The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

असीं मल्लिया द्वारा तेरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन:- जोगी उतर पहाड़ो आया

असी मलिया द्वारा तेरा,, हो,
गुफा दे विच रहन वालेया,, पौणाहारिया।।

( असी मलिया द्वारा तेरा, असी मलिया,
असी मलिया द्वारा तेरा,
गुफा दे विच रहन वालेया,
असी मलिया जी असी मलिया, जी असी मलिया )

जो भी चल के द्वारे तेरे आवे,, हो,
खाली नहियो ओ जावंदा,, पौणाहारिया,
(जो भी चल के द्वारे तेरे आवे, जो भी चल के,
जो भी चल के द्वारे तेरे आवे,
खाली नहियो ओ जावंदा,
जो भी चल के, जो भी चल के, जो भी चल के )

तेरी गुफा उत्ते लाल झंडे झुलदे,, हो,
सुंदर जटावा वालेया,, पौणाहारिया,
( तेरी गुफा उत्ते लाल झंडे झुलदे, तेरी गुफा उत्ते,
तेरी गुफा उत्ते लाल झंडे झुलदे,
सुंदर जटावा वालेया,
जी पौणाहारिया, जी पौणाहारिया, जी पौणाहारिया )

तेरी मोर सवारी बड़ी प्यारी,, हो,
दुखिया दे दुःख हरदी,, पौणाहारिया,
( तेरी मोर सवारी बड़ी प्यारी, तेरी मोर,
तेरी मोर सवारी बड़ी प्यारी,
दुखिया दे दुःख हरदी,
जी पौणाहारिया, जी पौणाहारिया, जी पौणाहारिया )

जिथे किरपा तेरी बाबा होवे,, हो,
दुनिया च सुख पावंदा, पौणाहारिया,
( जिथे किरपा तेरी बाबा होवे, जिथे किरपा,
जिथे किरपा तेरी बाबा होवे,
दुनिया च सुख पावंदा,
जी पौणाहारिया, जी पौणाहारिया, जी पौणाहारिया )

कैलाश नाथ एह बचड़ा तेरा,, हो,
सबना दी सुख मंगदा,, पौणाहारिया,
( कैलाश नाथ एह बचड़ा तेरा, कैलाश नाथ,
सबना दी सुख मंगदा,
जी पौणाहारिया, जी पौणाहारिया, जी पौणाहारिया )


ਧੁਨ- ਜੋਗੀ ਉੱਤਰ ਪਹਾੜੋਂ ਆਇਆ

ਅਸੀਂ, ਮੱਲ੍ਹਿਆ, ਦਵਾਰਾ ਤੇਰਾ,,, ਹੋ, ll,  
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,,, ਪੌਣਾਹਾਰੀਆ ll

( ਅਸੀਂ ਮੱਲ੍ਹਿਆ, ਦਵਾਰਾ ਤੇਰਾ, ਅਸੀਂ ਮੱਲ੍ਹਿਆ,
ਅਸੀਂ ਮੱਲ੍ਹਿਆ, ਦਵਾਰਾ ਤੇਰਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਅਸੀਂ ਮੱਲ੍ਹਿਆ, ਜੀ ਅਸੀਂ ਮੱਲ੍ਹਿਆ, ਜੀ ਅਸੀਂ ਮੱਲ੍ਹਿਆ )

ਜੋ, ਵੀ ਚੱਲ ਕੇ, ਦਵਾਰੇ ਤੇਰੇ ਆਵੇ,,, ਹੋ, ll,
ਖ਼ਾਲੀ ਨਹੀਂਓਂ, ਓਹ ਜਾਂਵਦਾ,,, ਪੌਣਾਹਾਰੀਆ ll
( ਜੋ ਵੀ ਚੱਲ ਕੇ, ਦਵਾਰੇ ਤੇਰੇ ਆਵੇ, ਜੋ ਵੀ ਚੱਲ ਕੇ,  
ਜੋ ਵੀ ਚੱਲ ਕੇ, ਦਵਾਰੇ ਤੇਰੇ ਆਵੇ,
ਖ਼ਾਲੀ ਨਹੀਂਓਂ, ਓਹ ਜਾਂਵਦਾ,
ਜੋ ਵੀ ਚੱਲ ਕੇ, ਜੋ ਵੀ ਚੱਲ ਕੇ, ਜੋ ਵੀ ਚੱਲ ਕੇ )

ਤੇਰੀ, ਗੁਫ਼ਾ ਉੱਤੇ, ਲਾਲ ਝੰਡੇ ਝੁੱਲਦੇ,,, ਹੋ, ll,
ਸੁੰਦਰ ਜਟਾਂਵਾਂ ਵਾਲਿਆ,,, ਪੌਣਾਹਾਰੀਆ ll
( ਤੇਰੀ ਗੁਫ਼ਾ ਉੱਤੇ, ਲਾਲ ਝੰਡੇ ਝੁੱਲਦੇ, ਤੇਰੀ ਗੁਫ਼ਾ ਉੱਤੇ,
ਤੇਰੀ ਗੁਫ਼ਾ ਉੱਤੇ, ਲਾਲ ਝੰਡੇ ਝੁੱਲਦੇ,
ਸੁੰਦਰ ਜਟਾਂਵਾਂ ਵਾਲਿਆ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਤੇਰੀ, ਮੋਰ, ਸਵਾਰੀ ਬੜੀ ਪਿਆਰੀ,,, ਹੋ, ll,
ਦੁਖੀਆਂ ਦੇ, ਦੁੱਖ ਹਰਦੀ,,, ਪੌਣਾਹਾਰੀਆ ll
( ਤੇਰੀ ਮੋਰ, ਸਵਾਰੀ ਬੜੀ ਪਿਆਰੀ, ਤੇਰੀ, ਮੋਰ,  
ਤੇਰੀ ਮੋਰ, ਸਵਾਰੀ ਬੜੀ ਪਿਆਰੀ,
ਦੁਖੀਆਂ ਦੇ, ਦੁੱਖ ਹਰਦੀ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਜਿੱਥੇ, ਕਿਰਪਾ, ਤੇਰੀ ਬਾਬਾ ਹੋਵੇ,,, ਹੋ, ll,
ਦੁਨੀਆਂ \'ਚ, ਸੁੱਖ ਪਾਂਵਦਾ,,, ਪੌਣਾਹਾਰੀਆ ll
( ਜਿੱਥੇ ਕਿਰਪਾ, ਤੇਰੀ ਬਾਬਾ ਹੋਵੇ, ਜਿੱਥੇ ਕਿਰਪਾ,  
ਜਿੱਥੇ ਕਿਰਪਾ, ਤੇਰੀ ਬਾਬਾ ਹੋਵੇ,
ਦੁਨੀਆਂ \'ਚ, ਸੁੱਖ ਪਾਂਵਦਾ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਕੈਲਾਸ਼, ਨਾਥ ਏਹ ਬੱਚੜਾ ਤੇਰਾ,,, ਹੋ, ll,
ਸਭਨਾਂ ਦੀ, ਸੁੱਖ ਮੰਗਦਾ,,, ਪੌਣਾਹਾਰੀਆ ll
( ਕੈਲਾਸ਼, ਨਾਥ ਏਹ ਬੱਚੜਾ ਤੇਰਾ, ਕੈਲਾਸ਼ ਨਾਥ,
ਸਭਨਾਂ ਦੀ, ਸੁੱਖ ਮੰਗਦਾ,
ਜੀ ਪੌਣਾਹਾਰੀਆ, ਜੀ ਪੌਣਾਹਾਰੀਆ, ਜੀ ਪੌਣਾਹਾਰੀਆ )

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Sarasvati

Sarasvati

Sarasvati | Definition, Depictions, Worship, & River

Parashurama

Parashurama

Parashurama | Axe-wielding Warrior, Avatar, Brahmin

Trimurti

Trimurti

Trimurti | Definition, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Shri Hanuman Temple

Shri Hanuman Temple

Hisar, Haryana

Hindu Temple

Hindu Temple

New Delhi, Delhi

Ek Jot Satsang Ghar

Ek Jot Satsang Ghar

Delhi, Delhi

Big Shankr Mandir

Big Shankr Mandir

Madhya Pradesh

Shwetambar Jain Temple

Shwetambar Jain Temple

Hastinapur, Uttar Pradesh

Baba Bhayia Temple

Baba Bhayia Temple

Nautana, Haryana

View All
Searches leading to this page
असीं मल्लिया द्वारा तेरा bhajan | असीं मल्लिया द्वारा तेरा bhajan in Hindi | असीं मल्लिया द्वारा तेरा devotional song | असीं मल्लिया द्वारा तेरा bhajan lyrics | असीं मल्लिया द्वारा तेरा bhajan youtube | असीं मल्लिया द्वारा तेरा bhajan online | असीं मल्लिया द्वारा तेरा religious song | असीं मल्लिया द्वारा तेरा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ