The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

असीं गुण बाबे दे गावांगे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पिछले जन्म न मिलिया जोगी,
इस जनम विच पावागे,
असी जोगी जोगी गावांगे,
असी गुण बाबे दे गावंगे,

नही चाहिदा सहनु मेहल मुनारे,
नाथ दे चरना विच सुख सारे,
चोला भगवा सी रंगवावांगे,
असी गुण बाबे दे गावंगे,


नही चाहिदे सहनु हीरे मोती,
जोगी नाल मिलाउनी ज्योति,
सोहनी गल विच सिंग्नी पावागे,
असी गुण बाबे दे गावंगे,

छडदेने असी पलंग निवारी,
बलिहारी जोगी मिल जाये एक बारी,
फेर थले ही आसन लावांगे,
असी गुण बाबे दे गावंगे,

नही चाहिदियाँ सानु कोठियां कारा,
बस जुड़ जान जोगी नाल तारा,
फेर अन्दरो ही दर्शन नाल तारा,
फेर अन्द्रो ही दर्शन पावागे,
असी जोगी जोगी ....


ਪਿਛਲੇ ਜਨਮ ਨਾ ਮਿਲਿਆ ਜੋਗੀ,
ਏਸ ਜਨਮ ਵਿਚ ਪਾਵਾਂਗੇ ll
\'ਅਸੀਂ ਜੋਗੀ ਜੋਗੀ lll, ਗਾਵਾਂਗੇ ll\',
ਅਸੀਂ ਗੁਣ ਬਾਬੇ ਦੇ ਗਾਵਾਂਗੇ

ਨਹੀਂ ਚਾਹੀਦੇ ਸਾਨੂੰ, ਮਹਿਲ ਮੁਨਾਰੇ
ਨਾਥ ਦੇ ਚਰਨਾਂ, ਵਿੱਚ ਸੁੱਖ ਸਾਰੇ ll
ਓਹਦੇ ਰਾਹ ਵਿਚ ਕੁੱਲੀ ਪਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

ਨਹੀਂ ਪਾਉਣੇ ਅਸੀਂ, ਮਹਿੰਗੇ ਕੱਪੜੇ
ਰੰਗ ਜੋਗੀ ਦੇ, ਸਭ ਤੋਂ ਵੱਖਰੇ ll
ਚੋਲਾ ਭਗਵਾਂ ਸੀ, ਰੰਗਵਾਂਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

ਨਹੀਂ ਚਾਹੀਦੇ ਸਾਨੂੰ, ਹੀਰੇ ਮੋਤੀ
ਜੋਗੀ ਨਾਲ, ਮਿਲਾਉਣੀ ਜਯੋਤੀ
ਸੋਹਣੀ ਗੱਲ ਵਿਚ ਸਿੰਗੀ ਪਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,  

ਛੱਡ ਦੇਣੇ ਅਸੀਂ, ਪਲੰਘ ਨਿਵਾਰੀ
ਬਲਿਹਾਰ ਜੋਗੀ, ਮਿਲ ਜਾਏ ਇੱਕ ਵਾਰੀ ll
ਫੇਰ ਥੱਲੇ ਹੀ ਆਸਣ ਲਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

ਨਹੀਂ ਚਾਹੀਦੀਆਂ ਸਾਨੂੰ, ਕੋਠੀਆਂ ਕਾਰਾਂ
ਬੱਸ ਜੁੜ ਜਾਣ, ਜੋਗੀ ਨਾਲ ਤਾਰਾਂ ll
ਫੇਰ ਅੰਦਰੋਂ ਹੀ ਦਰਸ਼ਨ ਪਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Sree narayana Trust (Kachch)

Sree narayana Trust (Kachch)

Gandhidham, Gujarat

Rangila Hanuman Mandir

Rangila Hanuman Mandir

Charkhi Dadri, Haryana

Bhainsasur Mandir

Bhainsasur Mandir

Khargone, Madhya Pradesh

krishna mandir

krishna mandir

Ladwi, Haryana

Naag Mandir Kariyara

Naag Mandir Kariyara

Mandheli, Himachal Pradesh

Magla Bhawani

Magla Bhawani

Nasirpur Mutkle Ramgarh, Uttar Pradesh

View All
Searches leading to this page
असीं गुण बाबे दे गावांगे bhajan | असीं गुण बाबे दे गावांगे bhajan in Hindi | असीं गुण बाबे दे गावांगे devotional song | असीं गुण बाबे दे गावांगे bhajan lyrics | असीं गुण बाबे दे गावांगे bhajan youtube | असीं गुण बाबे दे गावांगे bhajan online | असीं गुण बाबे दे गावांगे religious song | असीं गुण बाबे दे गावांगे bhajan for meditation
Other related searches
बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ