The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा मैं तेरी पतंग | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा मैं तेरी पतंग, हवा विच उड्दी जावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......

अंबरा दे विच उडदी नू इक तेरा सहारा ए,
कोई होर ना दिसदा दर्दी ए झूठा जग सारा ए,
तू सदा रही अंग संग, मैं तेरा शुक्र मनावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......

तेरे हथ विच डोर तू ऐसा तुनका मार देई,
मैं कर्मा दी मारी नू रंग नाम दा चाड़ देई,
बन जा मस्त मलंग मैं चोला नाम दा पावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......

हथ जोड़ के अर्ज़ करा, बाबा मंजूर करी,
भूल के भी ना अपने तो बलवीर नू दूर करी,
जीवे गाउँदा मदन आनंद, तेरे गुण मैं भी गावांगी,
बाबा डोर हथो छड्डी ना, मैं लुट्टी जावांगी,
बाबा मैं तेरी पतंग......



ਬਾਬਾ ਮੈਂ ਤੇਰੀ ਪਤੰਗ ll, ਹਵਾ ਵਿੱਚ ਉੱਡਦੀ ਜਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,,,
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,
^
ਅੰਬਰਾਂ ਦੇ ਵਿੱਚ ਉੱਡਦੀ ਨੂੰ, ਇੱਕ ਤੇਰਾ ਸਹਾਰਾ ਏ,
ਕੋਈ ਹੋਰ ਨਾ ਦਿੱਸਦਾ ਦਰਦੀ, ਏਹ ਝੂਠਾ ਜੱਗ ਸਾਰਾ ਏ ll
ਤੂੰ ਸਦਾ ਰਹੀ ਅੰਗ ਸੰਗ, ਮੈਂ ਤੇਰਾ ਸ਼ੁੱਕਰ ਮਨਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,  
^
ਤੇਰੇ ਹੱਥ ਵਿੱਚ ਡੋਰ ਤੂੰ ਐਸਾ, ਤੁਣਕਾ ਮਾਰ ਦੇਈਂ,
ਮੈਂ ਕਰਮਾਂ ਦੀ ਮਾਰੀ ਨੂੰ, ਰੰਗ ਨਾਮ ਦਾ ਚਾੜ੍ਹ ਦੇਈਂ ll
ਬਣ ਜਾਂ ਮਸਤ ਮਲੰਗ, ਮੈਂ ਚੋਲਾ ਨਾਮ ਦਾ ਪਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,,,
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,
^
ਹੱਥ ਜੋੜ ਕੇ ਅਰਜ਼ ਕਰਾਂ, ਬਾਬਾ ਮਨਜ਼ੂਰ ਕਰੀਂ,
ਭੁੱਲ ਕੇ ਵੀ ਨਾ ਆਪਣੇ ਤੋਂ, ਬਲਵੀਰ ਨੂੰ ਦੂਰ ਕਰੀਂ ll
ਜਿਵੇਂ ਗਾਉਂਦਾ ਮਦਨ ਅਨੰਦ, ਤੇਰੇ ਗੁਣ ਮੈਂ ਵੀ ਗਾਵਾਂਗੀ,
ਬਾਬਾ ਡੋਰ ਹੱਥੋਂ ਛੱਡੀ ਨਾ, ਮੈਂ ਲੁੱਟੀ ਜਾਵਾਂਗੀ,  
ਬਾਬਾ ਮੈਂ ਤੇਰੀ ਪਤੰਗ,,,,,,,,,,,,,,,,,,,,,,,,,,  

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Yama

Yama

Yama | Ruler of Dead, Judge of Souls & Lord of Dharma

Kalkin

Kalkin

Kalkin | Avatar, Destroyer & Preserver

Kali

Kali

Kali | Hindu Goddess of Time, Change & Empowerment

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Baba Ramdev temple

Baba Ramdev temple

Hisar, Haryana

KALI MATA MANDIR

KALI MATA MANDIR

Shahganj, Uttar Pradesh

Jain Temple

Jain Temple

Delhi, Delhi

Sainipura Prachin Shiv_-Mandir

Sainipura Prachin Shiv_-Mandir

Shastri nagar, Haryana

shivling Mahudavala

shivling Mahudavala

Peend, Rajasthan

Jai Mata Di Mandir

Jai Mata Di Mandir

Kunwar Nagar, Uttar Pradesh

View All
Searches leading to this page
बाबा मैं तेरी पतंग bhajan | बाबा मैं तेरी पतंग bhajan in Hindi | बाबा मैं तेरी पतंग devotional song | बाबा मैं तेरी पतंग bhajan lyrics | बाबा मैं तेरी पतंग bhajan youtube | बाबा मैं तेरी पतंग bhajan online | बाबा मैं तेरी पतंग religious song | बाबा मैं तेरी पतंग bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो