The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आनंद ही आनंद है बाबा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आनंद ही आनंद है, आनंद ही आनंद,
बाबा जी दी किरपा नाल, बड़ा ही आनंद।।
तर जांदा ओहिओ, जेहनु चढ़े जोगी रंग,
आनंद ही आनंद है.....

दुःख ते कलेश जोगी, जड़ तो मुकावे,
झोलियाँ सूखा दे नाल, भरदा ही जावे,
उडदे हां अंबरा च, उड्डे जीवे पतंग,
आनंद ही आनंद है.....

पुत्ता दियां दातां देवे, माया दे खजाने,
हो गए हैरान, जो सी मारदे ने ताहने,
मेरियां नसीबा वाली, जोगी हथ तंदा,
आनंद ही आनंद है.....

मिल गया जोगी दरों, जो सी मुहों मंगया,
तन मन ताहिओ, ओहदे नाम विच रंगिया,
खुल गए नसीबा वाले, ताले सी जो बंद,
आनंद ही आनंद है.....

कण कण पत्ते पत्ते, विच जोगी वसदा,
आखे लखविंदर ता रूप जोगी रब्ब दा,
मस्ती च नच्चे गा के मदन आनंद,
आनंद ही आनंद है.....



ਆਨੰਦ ਹੀ ਆਨੰਦ ਹੈ, ਆਨੰਦ ਹੀ ਆਨੰਦ,
ਬਾਬਾ ਜੀ ਦੀ ਕ੍ਰਿਪਾ ਨਾਲ, ਬੜਾ ਹੀ ਆਨੰਦ ll
ਤਰ ਜਾਂਦਾ ਓਹੀਓ, ਜੇਹਨੂੰ ਚੜ੍ਹੇ ਜੋਗੀ ਰੰਗ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਦੁੱਖ ਤੇ ਕਲੇਸ਼ ਜੋਗੀ, ਜੜ੍ਹ ਤੋਂ ਮੁਕਾਵੇ,
\"ਝੋਲੀਆਂ ਸੁੱਖਾਂ ਦੇ ਨਾਲ, ਭਰਦਾ ਹੀ ਜਾਵੇ\" ll
ਉੱਡਦੇ ਹਾਂ ਅੰਬਰਾਂ \'ਚ, ਉੱਡੇ ਜਿਓਂ ਪਤੰਗ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਪੁੱਤਾਂ ਦੀਆਂ ਦਾਤਾਂ ਦੇਵੇ, ਮਾਇਆ ਦੇ ਖਜ਼ਾਨੇ,
\"ਹੋ ਗਏ ਹੈਰਾਨ, ਜੋ ਸੀ ਮਾਰਦੇ ਨੇ ਤਾਹਨੇ\" ll
ਮੇਰੀਆਂ ਨਸੀਬਾਂ ਵਾਲੀ, ਜੋਗੀ ਹੱਥ ਤੰਦ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਮਿਲ ਗਿਆ ਜੋਗੀ ਦਰੋਂ, ਜੋ ਸੀ ਮੂੰਹੋਂ ਮੰਗਿਆ,
\"ਤਨ ਮਨ ਤਾਹੀਓਂ, ਓਹਦੇ ਨਾਮ ਵਿੱਚ ਰੰਗਿਆ\" ll
ਖੁੱਲ ਗਏ ਨਸੀਬਾਂ ਵਾਲੇ, ਤਾਲੇ ਸੀ ਜੋ ਬੰਦ*,,,  
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਕਣ ਕਣ ਪੱਤੇ ਪੱਤੇ, ਵਿੱਚ ਜੋਗੀ ਵੱਸਦਾ,  
\"ਆਖੇ ਲਖਵਿੰਦਰ ਤਾਂ, ਰੂਪ ਜੋਗੀ ਰੱਬ ਦਾ\" ll
ਮਸਤੀ \'ਚ ਨੱਚੇ, ਗਾ ਕੇ ਮਦਨ ਆਨੰਦ*,,,
ਆਨੰਦ ਹੀ ਆਨੰਦ ਹੈ,,,,,,,,,,,,,,,,,,,,,,

ਅਪਲੋਡਰ-ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Shiva

Shiva

Shiva | Definition, Forms, God, Symbols, Meaning, & Facts

Surya

Surya

Surya | God, Meaning, & Hinduism

Kubera

Kubera

Kubera | God of Wealth, Hinduism, Yaksha

Matsya

Matsya

Matsya | Avatar, Fish God & Incarnation

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Saadhi Mata (Aidusawali Saadhi Mata) Temple

Saadhi Mata (Aidusawali Saadhi Mata) Temple

Jaliya, Gujarat

Maa Kalka And Chaitanya Bhairu Mandir

Maa Kalka And Chaitanya Bhairu Mandir

Indore, Madhya Pradesh

Hanuman Temple

Hanuman Temple

Surat, Gujarat

Arya Samaj Mandir Rewari

Arya Samaj Mandir Rewari

Rewari, Haryana

RAMJI MANDIR

RAMJI MANDIR

Boriyavi, Gujarat

Durga Mandir

Durga Mandir

Dilawarpur, Bihar

View All
Searches leading to this page
आनंद ही आनंद है बाबा bhajan | आनंद ही आनंद है बाबा bhajan in Hindi | आनंद ही आनंद है बाबा devotional song | आनंद ही आनंद है बाबा bhajan lyrics | आनंद ही आनंद है बाबा bhajan youtube | आनंद ही आनंद है बाबा bhajan online | आनंद ही आनंद है बाबा religious song | आनंद ही आनंद है बाबा bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो