The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आजा वे आजा सिद्ध जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ओसियां पावा तेनु भुलावा,
आजा वे आजा सिद्ध जोगियां,
कोठे चढ़ के मैं काग उड़ावा,
आजा वे आजा सिद्ध जोगियां,

की कमी तू वेख लई सी विच रत्नों दे प्यार दे,
किथे गया ऐ पाली तेरा लोकी मेहने मारदे,
केहड़े जन्म दियां दितियाँ स्जावा,
आजा वे आजा सिद्ध जोगियां,

राहवा सुनियाँ थावा सुनियाँ सुनियाँ ने छावा बोहड़ दियां,
किथे गया ऐ मार उड़ारी लबा मैं पैडा मोर दियां,
सुनियाँ ने अज माँ दियां बाहवा,
आजा वे आजा सिद्ध जोगियां,

पता हुंदा जे लोका आखे लगके मंदा न बोल्दी,
ताहने मेहने माँ दी ममता एक पलड़े न तोल्दी,
मावा हुंदियां ठंडियाँ ने छावा,
आजा वे आजा सिद्ध जोगियां,

चंगे कदे नही लगदे बचियाँ माँ तो रुसदे लाल वे,
तेरे बाजो तरसेम कपूरी गला करागी कीहदे नाल वे,
वार वार तेरे तरले मैं पावा,
आजा वे आजा सिद्ध जोगियां,


ਔਂਸੀਆਂ ਪਾਵਾਂ, ਤੈਨੂੰ ਬੁਲਾਵਾਂ ll,
ਆਜਾ ਵੇ ਆਜਾ, ਸਿੱਧ ਜੋਗੀਆ ll
ਕੋਠੇ ਚੜ੍ਹ ਕੇ ll ਮੈਂ, ਕਾਗ ਉਡਾਵਾਂ,
ਆਜਾ ਵੇ ਆਜਾ, ਸਿੱਧ ਜੋਗੀਆ ll

ਕੀ ਕਮੀ ਤੂੰ, ਵੇਖ ਲਈ ਸੀ, ਵਿੱਚ ਰਤਨੋ ਦੇ, ਪਿਆਰ ਦੇ
ਕਿੱਥੇ ਗਿਆ ਏ, ਪਾਲੀ ਤੇਰਾ, ਲੋਕੀ ਮੇਹਣੇ, ਮਾਰਦੇ
ਕੇਹੜੇ ਜਨਮ ਦੀਆਂ ll ਦਿੱਤੀਆਂ ਸਜਾਵਾਂ,
ਆਜਾ ਵੇ ਆਜਾ ਸਿੱਧ ਜੋਗੀਆ ll

ਰਾਹਵਾਂ ਸੁੰਨੀਆਂ, ਥਾਂਵਾਂ ਸੁੰਨੀਆਂ, ਸੁੰਨੀਆਂ ਨੇ ਛਾਂਵਾਂ, ਬੋਹੜ ਦੀਆਂ
ਕਿੱਥੇ ਗਿਆ ਏ, ਮਾਰ ਉੱਡਾਰੀ, ਲੱਭਾਂ ਮੈਂ ਪੈੜਾਂ, ਮੋਰ ਦੀਆਂ
ਸੁੰਨੀਆਂ ਨੇ ਅੱਜ ll ਮਾਂ ਦੀਆਂ ਬਾਂਹਵਾਂ,
ਆਜਾ ਵੇ ਆਜਾ ਸਿੱਧ ਜੋਗੀਆ ll

ਪਤਾ ਹੁੰਦਾ ਜੇ, ਲੋਕਾਂ ਆਖੇ, ਲੱਗਕੇ ਮੰਦਾ ਨਾ, ਬੋਲਦੀ
ਤਾਹਨੇ ਮੇਹਣੇ, ਮਾਂ ਦੀ ਮਮਤਾ, ਇੱਕ ਪੱਲੜੇ ਨਾ, ਤੋਲਦੀ
ਮਾਂਵਾਂ ਹੁੰਦੀਆਂ ll ਠੰਡੀਆਂ ਨੇ ਛਾਂਵਾਂ,
ਆਜਾ ਵੇ ਆਜਾ ਸਿੱਧ ਜੋਗੀਆ ll

ਚੰਗੇ ਕਦੇ ਨਹੀਂ, ਲੱਗਦੇ ਬੱਚਿਆਂ, ਮਾਂ ਤੋਂ ਰੁੱਸਦੇ, ਲਾਲ ਵੇ
ਤੇਰੇ ਬਾਝੋਂ, ਤਰਸੇਮ ਕਪੂਰੀ, ਗੱਲਾਂ ਕਰਾਂਗੀ ਕੀਹਦੇ, ਨਾਲ ਵੇ
ਵਾਰ ਵਾਰ ਤੇਰੇ ll ਤਰਲੇ ਮੈਂ ਪਾਂਵਾਂ,
ਆਜਾ ਵੇ ਆਜਾ ਸਿੱਧ ਜੋਗੀਆ lll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Sree narayana Trust (Kachch)

Sree narayana Trust (Kachch)

Gandhidham, Gujarat

Rangila Hanuman Mandir

Rangila Hanuman Mandir

Charkhi Dadri, Haryana

Bhainsasur Mandir

Bhainsasur Mandir

Khargone, Madhya Pradesh

krishna mandir

krishna mandir

Ladwi, Haryana

Naag Mandir Kariyara

Naag Mandir Kariyara

Mandheli, Himachal Pradesh

Magla Bhawani

Magla Bhawani

Nasirpur Mutkle Ramgarh, Uttar Pradesh

View All
Searches leading to this page
आजा वे आजा सिद्ध जोगिया bhajan | आजा वे आजा सिद्ध जोगिया bhajan in Hindi | आजा वे आजा सिद्ध जोगिया devotional song | आजा वे आजा सिद्ध जोगिया bhajan lyrics | आजा वे आजा सिद्ध जोगिया bhajan youtube | आजा वे आजा सिद्ध जोगिया bhajan online | आजा वे आजा सिद्ध जोगिया religious song | आजा वे आजा सिद्ध जोगिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ