The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ
ਸ਼ਾਹਤ੍ਲਾਈਆਂ ਵਾਲਿਆ ਕਰਨੇ ਦਰਸ਼ਨ ਤੇਰੇ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

ਉੱਚਿਆਂ ਮੰਦਿਰਾਂ ਵਾਲਿਆ,,, ਜੈ ਹੋ,,,,,
ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ

1- ਭਗਤਾਂ ਦੇ ਹੱਥਾਂ ਵਿਚ ਰੋਟ ਪ੍ਰਸ਼ਾਦ ਏ
   ਬੋਲਣ ਜੈਕਾਰੇ ਤੈਨੂੰ ਕਰਦੇ ਤਾਂ ਯਾਦ ਏ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

2- ਮਾਵਾਂ ਨੂੰ ਲਾਲ ਦੇਵੇ ਭੈਣਾ ਨੂੰ ਵੀਰ ਏ
   ਸਭ ਦੀ ਹੀ ਸੁੱਤੀ ਹੋਈ ਜਗਾਉਂਦਾ ਤਕਦੀਰ ਏ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

3- ਤੇਰੇ ਗੁਣ ਗਾਉਂਦੇ ਬਾਬਾ ਸ਼ਾਮ ਸਵੇਰੇ
   ਚਰਨਾ ਨਾਲ ਲਾ ਲੈ ਸਾਨੂੰ ਬੱਚੜੇ ਹਾਂ ਤੇਰੇ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

4- ਸੋਹਣੀ ਪਿੰਡ ਪੱਟੀ ਵਾਲਾ ਕਰਦਾ ਪੁਕਾਰ ਏ
   ਤੇਰੀ ਰਹਿਮਤ ਨੇ ਦਿੱਤਾ ਗੋਲਡੀ ਨੂੰ ਤਾਰ ਏ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ bhajan | ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ bhajan in Hindi | ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ devotional song | ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ bhajan lyrics | ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ bhajan youtube | ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ bhajan online | ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ religious song | ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो