The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आरती करां मैं तेरी शाह तलाईआं वाले | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आरती करां मैं तेरी शाह तलाईआं वाले
आरती करां मैं तेरी सुन्दर गुफा वाले

धुप दीप कर जोत जगा कर
आरती करिये मन चित लाकर
धुबदी जांदी निया मेरी ला दयो पार किनारे
आरती करां मैं तेरी शाह तलाईआं वाले

शिव शंकर दे दर्शन पाइए
माँ रतनो दे भाग जगाइए
जेह्ड़े पे गए तेरे चरणी लाखा ही तू तारे
आरती करां मैं तेरी शाह तलाईआं वाले

गोरख नाथ दा मन गाविया
खोरी नु वी चरणी लगाया
दर तेरे नु सजदा करके अम्बरा दे तारे
आरती करां मैं तेरी शाह तलाईआं वाले

बहरा साल तू चारियां गैयाँ
लस्सी रोटी कड़ के दिखियाँ
लख वारी परणाम करा मैं सोहनी नु तारण वाले
आरती करां मैं तेरी शाह तलाईआं वाले



ਆਰਤੀ ਕਰਾਂ ਮੈਂ ਤੇਰੀ ਸ਼ਾਹਤਲਾਈਆਂ ਵਾਲੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਧੂਫ ਦੀਪ ਕਰ ਜੋਤ ਜਗਾਕਰ
ਆਰਤੀ ਕਰੀਏ ਮਨ ਚਿਤ ਲਾਕਰ
ਡੁੱਬਦੀ ਜਾਂਦੀ ਨਈਆ ਮੇਰੀ ਲਾ ਦਿਓ ਪਾਰ ਕਿਨਾਰੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਸ਼ਿਵ ਸ਼ੰਕਰ ਦੇ ਦਰਸ਼ਨ ਪਾਏ
ਮਾਂ ਰਤਨੋ ਦੇ ਭਾਗ ਜਗਾਏ
ਜਿਹੜੇ ਪੈ ਗਏ ਤੇਰੇ ਚਰਣੀ ਲੱਖਾਂ ਹੀ ਤੂੰ ਤਾਰੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਗੋਰਖ ਨਾਥ ਦਾ ਮਾਣ ਗਵਾਇਆ
ਘੋਰੀ ਨੂੰ ਵੀ ਚਰਣੀ ਲਗਾਇਆ
ਦਰ ਤੇਰੇ ਨੂੰ ਸਜਦਾ ਕਰਦੇ ਅੰਬਰਾਂ ਦੇ ਤਾਰੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਬਾਰਾਂ ਸਾਲ ਤੂੰ ਚਾਰੀਆਂ ਗਈਆਂ
ਲੱਸੀ ਰੋਟੀਆਂ ਕੱਢ ਕੇ ਦਿਖਾਈਆਂ
ਲੱਖ ਵਾਰੀ ਪ੍ਰਣਾਮ ਕਰਾਂ ਮੈਂ ਸੋਹਣੀ ਨੂੰ ਤਾਰਨ ਵਾਲੇ
ਆਰਤੀ ਕਰਾਂ ਮੈਂ ਤੇਰੀ ਸ਼ਾਹਤਲਾਈਆਂ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Saptamatrika

Saptamatrika

Saptamatrika | Goddesses, Hinduism, Worship

Parvati

Parvati

Parvati | Shakti, Shiva’s Consort & Mother Goddess

Yama

Yama

Yama | Ruler of Dead, Judge of Souls & Lord of Dharma

Brahma

Brahma

Brahma | Creator, Preserver & Destroyer

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Teja Ji Mandir

Teja Ji Mandir

Jaipur, Rajasthan

Baba Bajrang Bali Mandir

Baba Bajrang Bali Mandir

Haryana

Temple Of Krishna

Temple Of Krishna

Shri Mohangarh, Rajasthan

mata mandir

mata mandir

Chhindwara, Madhya Pradesh

BHRAMAN DHARMSHALA

BHRAMAN DHARMSHALA

Palwal, Haryana

Kaali Maa Mandir

Kaali Maa Mandir

Satna, Madhya Pradesh

View All
Searches leading to this page
आरती करां मैं तेरी शाह तलाईआं वाले bhajan | आरती करां मैं तेरी शाह तलाईआं वाले bhajan in Hindi | आरती करां मैं तेरी शाह तलाईआं वाले devotional song | आरती करां मैं तेरी शाह तलाईआं वाले bhajan lyrics | आरती करां मैं तेरी शाह तलाईआं वाले bhajan youtube | आरती करां मैं तेरी शाह तलाईआं वाले bhajan online | आरती करां मैं तेरी शाह तलाईआं वाले religious song | आरती करां मैं तेरी शाह तलाईआं वाले bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ