The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी मैनु वी तार दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
कहंदे ने चन सितारे,
लखा तू पापी तारे,
हथ बन अरजा गुजारदा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ओ बेडा है विच संमुन्दर अटकेया मेरा ऐ,
ओ ला दवो पार किनारे फडेया लड़ तेरा ऐ,
ओ सेवक हा जोगी तेरे द्वार दा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे


ओ तेरा बचडा अनजाना जाना कोई सार ना,
ओ ला लो जी चरनी अपने अवे दरकार ना,
ओ भूखा है जोगी तेरे प्यार दा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ओ गल विच मैं पल्ला पा के करदा अर्जोइया ऐ,
ओ बख्श देवी बाबा मेनू भुला जो होइयां ने,
ओ बछड़ा एह भूल बख्शावंदा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ओ तेरियां सिफ्ता करदा सारा संसार ऐ,
ओ दर्शन जी दे देयो आ के बछड़ा ललचारे  ए,
ओ सोहन लाल महिमा तेरी गांवदा बाबा जी,
मेनू वी तार दे,
बछड़ा है तरले तेरे पांवदा
बाबा/जोगी जी मेनू वी तार दे,
ओ कहंदे ने चन सितारे

ਕਹਿੰਦੇ ਨੇ, ਚੰਨ ਸਿਤਾਰੇ,
ਲੱਖਾਂ ਤੂੰ, ਪਾਪੀ ਤਾਰੇ ll
ਹੱਥ ਬੰਨ੍ਹ ਅਰਜ਼ਾਂ, ਗੁਜ਼ਾਰਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਬੇੜਾ ਹੈ ਵਿੱਚ ਸਮੁੰਦਰ, ਅੱਟਕਿਆ ਮੇਰਾ ਏ
ਓ ਲਾ ਦੇਵੋ ਪਾਰ ਕਿਨਾਰੇ, ਫੜ੍ਹਿਆ ਲੜ੍ਹ ਤੇਰਾ ਏ ll
ਓ ਸੇਵਕ ਹਾਂ ਜੋਗੀ ਤੇਰੇ, ਦਵਾਰ ਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਤੇਰਾ ਬੱਚੜਾ ਅਣਜਾਣਾ, ਜਾਣਾ ਕੋਈ ਸਾਰ ਨਾ
ਓ ਲਾ ਲਓ ਜੀ ਚਰਣੀ ਆਪਣੇ, ਐਵੇਂ ਦਰਕਾਰ ਨਾ ll
ਓ ਭੁੱਖਾਂ ਹੈ ਜੋਗੀ ਤੇਰੇ, ਪਿਆਰ ਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਗੱਲ ਵਿੱਚ ਮੈਂ ਪੱਲਾ ਪਾ ਕੇ, ਕਰਦਾ ਅਰਜ਼ੋਈਆਂ ਏ
ਓ ਬਖਸ਼ ਦੇਈਂ ਬਾਬਾ ਮੈਨੂੰ, ਭੁੱਲਾਂ ਜੋ ਹੋਈਆਂ ਨੇ ll
ਓ ਬੱਚੜਾ ਏਹ ਭੁੱਲ, ਬਖ਼ਸ਼ਾਂਵਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l

ਓ ਤੇਰੀਆਂ ਸਿਫਤਾਂ ਕਰਦਾ, ਸਾਰਾ ਸੰਸਾਰ ਏ
ਓ ਦਰਸ਼ਨ ਜੀ ਦੇ ਦਿਓ ਆ ਕੇ, ਬੱਚੜਾ ਲਲਚਾਰ ਏ ll
ਓ ਸੋਹਣ ਲਾਲ ਮਹਿਮਾ ਤੇਰੀ, ਗਾਂਵਦਾ ਬਾਬਾ ਜੀ,
ਮੈਨੂੰ ਵੀ ਤਾਰ ਦੇ,
ਬੱਚੜਾ ਹੈ, ਤਰਲੇ ਤੇਰੇ ਪਾਂਵਦਾ,
ਬਾਬਾ/ਜੋਗੀ ਜੀ, ਮੈਨੂੰ ਵੀ ਤਾਰ ਦੇ ll
ਓ ਕਹਿੰਦੇ ਨੇ, ਚੰਨ ਸਿਤਾਰੇ,,,,,,ਜੈ ਹੋ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Jagannatha

Jagannatha

Jagannatha | Ratha Yatra, Puri, India

Kubera

Kubera

Kubera | God of Wealth, Hinduism, Yaksha

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Yama

Yama

Yama | Ruler of Dead, Judge of Souls & Lord of Dharma

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Tan Man Said Gorakhnath Mandir

Tan Man Said Gorakhnath Mandir

Delhi, Delhi

Shiv Temple Dakpathar

Shiv Temple Dakpathar

Khodri Parmanand, Himachal Pradesh

Minbai Maa Nu Mandir

Minbai Maa Nu Mandir

Porbandar, Gujarat

Maa Vaishno Devi Temple

Maa Vaishno Devi Temple

Bathinda, Punjab

श्री शनि देव जी मन्दिर

श्री शनि देव जी मन्दिर

Jalandhar, Punjab

Hanuman Mandir

Hanuman Mandir

Dehri-on-sone, Bihar

View All
Searches leading to this page
बाबा जी मैनु वी तार दे bhajan | बाबा जी मैनु वी तार दे bhajan in Hindi | बाबा जी मैनु वी तार दे devotional song | बाबा जी मैनु वी तार दे bhajan lyrics | बाबा जी मैनु वी तार दे bhajan youtube | बाबा जी मैनु वी तार दे bhajan online | बाबा जी मैनु वी तार दे religious song | बाबा जी मैनु वी तार दे bhajan for meditation
Other related searches
बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ