The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

वे रोटी खा ले जोगिया वे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे रोटी खा ले जोगिया वे लै के आई तेरी माँ
वे रोसा केहड़ी गल दा
वे रोसा केहड़ी गल दा वे तेनु भूख लगी ना
वे रोटी खा ले जोगिया वे......

बनखंडी विच गाऊआ चारदा तू मेरिया
रुसेया ना कर जेकर हो जान देरिया,
कदों दा सी बोल्दा बनेरे साडे का
वे रोटी खा ले जोगिया वे........

रीझा नाल लस्सी रोटी मैं बनाई वे
बोहड़ वाली खोह्ड विच चुक के टिकाई वे
भोजन टिकाऊन वाली दस केहड़ी था
वे रोटी खा ले जोगिया वे......

बोह्डा थले ला के बालका बैठा ताड़ी वे
रोटी लस्सी वल कदे तू नजर न मारी वे
मुखो कुझ बोले न तू हु ते न हां
वे रोटी खा ले जोगिया वे.......

छेती छेत्ती मोड़ा बच्चा घर वल पाया कर
दिन ढलने तो पेहला गाऊआ तू लिआया कर
मैं बलिहारी जांद वारी तेथो जान
वे रोटी खा ले जोगिया वे


ਵੇ ਰੋਟੀ ਖਾ ਲੈ ਜੋਗੀਆ ਵੇ, ਲੈ ਕੇ ਆਈ ਤੇਰੀ ਮਾਂ ll
ਵੇ ਰੋਸਾ ਕੇਹੜੀ ਗੱਲ ਦਾ xll,
ਵੇ ਰੋਸਾ ਕੇਹੜੀ ਗੱਲ ਦਾ, ਵੇ ਤੈਨੂੰ ਭੁੱਖ ਲੱਗੀ ਨਾ l
ਵੇ ਰੋਟੀ ਖਾ ਲੈ ਜੋਗੀਆ ਵੇ, ਲੈ ਕੇ ਆਈ ਤੇਰੀ ਮਾਂ ll

ਬਣਖੰਡੀ ਵਿੱਚ ਗਊਆਂ ਚਾਰਦਾ, ਤੂੰ ਮੇਰੀਆਂ l
ਰੁੱਸਿਆ ਨਾ ਕਰ ਜੇਕਰ, ਹੋ ਜਾਣ ਦੇਰੀਆਂ ll
*ਕਦੋਂ ਦਾ ਸੀ ਬੋਲਦਾ, ਬਨੇਰੇ ਸਾਡੇ ਕਾਂ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F

ਰੀਝਾਂ ਨਾਲ ਲੱਸੀ ਰੋਟੀ, ਮੈਂ ਬਣਾਈ ਵੇ l
ਬੋਹੜ ਵਾਲੀ ਖੋਹੜ ਵਿੱਚ, ਚੁੱਕ ਕੇ ਟਿਕਾਈ ਵੇ ll
*ਭੋਜਨ ਟਿਕਾਉਣ ਵਾਲੀ, ਦੱਸ ਕੇਹੜੀ ਥਾਂ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F

ਬੋਹੜਾਂ ਥੱਲੇ ਲਾ ਕੇ ਬਾਲਕਾ, ਬੈਠਾ ਤਾੜੀ ਵੇ l
ਰੋਟੀ ਲੱਸੀ ਵੱਲ ਕਦੇ ਤੂੰ, ਨਜ਼ਰ ਨਾ ਮਾਰੀ ਵੇ ll
*ਮੁੱਖੋਂ ਕੁਝ ਬੋਲੇ ਨਾ ਤੂੰ, ਹੂੰ ਤੇ ਨਾ ਹਾਂ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F

ਛੇਤੀ ਛੇਤੀ ਮੋੜਾ ਬੱਚਾ, ਘਰ ਵੱਲ ਪਾਇਆ ਕਰ l
ਦਿਨ ਢੱਲਣੇ ਤੋਂ ਪਹਿਲਾਂ, ਗਊਆਂ ਤੂੰ ਲਿਆਇਆ ਕਰ ll
ਮੈਂ ਬਲਿਹਾਰੀ ਜਾਂਦ, ਵਾਰੀ ਤੈਥੋਂ ਜਾਨ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Parashurama

Parashurama

Parashurama | Axe-wielding Warrior, Avatar, Brahmin

Brahma

Brahma

Brahma | Creator, Preserver & Destroyer

Lokapāla

Lokapāla

Lokapala | Definition & Facts

Hanuman

Hanuman

Hanuman | Hindu Monkey God, Ramayana Character

Saptamatrika

Saptamatrika

Saptamatrika | Goddesses, Hinduism, Worship

View All

Discover Sacred Temples

Embark on a Spiritual Journey Through Related Temples

shree ram mandir

shree ram mandir

Indore, Madhya Pradesh

Pipeleshwar Mahadev

Pipeleshwar Mahadev

Katehra Dariyabad, Uttar Pradesh

Mahadev Temple

Mahadev Temple

Shihli Khad, Himachal Pradesh

Sankat Mochan Hanuman Temple

Sankat Mochan Hanuman Temple

Bikaner, Rajasthan

Hanuman mandir tinsua

Hanuman mandir tinsua

Tinsua, Madhya Pradesh

Shree Sai Mandir

Shree Sai Mandir

Astan, Gujarat

View All
Searches leading to this page
वे रोटी खा ले जोगिया वे bhajan | वे रोटी खा ले जोगिया वे bhajan in Hindi | वे रोटी खा ले जोगिया वे devotional song | वे रोटी खा ले जोगिया वे bhajan lyrics | वे रोटी खा ले जोगिया वे bhajan youtube | वे रोटी खा ले जोगिया वे bhajan online | वे रोटी खा ले जोगिया वे religious song | वे रोटी खा ले जोगिया वे bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ