The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अमरनाथ दी अमर ज्योत | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
अमरनाथ दी अमर ज्योत नू, लख लख सीस निवावा,
बाबा बालक नाथ दी भगतो, कथा मैं अमर सुनावा।।

इक दिन माता पार्वती, कैलाश पति नू केहंदी,
मैनु अमर कथा सुनाओ, हठ सी कर कर बेहंदी,
जे ना कथा सुनाई स्वामी, चरणा विच मर जावा,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......

लख मनाया मन्नी ना गौरा, भोले कथा सुनाई,
सुन के कथा सी पार्वती नू, गूड़ी निंदर आई,
अमर हो गया सुन के पंछी, उड़िया विच हवावां,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......

जूना गढ़ दी पावन धरती, जन्म धार सी आये,
पिता नारायण, माँ लक्ष्मी दे, सुत्ते भाग जगाये,
करके दर्शन धन्य हो गईया, रत्नों वरगिया मावाँ,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......

विच हिमाचल, शाहतलईया, जोगी डेरे लाये,
मारे मेहने माँ रत्नों ने, कोतक नाथ दिखाए,
कैलाश नाथ कहे, सिद्ध जोगी दे, मैं बलिहारे जावा,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......


ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ ਸੀਸ ਨਿਵਾਵਾਂ ll,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ ll

ਇਕ ਦਿਨ, ਮਾਤਾ ਪਾਰਵਤੀ*, ਕੈਲਾਸ਼ ਪਤੀ ਨੂੰ ਕਹਿੰਦੀ,
ਮੈਨੂੰ ਅਮਰ, ਕਥਾ ਸੁਣਾਓ, \"ਹੱਠ ਸੀ ਕਰ ਕਰ ਬਹਿੰਦੀ\" ll
ਜੇ ਨਾ, ਕਥਾ ਸੁਣਾਈ ਸੁਆਮੀ*, ਚਰਨਾਂ ਵਿੱਚ ਮਰ ਜਾਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਲੱਖ ਮਨਾਇਆ, ਮੰਨੀ ਨਾ ਗੌਰਾਂ*, ਭੋਲੇ ਕਥਾ ਸੁਣਾਈ,
ਸੁਣ ਕੇ ਕਥਾ ਸੀ ਪਾਰਵਤੀ ਨੂੰ, \"ਗੂੜ੍ਹੀ ਨੀਂਦਰ ਆਈ\" ll
ਅਮਰ ਹੋ ਗਿਆ, ਸੁਣ ਕੇ ਪੰਛੀ*, ਉੜ੍ਹਿਆ ਵਿੱਚ ਹਵਾਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਜੂਨਾਂ ਗੜ੍ਹ ਦੀ, ਪਾਵਨ ਧਰਤੀ*, ਜਨਮ ਧਾਰ ਸੀ ਆਏ,
ਪਿਤਾ ਨਾਰਾਇਣ, ਮਾਂ ਲਕਸ਼ਮੀ ਦੇ, \"ਸੁੱਤੇ ਭਾਗ ਜਗਾਏ\" ll
ਕਰਕੇ ਦਰਸ਼ਨ, ਧੰਨ ਹੋ ਗਈਆਂ*, ਰਤਨੋ ਵਰਗੀਆਂ ਮਾਂਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਵਿੱਚ ਹਿਮਾਚਲ, ਸ਼ਾਹਤਲਾਈਆਂ*, ਜੋਗੀ ਡੇਰੇ ਲਾਏ,
ਮਾਰੇ ਮੇਹਣੇ, ਮਾਂ ਰਤਨੋ ਨੇ, \"ਕੌਤਕ ਨਾਥ ਦਿਖਾਏ\" ll
ਕੈਲਾਸ਼ ਨਾਥ ਕਹੇ, ਸਿੱਧ ਜੋਗੀ ਦੇ*, ਮੈਂ ਬਲਿਹਾਰੇ ਜਾਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Parashurama

Parashurama

Parashurama | Axe-wielding Warrior, Avatar, Brahmin

Varuna

Varuna

Varuna | Vedic God, Hinduism, Sky God

Durga

Durga

Durga | Goddess, Personality, & Story

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Temple Of Lord Shiva

Temple Of Lord Shiva

Kalyanipur, Uttar Pradesh

Shiv Mandir

Shiv Mandir

Katni, Madhya Pradesh

Hari Om

Hari Om

Himachal Pradesh

Shree Madhrampura Balaji

Shree Madhrampura Balaji

Jaipur, Rajasthan

Shiv Mandir Raniganj Ajgara

Shiv Mandir Raniganj Ajgara

Jogapur, Uttar Pradesh

Jay Vachhraj Mandir

Jay Vachhraj Mandir

Mayari, Gujarat

View All
Searches leading to this page
अमरनाथ दी अमर ज्योत bhajan | अमरनाथ दी अमर ज्योत bhajan in Hindi | अमरनाथ दी अमर ज्योत devotional song | अमरनाथ दी अमर ज्योत bhajan lyrics | अमरनाथ दी अमर ज्योत bhajan youtube | अमरनाथ दी अमर ज्योत bhajan online | अमरनाथ दी अमर ज्योत religious song | अमरनाथ दी अमर ज्योत bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ