The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आ जोगी करके मोर सवारी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਆ ਜੋਗੀ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਜੋਗੀ ll
ਦੇ ਦਰਸ਼ਨ ਇੱਕ ਵਾਰ, ਸਾਡੇ ਘਰ ਆ ਜੋਗੀ*,
ਆ ਜੋਗੀ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਜੋਗੀ l
ਆ ਬਾਬਾ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਬਾਬਾ l

ਨਾਮ ਤੇਰੇ ਦਾ, ਧੂਣਾ ਲਾਇਆ l
ਪੰਡਿਤਾਂ ਨੂੰ ਸੱਦ, ਹਵਨ ਕਰਾਇਆ ll
ਓ ਲਾ ਕੇ ਅੱਜ ਉੱਡਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਛੱਡ ਕੇ ਗੁਫ਼ਾ ਨੂੰ, ਆਉਣਾ ਪੈਣਾ l
ਭਗਤਾਂ ਨੂੰ ਦਰਸ਼, ਦਿਖਾਉਣਾ ਪਾਇਆ ll
ਓ ਲਾ ਕੇ ਅੱਜ ਉੱਡਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਨਾਮ ਤੇਰੇ ਦੀ, ਚੌਂਕੀ ਲਾਈ l
ਮੂਰਤੀ ਫੁੱਲਾਂ, ਨਾਲ ਸਜਾਈ ll
ਓ ਪੂਜਣ ਖੜੇ ਪੁਜਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਵਿੱਚ ਖੁਸ਼ੀਆਂ ਦੇ, ਭੇਟਾਂ ਗਾਈਏ l
ਢੋਲ ਵਜਾ ਕੇ, ਭੰਗੜਾ ਪਾਈਏ ll
ਚੜ੍ਹ ਗਈ ਨਾਮ ਖ਼ੁਮਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਦਰਸ਼ਨ ਦੇ ਲਈ, ਤਰਸਣ ਅੱਖੀਆਂ l
ਬੜੇ ਚਿਰਾਂ ਤੋਂ, ਆਸਾਂ ਰੱਖੀਆਂ ll
ਹੱਥ ਜੋੜ ਕੇ ਖੜੇ ਪੁਜਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਜਦੋਂ ਤੋਂ ਹੈ ਲੜ੍ਹ, ਤੁਸਾਂ ਦਾ ਫੜ੍ਹਿਆ l
ਕੰਮ ਕੋਈ ਨਾ, ਸਾਡਾ ਅੜ੍ਹਿਆ ll
ਬਿਨ ਚੱਪੂ ਬੇੜੀ ਤਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਰੋਟੀ ਮਣੀ, ਪ੍ਰਸ਼ਾਦ ਬਣਾ ਕੇ l
ਰੱਖਿਆ ਅਸੀਂ, ਪ੍ਰਾਤ \'ਚ ਪਾ ਕੇ ll
ਭੋਗ ਲਗਾਓ ਇੱਕ ਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਜਿਹਨਾਂ ਦੇ ਘਰ ਵਿੱਚ, ਪੈਰ ਤੂੰ ਪਾਇਆ l
ਓਹਨਾਂ ਨੂੰ ਕੱਖ ਤੋਂ, ਲੱਖ ਬਣਾਇਆ ll
ਕਦ ਆਉਣੀ ਸਾਡੀ ਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਦੁੱਧ ਪੁੱਤ ਦਾ ਤੈਨੂੰ, ਕਹਿੰਦੇ ਦਾਨੀ l
ਸਭ ਦੀ ਦੂਰ, ਕਰੇ ਪ੍ਰੇਸ਼ਾਨੀ ll
ਓ ਤੇਰੀ ਕਲਾ ਨਿਆਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਭਗਤਾਂ ਦੇ ਦਿਲ ਦੀਆਂ, ਜਾਣ ਲੈਂਦਾ ਤੂੰ l
ਦੁੱਧੋ ਪਾਣੀ, ਛਾਣ ਲੈਂਦਾ ਤੂੰ ll
ਓ ਮੰਨਦੀ ਦੁਨੀਆਂ ਸਾਰੀ,ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਐਨਾ ਸਾਨੂੰ, ਨਾ ਤਰਸਾਵੋ l
ਬੱਚਿਆਂ ਤੇ ਤੁਸੀਂ, ਕਰਮ ਕਮਾਵੋ ll
ਓ ਸੱਚਾ ਤੂੰ ਬ੍ਰਹਮਚਾਰ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਰਤਨੋ ਦੇ ਜਿਵੇਂ, ਭਾਗ ਜਗਾਏ l
ਸੁਪਨੇ ਵਿੱਚ ਸੀ, ਦਰਸ਼ ਦਿਖਾਏ ll
ਕਰੋ ਮੇਹਰ ਇੱਕ ਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਭਗਤਾਂ ਨੇ ਹੈ, ਕਹਿੰਦੇ ਰਹਿਣਾ l
ਚੌਂਕੀ ਦੇ ਵਿੱਚ, ਆਉਣਾ ਹੀ ਪੈਣਾ ll
ਓ ਜਾਗਣਾ ਰਾਤ ਹੈ ਸਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਅੱਜ ਤੱਕ ਕਿਸੇ ਦੀ, ਆਸ ਨਾ ਤੋੜ੍ਹੀ l
ਟੁੱਟੇਲੇ ਖਾਨ ਦੀ, ਤੰਦ ਹੀ ਜੋੜੀ ll
ਓ ਵਿਗੜੀ ਸਦਾ ਸੰਵਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਹਰ ਸਾਹ ਵਿੱਚ ਤੇਰਾ, ਨਾਮ ਧਿਆਈਏ l
ਸੁਬਹ ਸ਼ਾਮ ਅਸੀਂ, ਆਰਤੀ ਗਾਈਏ ll
ਓ ਮੂਰਤ ਤੱਕੀਏ ਪਿਆਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਸੋਹਣੀ ਪੱਟੀ, ਵਾਲਾ ਕਹਿੰਦਾ l
ਜੋਗੀ ਭਗਤਾਂ, ਦੇ ਸੰਗ ਰਹਿੰਦਾ ll
ਓ ਤੱਖੀ ਨੇ ਅਰਜ਼ ਗੁਜ਼ਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Parashurama

Parashurama

Parashurama | Axe-wielding Warrior, Avatar, Brahmin

Ganesha

Ganesha

Ganesha | Meaning, Symbolism, & Facts

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shri Chandraprabh Digambar Jain Mandir

Shri Chandraprabh Digambar Jain Mandir

Bhonrda, Uttar Pradesh

govid dev ji temple

govid dev ji temple

Tonk, Rajasthan

SATKUNDA MANDIR

SATKUNDA MANDIR

Faridabad, Haryana

Mata Chandi Dham

Mata Chandi Dham

Jabalpur, Madhya Pradesh

Sati Mandir

Sati Mandir

Bharthana, Uttar Pradesh

Shree Gel mataji temple

Shree Gel mataji temple

Rajgadh, Gujarat

View All
Searches leading to this page
आ जोगी करके मोर सवारी bhajan | आ जोगी करके मोर सवारी bhajan in Hindi | आ जोगी करके मोर सवारी devotional song | आ जोगी करके मोर सवारी bhajan lyrics | आ जोगी करके मोर सवारी bhajan youtube | आ जोगी करके मोर सवारी bhajan online | आ जोगी करके मोर सवारी religious song | आ जोगी करके मोर सवारी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो