The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

असां तैनू रब्ब मंनिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असां तैनू रब्ब मंनिया,
ले दुनिया आखदी बाबा,असा तेनु रब मनिया,

पवन पशावर धरती तेनो,चोखे पीर खवाजा,
माँ रत्नों नाल लड़ के आ गए नाल भरथी राजा
माँ रत्नों करदी पुकार असा तेनु असां तैनू रब्ब मंनिया,
ले दुनिया आखदी बाबा,असा तेनु रब मनिया,


विच जंगला दे गोआ चारे,शेष नाग तेरे मोड़े लावे,
बेठे शिवा दा नाम धिअवे,असा तेनु रब मनिया,
ले दुनिया आखदी बाबा,असा तेनु रब मनिया,

विच तालियाँ गोरख आइय तिन सो चेला नाल लिअया,
देखो दूध नाल भरे भंडार आसा तेनु रब मनिया,
ले दुनिया आखदी बाबा,असा तेनु रब मनिया,

दर तेरे ते जो वी अवे,मंगिया मुरदा सोई पावे,
अमरजीत गुण तेरे गावे आसा तेनु रब मनिया
ले दुनिया आखदी बाबा,असा तेनु रब मनिया

ਅਸਾਂ ਤੈਨੂੰ ਰੱਬ ਮੰਨਿਆਂ,
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਪਵਨ ਪਛਾਤਰ ਧਰਤੀ ਤਿੰਨੋ, ਚੌਥੇ ਪੀਰ ਖਵਾਜਾ
ਮਾਂ ਰਤਨੋ ਨਾਲ ਲੜ੍ਹ ਕੇ ਆ ਗਏ ਨਾਲ ਭਰਥਰੀ ਰਾਜਾ
ਮਾਂ ਰਤਨੋ ਕਰਦੀ  ਪੁਕਾਰ ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਵਿਚ ਜੰਗਲਾਂ ਦੇ ਗਊਆਂ ਚਾਰੇ, ਸ਼ੇਸ਼ ਨਾਗ ਤੇਰੇ ਮੋੜ੍ਹੇ ਲਾਵੇ
ਬੈਠ ਸ਼ਿਵਾ ਦਾ ਨਾਮ ਧਿਆਵੇ, ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਵਿਚ ਤਲਾਈਆਂ ਗੋਰਖ ਆਇਆ, ਤਿੰਨ ਸੋ ਚੇਲਾ ਨਾਲ ਲਿਆਇਆ
ਦੇਖੋ ਦੁੱਧ ਨਾਲ ਭਰੇ ਭੰਡਾਰ ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਦਰ ਤੇਰੇ ਤੇ ਜੋ ਵੀ ਆਵੇ, ਮੰਗੀਆਂ ਮੁਰਾਦਾਂ ਸੋਈ ਪਾਵੇ
ਅਮਰਜੀਤ ਗੁਣ ਤੇਰੇ ਗਾਵੇ ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Lokapāla

Lokapāla

Lokapala | Definition & Facts

Matsya

Matsya

Matsya | Avatar, Fish God & Incarnation

Aditi

Aditi

Aditi | Vedic Goddess, Mother of Gods & Cosmic Order

Lakshmi

Lakshmi

Lakshmi | Goddess of Wealth, Fortune & Prosperity

Kurma

Kurma

Kurma | Avatar, Incarnation & Vedic

Mitra

Mitra

Mitra | Vedic Deity, Solar Deity, Protector

View All

Discover Sacred Temples

Embark on a Spiritual Journey Through Related Temples

Shiv Temple

Shiv Temple

Meerut, Uttar Pradesh

नर-नारायण धाम कमदपुर

नर-नारायण धाम कमदपुर

Kamadpur, Madhya Pradesh

Shivalay($²classes)

Shivalay($²classes)

Barkheriya Jat, Uttar Pradesh

Shantinath Dada Jain Temple

Shantinath Dada Jain Temple

Thara, Gujarat

SHEETLA MATA MANDIR

SHEETLA MATA MANDIR

Hapur, Uttar Pradesh

Saibaba Temple

Saibaba Temple

Gujarat

View All
Searches leading to this page
असां तैनू रब्ब मंनिया bhajan | असां तैनू रब्ब मंनिया bhajan in Hindi | असां तैनू रब्ब मंनिया devotional song | असां तैनू रब्ब मंनिया bhajan lyrics | असां तैनू रब्ब मंनिया bhajan youtube | असां तैनू रब्ब मंनिया bhajan online | असां तैनू रब्ब मंनिया religious song | असां तैनू रब्ब मंनिया bhajan for meditation
Other related searches
बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan | बाबा जी मेरी आस ना तोड़ो religious song | बाबा जी मेरी आस ना तोड़ो devotional song | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ