The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

वे तूँ आवीं जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे तूँ आवीं जोगिया,
आया, आऊंन दा वेला।

तेरा नाम ध्याइये बाबा,
गुण तेरे ही गाईये बाबा,
छेती आके दर्शन दे जा,
हो ना जाये कुवेला,
वे तूँ आवीं जोगिया.....

दर तेरे ते जो भी आवे,
खाली झोली भर के जावे,
खुशियां दे विच झुमदा फिरदा,
की साधू की चेला,
वे तूँ आवीं जोगिया.....

तेरी ओट टिकाई बैठे,
प्रीत तेरे नाल लायी बैंठे,
गुफा तेरी ते खड़ा जोगिया,
भगत तेरा अलबेला,
वे तूँ आवीं जोगिया.....

तेरे दर ते आवन जेहड़े,
खुशियां होवन उसदे वेहड़े,
चेत महीने दर तेरे ते,
लगया रेह्न्दा मेला,
वे तूँ आवीं जोगिया.....


ਵੇ ਤੂੰ, ਆਵੀਂ ਜੋਗੀਆ,
*ਆਇਆ, ਆਉਣ ਦਾ ਵੇਲਾ xll -ll

ਤੇਰਾ ਨਾਮ, ਧਿਆਈਏ ਬਾਬਾ xll -l
ਗੁਣ ਤੇਰੇ ਹੀ, ਗਾਈਏ ਬਾਬਾ xll -ll
*ਛੇਤੀ ਆ ਕੇ, ਦਰਸ਼ਨ ਦੇ ਜਾ,
ਹੋ ਨਾ ਜਾਏ ਕੁਵੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਦਰ ਤੇਰੇ ਤੇ, ਜੋ ਵੀ ਆਵੇ xll -l
ਖ਼ਾਲੀ ਝੋਲੀ, ਭਰ ਕੇ ਜਾਵੇ xll -ll
*ਖੁਸ਼ੀਆਂ ਦੇ ਵਿੱਚ, ਝੂਮਦਾ ਫਿਰਦਾ,
ਕੀ ਸਾਧੂ ਕੀ ਚੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਤੇਰੀ ਓਟ, ਟਿਕਾਈ ਬੈਠੇ xll -l
ਪ੍ਰੀਤ ਤੇਰੇ ਨਾਲ, ਪਾਈ ਬੈਠੇ xll -ll
*ਗੁਫ਼ਾ ਤੇਰੀ ਤੇ, ਖੜਾ ਜੋਗੀਆ,
ਭਗਤ ਤੇਰਾ ਅਲਬੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਤੇਰੇ ਦਰ ਤੇ, ਆਵਣ ਜੇਹੜੇ xll -l
ਖੁਸ਼ੀਆਂ ਹੋਵਣ, ਉਸਦੇ ਵੇਹੜੇ xll -ll
*ਚੇਤ ਮਹੀਨੇ, ਦਰ ਤੇਰੇ ਤੇ,
ਲੱਗਿਆ ਰਹਿੰਦਾ ਮੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
वे तूँ आवीं जोगिया bhajan | वे तूँ आवीं जोगिया bhajan in Hindi | वे तूँ आवीं जोगिया devotional song | वे तूँ आवीं जोगिया bhajan lyrics | वे तूँ आवीं जोगिया bhajan youtube | वे तूँ आवीं जोगिया bhajan online | वे तूँ आवीं जोगिया religious song | वे तूँ आवीं जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो religious song | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ