The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ज़रा सामने तो आजा पौणाहारिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ज़रा सामने तो आजा पौणाहारिया
मैं ते पूजा तेरी तस्वीर नु
लोकी आखदे तू दुखड़े वन्दांवदा
कदों बदलेंगा मेरी तकदीर नु

एधर वी पानी उधर वी पानी
विच पानी दे मेरी नाव खड़ी
जरा पार ता लगा जा पौनहारीया/दुधाधारिया
मैं ते पूजा तेरी तस्वीर नु ..........

एधर वी पर्वत उधर वी पर्वत
विच पर्वत जोगी गुफा तेरी
जरा दर्शन दिख दे पौन्हारिया/गुफा वालेया
मैं ते पूजा तेरी तस्वीर नु

इधर वी संगता उधर वी संगता
विच संगता मैं तेरी भेटा गावा
भेटा सुन्दा तू जावे पौनाहारिय/गुफा वालिया,
मैं ते गाउंदा हा शोभा तेरी नु
लोकी आखदे तू दुखड़े वंडावदा,
कदों बदलेंगा मेरी तकदीर नु

ਜ਼ਰਾ ਸਾਹਮਣੇ ਤਾਂ ਆਜਾ ਪੌਣਾਹਾਰੀਆ,
ਮੈਂ ਤੇ ਪੂਜਾਂ ਤੇਰੀ ਤਸਵੀਰ ਨੂੰ,
ਲੋਕੀ ਆਖਦੇ ਤੂੰ ਦੁੱਖੜੇ ਵੰਡਾਂਵਦਾ,  
ਕਦੋਂ ਬਦਲੇਂਗਾ ਮੇਰੀ ਤਕਦੀਰ ਨੂੰ ll

ਏਧਰ ਵੀ ਪਾਣੀ, ਓਧਰ ਵੀ ਪਾਣੀ,
ਵਿੱਚ ਪਾਣੀ ਦੇ ਮੇਰੀ ਨਾਵ ਖੜੀ ll
ਜ਼ਰਾ ਪਾਰ ਤਾਂ ਲਗਾ ਜਾ ਪੌਣਾਹਾਰੀਆ/ਦੁੱਧਾਧਾਰੀਆ ll,
ਮੈਂ ਤੇ ਪੂਜਾਂ ਤੇਰੀ ਤਸਵੀਰ ਨੂੰ,,,,,,,,,,,,,,,,,

ਏਧਰ ਵੀ ਪਰਬਤ, ਓਧਰ ਵੀ ਪਰਬਤ,
ਵਿੱਚ ਪਰਬਤ ਜੋਗੀ ਗੁਫ਼ਾ ਤੇਰੀ ll
ਜ਼ਰਾ ਦਰਸ਼ਨ ਦਿਖਾ ਦੇ ਪੌਣਾਹਾਰੀਆ/ਗੁਫ਼ਾ ਵਾਲਿਆ ll,
ਮੈਂ ਤੇ ਪੂਜਾਂ ਤੇਰੀ ਤਸਵੀਰ ਨੂੰ,,,,,,,,,,,,,,,,,

ਏਧਰ ਵੀ ਸੰਗਤਾਂ, ਓਧਰ ਵੀ ਸੰਗਤਾਂ
ਵਿੱਚ ਸੰਗਤਾਂ ਮੈਂ ਤੇਰੀ ਭੇਟਾਂ ਗਾਵਾਂ ll
ਭੇਟਾਂ ਸੁਣਦਾ ਤੂੰ ਜਾਵੇ ਪੌਣਾਹਾਰੀਆ/ਗੁਫ਼ਾ ਵਾਲਿਆ ll,
ਮੈਂ ਤੇ ਗਾਉਂਦਾ ਹਾਂ ਸ਼ੋਭਾ ਤੇਰੀ ਨੂੰ,
ਲੋਕੀ ਆਖਦੇ ਤੂੰ ਦੁੱਖੜੇ ਵੰਡਾਂਵਦਾ,  
ਕਦੋਂ ਬਦਲੇਂਗਾ ਮੇਰੀ ਤਕਦੀਰ ਨੂੰ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Nataraja

Nataraja

Nataraja | Shiva, Cosmic Dance & Symbolism

Shashthi

Shashthi

Shashthi | Mother of Skanda, Protector of Children, Fertility Goddess

Jagannatha

Jagannatha

Jagannatha | Ratha Yatra, Puri, India

Varaha

Varaha

Varaha | Avatar, Boar & Vishnu

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

KHEDA VASHISHT NAGAR

KHEDA VASHISHT NAGAR

Ambala Cantt, Haryana

Shri Satyanarain Mandir

Shri Satyanarain Mandir

New Delhi, Delhi

Rudra devi Temple

Rudra devi Temple

Thane, Bihar

Bhumia Mandir

Bhumia Mandir

Khekra, Uttar Pradesh

Shree Lakhapir Dada Temple

Shree Lakhapir Dada Temple

Khimanavas, Gujarat

Shiv Temple

Shiv Temple

Delhi, Delhi

View All
Searches leading to this page
ज़रा सामने तो आजा पौणाहारिया bhajan | ज़रा सामने तो आजा पौणाहारिया bhajan in Hindi | ज़रा सामने तो आजा पौणाहारिया devotional song | ज़रा सामने तो आजा पौणाहारिया bhajan lyrics | ज़रा सामने तो आजा पौणाहारिया bhajan youtube | ज़रा सामने तो आजा पौणाहारिया bhajan online | ज़रा सामने तो आजा पौणाहारिया religious song | ज़रा सामने तो आजा पौणाहारिया bhajan for meditation
Other related searches
बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ