The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

वे तू रोटी खा ले | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे तू रोटी खा लै रतनो खिलावे तेरी माँ
वे तू रोटी खा लै खा लै वे तू लस्सी पी लै
रतनो पिलावे तेरी माँ
वे तू रोटी खा लै रतनो............

जदों दा तू घर मेरे आया लगियां ने मौज बहारा
सुके बुला ते आ गए हासे खिड उठिया गुलजारा
मिन्ता करदी तरले करदी घर नु मुडके आ
वे तू रोटी खा लै रतनो..........

नाल प्यार तेनु रोटी खिलावा नाले पिलावा लस्सी
रोसा की ऐ तेरा मेरा एक वार तू दसी
मैं दोषी पई तरले करदी बेह जा बोहड़ दी छा
वे तू रोटी खा लै रतनो...........


लोका दे मैं आखे लग के मेहने तेनु मारे
भव विच डूबदे बेड़े जोगियां तुहियो आ के तारे
घर नु मुड के आजा बालके केह दे मुंहो माँ
वे तू रोटी खा लै रतनो...........

ਵੇ ਤੂੰ ਰੋਟੀ ਖਾ ਲੈ, ਰਤਨੋ ਖ਼ਿਲਾਵੇ ਤੇਰੀ ਮਾਂ ll
*ਵੇ ਤੂੰ ਰੋਟੀ ਖਾ ਲੈ, ਖਾ ਲੈ ਵੇ ਤੂੰ, ਲੱਸੀ ਪੀ ਲੈ,
ਰਤਨੋ ਪਿਲਾਵੇ ਤੇਰੀ ਮਾਂ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,

ਜਦੋਂ ਦਾ ਤੂੰ, ਘਰ ਮੇਰੇ ਆਇਆ, ਲੱਗੀਆਂ ਨੇ ਮੌਜ਼ ਬਹਾਰਾਂ l
ਸੁੱਕੇ ਬੁੱਲ੍ਹਾਂ ਤੇ, ਆ ਗਏ ਹਾਸੇ, ਖਿੜ੍ਹ ਉੱਠੀਆਂ ਗੁਲਜ਼ਾਰਾਂ ll
*ਮਿੰਨਤਾਂ ਕਰਦੀ, ਤਰਲੇ ਕਰਦੀ ll, ਘਰ ਨੂੰ ਮੁੜਕੇ ਆ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,

ਨਾਲ ਪਿਆਰ ਤੈਨੂੰ, ਰੋਟੀ ਖਿਲਾਵਾਂ, ਨਾਲੇ ਪਿਲਾਵਾਂ ਲੱਸੀ l
ਰੋਸਾ ਕੀ ਏ, ਤੇਰਾ ਮੇਰਾ, ਇੱਕ ਵਾਰ ਤੂੰ ਦੱਸੀਂ ll
*ਮੈਂ ਦੋਸ਼ੀ ਪਈ, ਤਰਲੇ ਕਰਦੀ ll, ਬਹਿ ਜਾ ਬੋਹੜ ਦੀ ਛਾਂ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,

ਲੋਕਾਂ ਦੇ ਮੈਂ, ਆਖੇ ਲੱਗ ਕੇ, ਮੇਹਣੇ ਤੈਨੂੰ ਮਾਰੇ l
ਭਵ ਵਿੱਚ ਡੁੱਬਦੇ, ਬੇੜੇ ਜੋਗੀਆ, ਤੂੰਹੀਓਂ ਆ ਕੇ ਤਾਰੇ ll
*ਘਰ ਨੂੰ ਮੁੜ ਕੇ, ਆਜਾ ਬਾਲਕੇ ll, ਕਹਿ ਦੇ ਮੂੰਹੋਂ ਮਾਂ,,,
ਵੇ ਤੂੰ ਰੋਟੀ ਖਾ ਲੈ, ਰਤਨੋ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Jagannatha

Jagannatha

Jagannatha | Ratha Yatra, Puri, India

Mitra

Mitra

Mitra | Vedic Deity, Solar Deity, Protector

Varuna

Varuna

Varuna | Vedic God, Hinduism, Sky God

View All

Discover Sacred Temples

Embark on a Spiritual Journey Through Related Temples

Khoraitheshwar Nath Temple

Khoraitheshwar Nath Temple

Khoraitha Bikram, Bihar

Mata Mysor

Mata Mysor

Malikpur, Haryana

Seetla Mata Mandir

Seetla Mata Mandir

Shivajinagar, Punjab

Jaganath Mahadev Mandir

Jaganath Mahadev Mandir

Hadiyana, Gujarat

Shiv Mandir

Shiv Mandir

Narot Mehra, Punjab

Pracheen Shiv Mandir

Pracheen Shiv Mandir

Gho, Punjab

View All
Searches leading to this page
वे तू रोटी खा ले bhajan | वे तू रोटी खा ले bhajan in Hindi | वे तू रोटी खा ले devotional song | वे तू रोटी खा ले bhajan lyrics | वे तू रोटी खा ले bhajan youtube | वे तू रोटी खा ले bhajan online | वे तू रोटी खा ले religious song | वे तू रोटी खा ले bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो