The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आजा वे आजा गऊआं वालिआ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आजा वे आजा पोनाहारियां वे दूधधारियां
वे किथे लाये ने डेरे,
नैन प्यासे तेरी दीद दे वे कदों पावेंगा फेरे,
जय जय जय जय पौनाहरिया दी जय जय जय जय दूधाधारी दी जय,

आजा वे आजा गौआ वालेया वे पाऊआ
वालेया वे किथे मलिया ने थावा,
यादा विच मन लोचदा वे किह्नु दुखड़े सुनावा ,
आजा वे आजा गौआ वालेया

आजा वे आजा चिमटे वालेया वे धुनें,
वालेया वे लाइयाँ तोड़ निभावी,
तेरे बिना कोई होर न वे मेनू नाल लावी,
जय जय जय जय चिमटे वाले दी जय,

आजा वे आजा सिंगी वालेया वे झोली,
वालिया वे कदों होने ने मेले,
रीजा हो जान पुरियां वे मूक जान झमेले,
आजा वे आजा सिंगी वालेया ,

आजा वे आजा जटा वालेया वे जटा,
थारियां वे कर पार उतारे,
करदे सरोये ते वी रेहमता वे बेडी लग जू किनारे,
जय जय जय जय जटा वाले दी जय ......


ਆਜਾ ਵੇ ਆਜਾ ਪੌਣਾ,ਹਾਰੀਆ ਵੇ ਦੁੱਧਾ,ਧਾਰੀਆ
ਵੇ ਕਿੱਥੇ ਲਾਏ ਨੇ ਡੇਰੇ,  
ਨੈਣ ਪਿਆਸੇ ਤੇਰੀ, ਦੀਦ ਦੇ ਵੇ ਕਦੋਂ ਪਾਵੇਂਗਾ ਫੇਰੇ l
ਜੈ ਜੈ ਜੈ ਜੈ ਪੌਣਾਹਾਰੀ ਦੀ ਜੈ, ਜੈ ਜੈ ਜੈ ਜੈ ਦੁੱਧਾਧਾਰੀ ਦੀ ਜੈ l

ਆਜਾ ਵੇ ਆਜਾ ਗਊਆਂ, ਵਾਲਿਆ ਵੇ ਪਊਆਂ,
ਵਾਲਿਆ ਵੇ ਕਿੱਥੇ ਮੱਲ੍ਹੀਆਂ ਨੇ ਥਾਂਵਾਂ,
\'ਯਾਦਾਂ ਵਿੱਚ ਮਨ, ਲੋਚਦਾ ਵੇ ਕੇਹਨੂੰ ਦੁਖੜੇ ਸੁਣਾਵਾਂ\' l
ਆਜਾ ਵੇ ਆਜਾ ਗਊਆਂ ਵਾਲਿਆ*,
ਆਜਾ ਵੇ ਆਜਾ ਪਊਆਂ ਵਾਲਿਆ l

ਆਜਾ ਵੇ ਆਜਾ ਚਿਮਟੇ, ਵਾਲਿਆ ਵੇ ਧੂਣੇ,
ਵਾਲਿਆ ਵੇ ਲਾਈਆਂ ਤੋੜ ਨਿਭਾਵੀਂ,
\'ਤੇਰੇ ਬਿਨਾ ਕੋਈ, ਹੋਰ ਨਾ ਵੇ ਮੈਨੂੰ ਗੱਲ ਨਾਲ ਲਾਵੀਂ\' l
ਜੈ ਜੈ ਜੈ ਜੈ ਚਿਮਟੇ ਵਾਲੇ ਦੀ ਜੈ,
ਜੈ ਜੈ ਜੈ ਜੈ ਧੂਣੇ ਵਾਲੇ ਦੀ ਜੈ l

ਆਜਾ ਵੇ ਆਜਾ ਸਿੰਗੀ, ਵਾਲਿਆ ਵੇ ਝੋਲੀ,
ਵਾਲਿਆ ਵੇ ਕਦੋਂ ਹੋਣੇ ਨੇ ਮੇਲੇ,
\'ਰੀਝਾਂ ਹੋ ਜਾਣ, ਪੂਰੀਆਂ ਵੇ ਮੁੱਕ ਜਾਣ ਝਮੇਲੇ\' l
ਆਜਾ ਵੇ ਆਜਾ ਸਿੰਗੀ ਵਾਲਿਆ*,
ਆਜਾ ਵੇ ਆਜਾ ਝੋਲੀ ਵਾਲਿਆ l

ਆਜਾ ਵੇ ਆਜਾ ਜਟਾਂ, ਵਾਲਿਆ ਵੇ ਜਟਾਂ,
ਧਾਰੀਆ ਵੇ ਕਰ ਪਾਰ ਉਤਾਰੇ,
ਕਰਦੇ ਸਰੋਏ ਤੇ ਵੀ, ਰਹਿਮਤਾਂ ਵੇ ਬੇੜੀ ਲੱਗ ਜੂ ਕਿਨਾਰੇ l
ਜੈ ਜੈ ਜੈ ਜੈ ਜਟਾਂ ਵਾਲੇ ਦੀ ਜੈ, ਜੈ ਜੈ ਜੈ ਜੈ ਜਟਾਂ ਧਾਰੀ ਦੀ ਜੈ
ਜੈ ਜੈ ਜੈ ਜੈ ਪੌਣਾਹਾਰੀ ਦੀ ਜੈ, ਜੈ ਜੈ ਜੈ ਜੈ ਦੁੱਧਾਧਾਰੀ ਦੀ ਜੈ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Matsya

Matsya

Matsya | Avatar, Fish God & Incarnation

Balarama

Balarama

Balarama | Avatar, Brother & Warrior

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Goushala Chopasni

Goushala Chopasni

Gopal Bari, Rajasthan

Ancient Shiv Mandir,Bandepur.

Ancient Shiv Mandir,Bandepur.

Sonipat, Haryana

Sidheswar Mahadav

Sidheswar Mahadav

Udaipur, Rajasthan

Mandir Shri Devi ji

Mandir Shri Devi ji

Sangrur, Punjab

Ramdev Temple Mnhor

Ramdev Temple Mnhor

Kundaki, Rajasthan

Asaramji Bapu Ashram

Asaramji Bapu Ashram

Rohtak, Haryana

View All
Searches leading to this page
आजा वे आजा गऊआं वालिआ bhajan | आजा वे आजा गऊआं वालिआ bhajan in Hindi | आजा वे आजा गऊआं वालिआ devotional song | आजा वे आजा गऊआं वालिआ bhajan lyrics | आजा वे आजा गऊआं वालिआ bhajan youtube | आजा वे आजा गऊआं वालिआ bhajan online | आजा वे आजा गऊआं वालिआ religious song | आजा वे आजा गऊआं वालिआ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ