The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

वाटां लंमियाँ ते रस्ता पहाड़ दा घुल्ला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वाटां लंमियाँ ते रस्ता पहाड़ दा
असी चलके आये हां तेरे द्वार जी
सहनु चरना च ला लै पौनाहारीया
एहना बचेया दी सुन लै पुकार जी
वाटां लंमियाँ ते..........

दुनिया दारी दा मोह छड के
तेरा ही लड़ फड़ेआ ऐ
सहनु ता हूँ नाम तेरे दी
मस्ती दा रंग चड़ेआ ऐ
बूहे खोल जे तू साडीआ नसीबा दे
तेरे दर दे कहिये सेवादार जी
सहनु चरना च ला लै पौनाहारिया
एहना बचेया दी सुन लै पुकार जी
वाटां लंमियाँ ते रस्ता पहाड़ दा

पौनाहारी दूधाधारी
सब दे दिल दिया जाने तू
अपने दर ते आये भगता दी
हर इक रमज पछाने तू
कदों मेहर तू करेंगा मेहरा वालेया
साडे दिल विच स्धरा हजार जी
सहनु चरना च ला लै पौनाहारीया
एहना बचेया दी सुन लै पुकार जी
वाटां लंमियाँ ते रस्ता पहाड़ दा

सरहाले दा घुला कहंदा
हे सहनु गल लाऊना नही
प्यार तेरे दी सोहने बाबा
पैर पिछांह हूँ पाऊंना  ​नही
साडे दिला नु  ऐना  कु  विशवाश  ऐ
अज नही  ते  कल  होंगे दीदार जी
सहनु  चरना च ला लै पौनाहरिया
एह्नना  बचेया दी सुन लै पुकार जी
वाटां लंमियाँ ते रस्ता पहाड़ दा


ਵਾਟਾਂ ਲੰਮੀਆਂ ਤੇ, ਰਸਤਾ ਪਹਾੜ ਦਾ,
ਅਸੀਂ ਚੱਲਕੇ, ਆਏ ਹਾਂ ਤੇਰੇ ਦਵਾਰ ਜੀ,
ਸਾਨੂੰ ਚਰਨਾਂ \'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ ll
ਵਾਟਾਂ ਲੰਮੀਆਂ ਤੇ,,,,,,,,,,,,,,,,,,

ਦੁਨੀਆਂਦਾਰੀ, ਦਾ ਮੋਹ ਛੱਡਕੇ,
ਤੇਰਾ ਹੀ ਲੜ੍ਹ ਫੜ੍ਹਿਆ ਏ,
ਸਾਨੂ ਤਾ ਹੁਣ, ਨਾਮ ਤੇਰੇ ਦੀ,
ਮਸਤੀ ਦਾ ਰੰਗ ਚੜ੍ਹਿਆ ਏ ll
ਬੂਹੇ ਖੋਲ੍ਹੇ ਜੇ ਤੂੰ, ਸਾਡਿਆਂ ਨਸੀਬਾਂ ਦੇ,
ਤੇਰੇ ਦਰ ਦੇ, ਕਹਾਈਏ ਸੇਵਾਦਾਰ ਜੀ,
ਸਾਨੂੰ ਚਰਨਾਂ \'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ,
ਵਾਟਾਂ ਲੰਮੀਆਂ ਤੇ,,,,,,,,,,,,,,,,,,

ਪੌਣਾਹਾਰੀ, ਦੁੱਧਾਧਾਰੀ,
ਸਭ ਦੇ ਦਿਲ ਦੀਆਂ ਜਾਣੇ ਤੂੰ,
ਆਪਣੇ ਦਰ ਤੇ, ਆਏ ਭਗਤਾਂ ਦੀ,
ਹਰ ਇੱਕ ਰਮਜ਼ ਪਛਾਣੇ ਤੂੰ ll
ਕਦੋ ਮੇਹਰ ਤੂੰ, ਕਰੇਂਗਾ ਮੇਹਰਾਂ ਵਾਲਿਆ,
ਸਾਡੇ ਦਿਲ ਵਿੱਚ, ਸੱਧਰਾਂ ਹਜ਼ਾਰ ਜੀ,  
ਸਾਨੂੰ ਚਰਨਾਂ \'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ,
ਵਾਟਾਂ ਲੰਮੀਆਂ ਤੇ,,,,,,,,,,,,,,,,,,

ਸਰਹਾਲੇ ਦਾ, ਘੁੱਲਾ ਕਹਿੰਦਾ,
ਜੇ ਸਾਨੂੰ ਗਲ਼ ਲਾਉਣਾ ਨਹੀਂ,
ਪਿਆਰ ਤੇਰੇ ਦੀ, ਸੋਹਣੇ ਬਾਬਾ,
ਪੈਰ ਪਿਛਾਂਹ ਹੁਣ ਪਾਉਣਾ ਨਹੀਂ ll
ਸਾਡੇ ਦਿਲਾਂ ਨੂੰ, ਐਨਾ ਕੁ ਵਿਸ਼ਵਾਸ ਏ,
ਅੱਜ ਨਹੀਂ ਤੇ ਕੱਲ, ਹੋਣਗੇ ਦੀਦਾਰ ਜੀ,
ਸਾਨੂੰ ਚਰਨਾਂ \'ਚ, ਲਾ ਲੈ ਪੌਣਾਹਾਰੀਆ,
ਏਹਨਾਂ ਬੱਚਿਆਂ ਦੀ, ਸੁਣ ਲੈ ਪੁਕਾਰ ਜੀ,
ਵਾਟਾਂ ਲੰਮੀਆਂ ਤੇ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
वाटां लंमियाँ ते रस्ता पहाड़ दा घुल्ला bhajan | वाटां लंमियाँ ते रस्ता पहाड़ दा घुल्ला bhajan in Hindi | वाटां लंमियाँ ते रस्ता पहाड़ दा घुल्ला devotional song | वाटां लंमियाँ ते रस्ता पहाड़ दा घुल्ला bhajan lyrics | वाटां लंमियाँ ते रस्ता पहाड़ दा घुल्ला bhajan youtube | वाटां लंमियाँ ते रस्ता पहाड़ दा घुल्ला bhajan online | वाटां लंमियाँ ते रस्ता पहाड़ दा घुल्ला religious song | वाटां लंमियाँ ते रस्ता पहाड़ दा घुल्ला bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾ