The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी रख्खी चरण दे कॉल | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बोहडा वालेया बाबा जी रखी चरना दे कोल
चिमटे वालेया सैयां तू रखी चरना दे कोल,
रखी चरना दे कोल रखी चरना दे कोल,
सिंगियाँ वालेया बाबा तू रखी चरना दे कोल,
धुनें वालेया बाबा तू रखी चरना दे कोल.
रखी चरना दे कोल रखी चरना दे कोल.
गौआ वालेया बाबा जी रखी चरना दे कोल,
पुआ वालेया बाबा जी रखी चरना दे कोल,

दर दर दे मैं थके खा के दर तेरे ते आया,
होवेगा फिर हाल की मेरा जे तू वी ठुकारियाँ,
जे तू वी ठुकराया मेनू झलेगा कौन ,
चिमटे वालेया सैयां तू रखी,

तू पीरा दा पीर जोगिया तू जय जग दा दाता.
तू ही मेरा बन्धु सखा है तू ही पित और माता,
तू ही पित और माता मैं तेरा बछड़ा अन्भोल,
पौनाहारी बाबा जी रखी ...........

अपने रंग विच रंग दे जोगी ऐसा रंग चडा दे ,
रोम रोम विच मेरे बाबा अपना नाल वसा दे,
अपना नाम वसा दे असी जाइए न डोल,
सिंगियाँ वालेया बाबा तू रखी,............

तेरे जेहा मेनू होर न कोई मैं जेहे लख तेनु,
जे मेरे विच ऐब ना हुँदै तू बख्सेंदा कहनू,
तू बख्शेन्दा कहणु कागज बदियाँ दे न फोल
पाउआ वालेया बाबा जी रखी......

सो सो तरले पावा जोगी इक वारी दर्श दिखा दे,
भोले बछडे दर ते आये खैर विच पा दे,
खैर झोली पा दे दे के लाल अनमोल.
धुनें वालेया बाबा तू रखी ..........


ਬੋਹੜਾਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l
ਚਿਮਟੇ ਵਾਲਿਆ, ਸਾਈਆਂ ਤੂੰ ਰੱਖੀ, ਚਰਨਾਂ ਦੇ ਕੋਲ l
ਰੱਖੀਂ ਚਰਨਾਂ ਦੇ ਕੋਲ, ਰੱਖੀਂ ਚਰਨਾਂ ਦੇ ਕੋਲ l
ਸਿੰਗੀਆਂ ਵਾਲਿਆ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ l
ਧੂਣੇ ਵਾਲਿਆ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ l
ਰੱਖੀਂ ਚਰਨਾਂ ਦੇ ਕੋਲ, ਰੱਖੀਂ ਚਰਨਾਂ ਦੇ ਕੋਲ l
ਗਊਆਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l
ਪਊਆਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l

ਦਰ ਦਰ ਦੇ ਮੈਂ ਧੱਕੇ ਖਾ ਕੇ, \"ਦਰ ਤੇਰੇ ਤੇ ਆਇਆ\" (ਬਾਬਾ)
ਹੋਵੇਗਾ ਫਿਰ ਹਾਲ ਕੀ ਮੇਰਾ, \"ਜੇ ਤੂੰ ਵੀ ਠੁਕਰਾਇਆ\"
ਜੇ ਤੂੰ ਵੀ ਠੁਕਰਾਇਆ ਮੈਨੂੰ, ਝੱਲੇਗਾ ਕੌਣ,
ਚਿਮਟੇ ਵਾਲਿਆ, ਸਾਈਆਂ ਤੂੰ ਰੱਖੀ,,,,,,,,,,,,,,,,

ਤੂੰ ਪੀਰਾਂ ਦਾ ਪੀਰ ਜੋਗੀਆ, \"ਤੂੰ ਹੈ ਜੱਗ ਦਾ ਦਾਤਾ\" (ਬਾਬਾ)
ਤੂੰ ਹੀ ਮੇਰਾ ਬੰਧੁ ਸਖਾ ਹੈ, \"ਤੂੰ ਹੀ ਪਿਤ ਔਰ ਮਾਤਾ\"
ਤੂੰ ਹੀ ਪਿਤ ਔਰ ਮਾਤਾ ਮੈਂ ਤੇਰਾ, ਬੱਚੜਾ ਅਣਭੋਲ,
ਪੌਣਾਹਾਰੀ, ਬਾਬਾ ਜੀ ਰੱਖੀ,,,,,,,,,,,,,,,,,,,,,,

ਆਪਣੇ ਰੰਗ ਵਿੱਚ ਰੰਗ ਦੇ ਜੋਗੀ, \"ਐਸਾ ਰੰਗ ਚੜ੍ਹਾ ਦੇ\" (ਬਾਬਾ)
ਰੋਮ ਰੋਮ ਵਿੱਚ ਮੇਰੇ ਬਾਬਾ, \"ਆਪਣਾ ਨਾਮ ਵਸਾ ਦੇ\"
ਆਪਣਾ ਨਾਮ ਵਸਾ ਦੇ ਅਸੀਂ, ਜਾਈਏ ਨਾ ਡੋਲ,
ਸਿੰਗੀਆਂ ਵਾਲਿਆ, ਬਾਬਾ ਤੂੰ ਰੱਖੀ,,,,,,,,,,,,,,,,,,,

ਤੇਰੇ ਜੇਹਾ ਮੈਨੂੰ ਹੋਰ ਨਾ ਕੋਈ, \"ਮੈਂ ਜੇਹੇ ਲੱਖ ਤੈਨੂੰ\" (ਬਾਬਾ)
ਜੇ ਮੇਰੇ ਵਿੱਚ ਐਬ ਨਾ ਹੁੰਦੇ, \"ਤੂੰ ਬਖ਼ਸ਼ੇਂਦਾ ਕੇਹਨੂੰ\"
ਤੂੰ ਬਖ਼ਸ਼ੇਂਦਾ ਕੇਹਨੂੰ ਕਾਗਜ਼, ਬਦੀਆਂ ਦੇ ਨਾ ਫੋਲ,
ਪਊਆਂ ਵਾਲਿਆ, ਬਾਬਾ ਜੀ ਰੱਖੀ,,,,,,,,,,,,,,,,,,,,,,,,,,

ਸੌ ਸੌ ਤਰਲੇ ਪਾਵਾਂ ਜੋਗੀ, \"ਇੱਕ ਵਾਰੀ ਦਰਸ ਦਿਖਾ ਦੇ\" (ਬਾਬਾ)
ਭੋਲੇ ਬੱਚੜੇ ਦਰ ਤੇ ਆਏ, \"ਖ਼ੈਰ ਝੋਲੀ ਵਿੱਚ ਪਾ ਦੇ\"
ਖ਼ੈਰ ਝੋਲੀ ਵਿੱਚ ਪਾ ਦੇ ਦੇ ਕੇ, ਲਾਲ ਅਨਮੋਲ,
ਧੂਣੇ ਵਾਲਿਆ, ਬਾਬਾ ਤੂੰ ਰੱਖੀ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Kalkin

Kalkin

Kalkin | Avatar, Destroyer & Preserver

Vishvakarman

Vishvakarman

Vishvakarman | God of Creation, Craftsmen & Architects

Parvati

Parvati

Parvati | Shakti, Shiva’s Consort & Mother Goddess

Nataraja

Nataraja

Nataraja | Shiva, Cosmic Dance & Symbolism

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Bagatgar Dadoji Temple

Bagatgar Dadoji Temple

Bikaner, Rajasthan

Vasupoojya Digamber Jain Temple

Vasupoojya Digamber Jain Temple

Puranpura, Madhya Pradesh

Perumal Temple

Perumal Temple

Kalakurichi Punjai, Punjab

Ravel Ashram

Ravel Ashram

Ludhiana, Punjab

Shiv Mandir

Shiv Mandir

Pandori Nijjaran, Punjab

Shiv Mandir, Gali No. 2

Shiv Mandir, Gali No. 2

Jind, Haryana

View All
Searches leading to this page
बाबा जी रख्खी चरण दे कॉल bhajan | बाबा जी रख्खी चरण दे कॉल bhajan in Hindi | बाबा जी रख्खी चरण दे कॉल devotional song | बाबा जी रख्खी चरण दे कॉल bhajan lyrics | बाबा जी रख्खी चरण दे कॉल bhajan youtube | बाबा जी रख्खी चरण दे कॉल bhajan online | बाबा जी रख्खी चरण दे कॉल religious song | बाबा जी रख्खी चरण दे कॉल bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ