਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Nataraja

Nataraja

Nataraja | Shiva, Cosmic Dance & Symbolism

Vishnu

Vishnu

Vishnu | Hindu deity

Ayyappan

Ayyappan

Ayyappan | Hinduism, Sabarimala, Lord Vishnu

Lakshmi

Lakshmi

Lakshmi | Goddess of Wealth, Fortune & Prosperity

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Harijan Mandir

Harijan Mandir

Jorasi, Haryana

Kali Mata Temple

Kali Mata Temple

Chhapra, Bihar

Nagawan Kali Mandir

Nagawan Kali Mandir

Nagwan Jagdish, Bihar

Mata Shree Chakreshwari Devi Temple nakodar

Mata Shree Chakreshwari Devi Temple nakodar

Punjab

Shiv Mandir

Shiv Mandir

Delhi, Delhi

KARNI MATA MANDIR

KARNI MATA MANDIR

9AS, Rajasthan

View All
Searches leading to this page
वे मेरिया जोगिया bhajan | वे मेरिया जोगिया bhajan in Hindi | वे मेरिया जोगिया devotional song | वे मेरिया जोगिया bhajan lyrics | वे मेरिया जोगिया bhajan youtube | वे मेरिया जोगिया bhajan online | वे मेरिया जोगिया religious song | वे मेरिया जोगिया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो