The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आया माँ रत्नो दे वेहड़े | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आया माँ रत्नो दे वेहड़े,
जोगी बाँवरिया वाला,
नि जोगी बाँवरिया वाला,
जोगी बाँवरिया वाला,
आया माँ रत्नो दे वेहड़े,
जोगी बाँवरिया वाला.....

तेड़ लंगोटी लायी ओहने,
बगल विच झोली पाई ओहने,
नि माला शिवा दे नाम दी फेरे,
जोगी बाँवरिया वाला,
आया माँ रत्नो दे वेहड़े.....

औलख औलख करदा फिरदा,
भगत शिवा दा बड़े ही चिर दा,
कट्टे चौरासी वाले गेड़े,
जोगी बाँवरिया वाला,
आया माँ रत्नो दे वेहड़े.....

गऊआं नू ओ चारन जावे,
हेठ बोहड़ दे धुना लावे,
नज़रा घुमदीया चार चुफेरे,
जोगी बाँवरिया वाला,
आया माँ रत्नो दे वेहड़े.....

कोटली वाला कहंदा निक्का,
मथे उत्ते लाया टिक्का,
नि ओ करदा दूर हनेरे,
जोगी बाँवरिया वाला,
आया माँ रत्नो दे वेहड़े.....



ਆਇਆ, ਮਾਂ ਰਤਨੋ ਦੇ ਵੇਹੜੇ,
ਜੋਗੀ, ਬਾਂਵਰੀਆਂ ਵਾਲਾ ll
ਨੀ ਜੋਗੀ, ਬਾਂਵਰੀਆਂ ਵਾਲਾ,
ਜੋਗੀ, ਬਾਂਵਰੀਆਂ ਵਾਲਾ,
ਆਇਆ, ਮਾਂ ਰਤਨੋ ਦੇ ਵੇਹੜੇ,
ਜੋਗੀ, ਬਾਂਵਰੀਆਂ ਵਾਲਾ ll

ਤੇੜ੍ਹ ਲੰਗੋਟੀ, ਲਾਈ ਓਹਨੇ l
ਬਗ਼ਲ \'ਚ ਝੋਲੀ, ਪਾਈ ਓਹਨੇ ll
ਨੀ ਮਾਲਾ, ਸ਼ਿਵਾ ਦੇ ਨਾਮ ਦੀ ਫ਼ੇਰੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,

ਔਲਖ ਔਲਖ, ਕਰਦਾ ਫਿਰਦਾ l
ਭਗਤ ਸ਼ਿਵਾ ਦਾ, ਬੜੇ ਹੀ ਚਿਰ ਦਾ ll
ਕੱਟੇ, ਚੌਰਾਸੀ ਵਾਲੇ ਗੇੜੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,

ਗਊਆਂ ਨੂੰ, ਓਹ ਚਾਰਨ ਜਾਵੇ l
ਹੇਠ ਬੋਹੜ ਦੇ, ਧੂਣਾ ਲਾਵੇ ll
ਨਜ਼ਰਾਂ, ਘੁੰਮਦੀਆਂ ਚਾਰ ਚੁਫ਼ੇਰੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,

ਕੋਟਲੀ ਵਾਲਾ, ਕਹਿੰਦਾ ਨਿੱਕਾ l
ਮੱਥੇ ਉੱਤੇ, ਲਾਇਆ ਟਿੱਕਾ ll
ਨੀ ਓਹ, ਕਰਦਾ ਦੂਰ ਹਨ੍ਹੇਰੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Yama

Yama

Yama | Ruler of Dead, Judge of Souls & Lord of Dharma

Kalkin

Kalkin

Kalkin | Avatar, Destroyer & Preserver

Kali

Kali

Kali | Hindu Goddess of Time, Change & Empowerment

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Baba Ramdev temple

Baba Ramdev temple

Hisar, Haryana

KALI MATA MANDIR

KALI MATA MANDIR

Shahganj, Uttar Pradesh

Jain Temple

Jain Temple

Delhi, Delhi

Sainipura Prachin Shiv_-Mandir

Sainipura Prachin Shiv_-Mandir

Shastri nagar, Haryana

shivling Mahudavala

shivling Mahudavala

Peend, Rajasthan

Jai Mata Di Mandir

Jai Mata Di Mandir

Kunwar Nagar, Uttar Pradesh

View All
Searches leading to this page
आया माँ रत्नो दे वेहड़े bhajan | आया माँ रत्नो दे वेहड़े bhajan in Hindi | आया माँ रत्नो दे वेहड़े devotional song | आया माँ रत्नो दे वेहड़े bhajan lyrics | आया माँ रत्नो दे वेहड़े bhajan youtube | आया माँ रत्नो दे वेहड़े bhajan online | आया माँ रत्नो दे वेहड़े religious song | आया माँ रत्नो दे वेहड़े bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan for meditation | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो devotional song | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ